ਪੜਚੋਲ ਕਰੋ
Parmish Verma: ਪਰਮੀਸ਼ ਵਰਮਾ ਦੀ ਪੰਜਾਬੀ ਲੁੱਕ ਨੇ ਜਿੱਤਿਆ ਦਿਲ, ਕੁੜਤਾ ਤੇ ਚਾਦਰਾ ਪਹਿਨੇ ਦੇਖ ਗਾਇਕ 'ਤੇ ਫਿਦਾ ਹੋਈਆਂ ਕੁੜੀਆਂ
Parmish Verma Pics: ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਖਾਸ ਕਰਕੇ ਗਾਣੇ 'ਚ ਪਰਮੀਸ਼ ਵਰਮਾ ਦੀ ਦੇਸੀ ਲੁੱਕ ਨੇ ਫੀਮੇਲ ਫੈਨਜ਼ ਦਾ ਦਿਲ ਲੱੁਟ ਲਿਆ ਹੈ।
ਪਰਮੀਸ਼ ਵਰਮਾ ਦੀ ਪੰਜਾਬੀ ਲੁੱਕ ਨੇ ਜਿੱਤਿਆ ਦਿਲ, ਕੁੜਤਾ ਤੇ ਚਾਦਰਾ ਪਹਿਨੇ ਦੇਖ ਗਾਇਕ 'ਤੇ ਫਿਦਾ ਹੋਈਆਂ ਕੁੜੀਆਂ
1/10

ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਪਰਮੀਸ਼ ਵਰਮਾ ਨੂੰ ਉਸ ਦੀ ਬੇਹਤਰੀਨ ਆਵਾਜ਼ ਤੇ ਗਾਣਿਆਂ ਤੋਂ ਇਲਾਵਾ ਉਸ ਦੀ ਹੈਂਡਸਮ ਲੁੱਕ ਕਰਕੇ ਵੀ ਬਹੁਤ ਪਿਆਰ ਮਿਲਦਾ ਹੈ।
2/10

ਖਾਸ ਕਰਕੇ ਲੜਕੀਆਂ ਵਿਚਾਲੇ ਪਰਮੀਸ਼ ਦੀ ਜ਼ਬਰਦਸਤ ਫੈਨ ਫਾਲੋੋਇੰਗ ਹੈ। ਹਾਲ ਹੀ 'ਚ ਪਰਮੀਸ਼ ਵਰਮਾ ਦੀਆਂ ਨਵੀਆਂ ਤਸਵੀਰਾਂ ਇੰਟਰਨੈੱਟ 'ਤੇ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ।
Published at : 20 Dec 2023 09:38 PM (IST)
ਹੋਰ ਵੇਖੋ





















