ਪੜਚੋਲ ਕਰੋ
Nimrat Khaira: ਨਿਮਰਤ ਖਹਿਰਾ ਦੀ ਖੂਬਸੂਰਤੀ ਨੇ ਜਿੱਤਿਆ ਦਿਲ, ਤਸਵੀਰਾਂ ਦੇਖ ਫੈਨਜ਼ ਬੋਲੇ, 'ਮਾਰ ਸੁੱਟਿਆ'
Nimrat Khaira Pics: ਨਿਮਰਤ ਖਹਿਰਾ ਨੇ ਬਲੈਕ ਸੂਟ ਵਿੱਚ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਨਿਮਰਤ ਖਹਿਰਾ
1/11

ਪੰਜਾਬੀ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਇੰਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ।
2/11

ਉਹ ਹਾਲ ਹੀ ਦਿਲਜੀਤ ਦੋਸਾਂਝ ਨਾਲ ਫਿਲਮ 'ਜੋੜੀ' 'ਚ ਨਜ਼ਰ ਆਈ ਹੈ।
Published at : 12 May 2023 04:50 PM (IST)
ਹੋਰ ਵੇਖੋ





















