ਪੜਚੋਲ ਕਰੋ
Karan Aujla: 9 ਸਾਲ ਦੀ ਉਮਰ 'ਚ ਮਾਪਿਆਂ ਦੀ ਮੌਤ, ਭੈਣਾਂ ਨੇ ਕੀਤੀ ਪਰਵਰਿਸ਼, ਅੱਜ 100 ਕਰੋੜ ਜਾਇਦਾਦ ਦਾ ਮਾਲਕ ਹੈ ਕਰਨ ਔਜਲਾ
Karan Aujla Birthday: ਕਰਨ ਔਜਲਾ 18 ਜਨਵਰੀ ਨੂੰ 27ਵਾਂ ਜਨਮਦਿਨ ਮਨਾਉਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਰਨ ਔਜਲਾ ਕਿੰਨੀਂ ਜਾਇਦਾਦ ਦਾ ਮਾਲਕ ਹੈ।
9 ਸਾਲ ਦੀ ਉਮਰ 'ਚ ਮਾਪਿਆਂ ਦੀ ਮੌਤ, ਭੈਣਾਂ ਨੇ ਕੀਤੀ ਪਰਵਰਿਸ਼, ਅੱਜ 100 ਕਰੋੜ ਜਾਇਦਾਦ ਦਾ ਮਾਲਕ ਹੈ ਕਰਨ ਔਜਲਾ
1/10

ਪੰਜਾਬੀ ਸਿੰਗਰ ਕਰਨ ਔਜਲਾ 18 ਜਨਵਰੀ ਨੂੰ ਆਪਣਾ 27ਵਾਂ ਜਨਮਦਿਨ ਮਨਾਉਣ ਜਾ ਰਿਹਾ ਹੈ। ਉਸ ਦੇ ਜਨਮਦਿਨ 'ਤੇ ਤੁਹਾਨੂੰ ਦੱਸਦੇ ਹਾਂ ਉਸ ਦੇ ਲਗਜ਼ਰੀ ਲਾਈਫਸਟਾਈਲ ਬਾਰੇ
2/10

ਕਰਨ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਇੰਡਸਟਰੀ `ਚ ਆਉਣ ਤੋਂ ਪਹਿਲਾਂ ਆਪਣਾ ਨਾਂ ਕਰਨ ਔਜਲਾ ਰੱਖਿਆ। ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ `ਚ ਹੋਇਆ ਸੀ।
Published at : 17 Jan 2024 09:55 PM (IST)
ਹੋਰ ਵੇਖੋ





















