ਪੜਚੋਲ ਕਰੋ
Mankirt Aulakh: ਮਨਕੀਰਤ ਔਲਖ ਦਾ ਪੁੱਤਰ ਇਮਤਿਆਜ਼ ਨਾਲ ਕੂਲ ਸਟਾਈਲ ਹੋਇਆ ਵਾਇਰਲ, ਦੇਖੌ ਪਿਓ-ਪੁੱਤਰ ਦੀਆਂ ਕਿਊਟ ਤਸਵੀਰਾਂ
Mankirt Aulakh pics: ਮਨਕੀਰਤ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫੈਨਜ਼ ਨਾਲ ਜੁੜਿਆ ਰਹਿੰਦਾ ਹੈ ਅਤੇ ਉਨ੍ਹਾਂ ਦੇ ਨਾਲ ਆਪਣੇ ਰੋਜ਼ਮਰਰਾ ਦੀ ਜ਼ਿੰਦਗੀ ਦੀ ਝਲਕ ਸਾਂਝੀ ਕਰਦਾ ਰਹਿੰਦਾ ਹੈ। ਮਨਕੀਰਤ ਨੇ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ।
ਮਨਕੀਰਤ ਔਲਖ ਦਾ ਪੁੱਤਰ ਇਮਤਿਆਜ਼ ਨਾਲ ਕੂਲ ਸਟਾਈਲ ਹੋਇਆ ਵਾਇਰਲ, ਦੇਖੌ ਪਿਓ-ਪੁੱਤਰ ਦੀਆਂ ਕਿਊਟ ਤਸਵੀਰਾਂ
Published at : 17 May 2024 04:44 PM (IST)

























