ਪੜਚੋਲ ਕਰੋ
(Source: ECI/ABP News)
ਦੀਵਾਲੀ 'ਤੇ Ravi Dubey ਨੇ ਸਰਗੁਣ ਮਹਿਤਾ 'ਤੇ ਜਮ ਕੇ ਲੁਟਾਇਆ ਪਿਆਰ , ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ
Ravi Dubey Sargun Mehta Diwali Celebration : ਟੀਵੀ ਦੀ ਪਿਆਰੀ ਜੋੜੀ ਰਵੀ ਦੁਬੇ ਅਤੇ ਸਰਗੁਣ ਮਹਿਤਾ ਨੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਦੋਵਾਂ ਨੇ ਦੀਵਾਲੀ 'ਤੇ ਫੋਟੋਸ਼ੂਟ ਕਰਵਾਇਆ ਸੀ
![Ravi Dubey Sargun Mehta Diwali Celebration : ਟੀਵੀ ਦੀ ਪਿਆਰੀ ਜੋੜੀ ਰਵੀ ਦੁਬੇ ਅਤੇ ਸਰਗੁਣ ਮਹਿਤਾ ਨੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਦੋਵਾਂ ਨੇ ਦੀਵਾਲੀ 'ਤੇ ਫੋਟੋਸ਼ੂਟ ਕਰਵਾਇਆ ਸੀ](https://feeds.abplive.com/onecms/images/uploaded-images/2022/10/25/1e3b9125ce01891ec3e6c6b60b50516c1666672582736345_original.jpg?impolicy=abp_cdn&imwidth=720)
Ravi Dubey
1/7
![ਇਨ੍ਹਾਂ ਤਸਵੀਰਾਂ 'ਚ ਰਵੀ ਸਰਗੁਣ 'ਤੇ ਜਮ ਕੇ ਪਿਆਰ ਲੁਟਾਉਂਦੇ ਨਜ਼ਰ ਆ ਰਹੇ ਹਨ। ਇਕ ਤਸਵੀਰ 'ਚ ਰਵੀ ਸਰਗੁਣ ਨੂੰ ਗੱਲ੍ਹਾਂ 'ਤੇ ਕਿੱਸ ਕਰਦੇ ਨਜ਼ਰ ਆ ਰਹੇ ਹਨ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਰਵੀ ਸਰਗੁਣ 'ਤੇ ਜਮ ਕੇ ਪਿਆਰ ਲੁਟਾਉਂਦੇ ਨਜ਼ਰ ਆ ਰਹੇ ਹਨ। ਇਕ ਤਸਵੀਰ 'ਚ ਰਵੀ ਸਰਗੁਣ ਨੂੰ ਗੱਲ੍ਹਾਂ 'ਤੇ ਕਿੱਸ ਕਰਦੇ ਨਜ਼ਰ ਆ ਰਹੇ ਹਨ।
2/7
![ਤਸਵੀਰਾਂ 'ਚ ਰਵੀ-ਸਰਗੁਣ ਦੀ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲੀ। ਸਰਗੁਣ ਪੀਚ ਰੰਗ ਦੇ ਲਹਿੰਗੇ 'ਚ ਖੂਬਸੂਰਤ ਲੱਗ ਰਹੀ ਸੀ।](https://cdn.abplive.com/imagebank/default_16x9.png)
ਤਸਵੀਰਾਂ 'ਚ ਰਵੀ-ਸਰਗੁਣ ਦੀ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲੀ। ਸਰਗੁਣ ਪੀਚ ਰੰਗ ਦੇ ਲਹਿੰਗੇ 'ਚ ਖੂਬਸੂਰਤ ਲੱਗ ਰਹੀ ਸੀ।
3/7
![ਗ੍ਰੀਨ ਕੁੜਤੇ ਅਤੇ ਚਿੱਟੇ ਪਜਾਮੇ ਵਿੱਚ ਰਵੀ ਵੀ ਕਾਫੀ ਖੂਬਸੂਰਤ ਲੱਗ ਰਹੇ ਸੀ। ਸਰਗੁਣ ਅਤੇ ਰਵੀ ਨੇ ਇੱਕ ਤੋਂ ਵੱਧ ਕੇ ਇੱਕ ਪੋਜ਼ ਦਿੱਤੇ।](https://cdn.abplive.com/imagebank/default_16x9.png)
ਗ੍ਰੀਨ ਕੁੜਤੇ ਅਤੇ ਚਿੱਟੇ ਪਜਾਮੇ ਵਿੱਚ ਰਵੀ ਵੀ ਕਾਫੀ ਖੂਬਸੂਰਤ ਲੱਗ ਰਹੇ ਸੀ। ਸਰਗੁਣ ਅਤੇ ਰਵੀ ਨੇ ਇੱਕ ਤੋਂ ਵੱਧ ਕੇ ਇੱਕ ਪੋਜ਼ ਦਿੱਤੇ।
4/7
![ਤੁਹਾਨੂੰ ਦੱਸ ਦੇਈਏ ਕਿ ਸਰਗੁਣ ਨੇ ਪੰਜਾਬੀ ਸਿਨੇਮਾ ਵਿੱਚ ਕਾਫੀ ਪਹਿਚਾਣ ਬਣਾਈ ਹੈ। ਉਸਨੇ ਕਈ ਟੀਵੀ ਸ਼ੋਅਜ਼ ਵਿੱਚ ਵੀ ਕੰਮ ਕੀਤਾ ਹੈ।](https://cdn.abplive.com/imagebank/default_16x9.png)
ਤੁਹਾਨੂੰ ਦੱਸ ਦੇਈਏ ਕਿ ਸਰਗੁਣ ਨੇ ਪੰਜਾਬੀ ਸਿਨੇਮਾ ਵਿੱਚ ਕਾਫੀ ਪਹਿਚਾਣ ਬਣਾਈ ਹੈ। ਉਸਨੇ ਕਈ ਟੀਵੀ ਸ਼ੋਅਜ਼ ਵਿੱਚ ਵੀ ਕੰਮ ਕੀਤਾ ਹੈ।
5/7
![ਰਵੀ ਵੀ ਪ੍ਰਸਿੱਧ ਟੀਵੀ ਅਦਾਕਾਰ ਵੀ ਹੈ ,ਜੋ ਸ਼ੋਅ ਜਮਾਈ ਰਾਜਾ ਵਿੱਚ ਵੀ ਨਜ਼ਰ ਆ ਚੁੱਕਾ ਹੈ। ਇਸ ਤੋਂ ਇਲਾਵਾ ਰਵੀ ਰਿਐਲਿਟੀ ਸ਼ੋਅ ਵੀ ਹੋਸਟ ਕਰਦੇ ਹਨ।](https://cdn.abplive.com/imagebank/default_16x9.png)
ਰਵੀ ਵੀ ਪ੍ਰਸਿੱਧ ਟੀਵੀ ਅਦਾਕਾਰ ਵੀ ਹੈ ,ਜੋ ਸ਼ੋਅ ਜਮਾਈ ਰਾਜਾ ਵਿੱਚ ਵੀ ਨਜ਼ਰ ਆ ਚੁੱਕਾ ਹੈ। ਇਸ ਤੋਂ ਇਲਾਵਾ ਰਵੀ ਰਿਐਲਿਟੀ ਸ਼ੋਅ ਵੀ ਹੋਸਟ ਕਰਦੇ ਹਨ।
6/7
![ਦੋਵਾਂ ਦੀ ਮੁਲਾਕਾਤ ਟੀਵੀ ਸ਼ੋਅ ਕਰੋਲਬਾਗ ਦੇ ਸੈੱਟ 'ਤੇ ਹੋਈ ਸੀ। ਸਰਗੁਣ ਨੂੰ ਦੇਖ ਕੇ ਰਵੀ ਦਿਲ ਦੇ ਬੈਠੇ ਸੀ। ਦੋਵਾਂ ਦਾ ਵਿਆਹ 2013 'ਚ ਹੋਇਆ ਸੀ।](https://cdn.abplive.com/imagebank/default_16x9.png)
ਦੋਵਾਂ ਦੀ ਮੁਲਾਕਾਤ ਟੀਵੀ ਸ਼ੋਅ ਕਰੋਲਬਾਗ ਦੇ ਸੈੱਟ 'ਤੇ ਹੋਈ ਸੀ। ਸਰਗੁਣ ਨੂੰ ਦੇਖ ਕੇ ਰਵੀ ਦਿਲ ਦੇ ਬੈਠੇ ਸੀ। ਦੋਵਾਂ ਦਾ ਵਿਆਹ 2013 'ਚ ਹੋਇਆ ਸੀ।
7/7
![ਰਵੀ ਅਤੇ ਸਰਗੁਣ ਟੀਵੀ 'ਤੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਹਨ। ਉਨ੍ਹਾਂ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।](https://cdn.abplive.com/imagebank/default_16x9.png)
ਰਵੀ ਅਤੇ ਸਰਗੁਣ ਟੀਵੀ 'ਤੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਹਨ। ਉਨ੍ਹਾਂ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
Published at : 25 Oct 2022 10:07 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)