ਪੜਚੋਲ ਕਰੋ
ਰਿਆ ਚਕ੍ਰਵਰਤੀ ਇਸ ਅਦਾਕਾਰ ਨਾਲ ਕੂਲ ਅੰਦਾਜ਼ 'ਚ ਪਾਰਟੀ ਕਰਨ ਨਿੱਕਲੀ, ਖੂਬ ਵਾਇਰਲ ਹੋ ਰਹੀਆਂ ਤਸਵੀਰਾਂ

1/9

ਬਾਲੀਵੁੱਡ ਅਦਾਕਾਰਾ ਰਿਆ ਚਕ੍ਰਵਰਤੀ ਕੁਝ ਮਹੀਨੇ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਸਮੇਂ ਦੁਨੀਆਂ ਭਰ 'ਚ ਸੁਰਖੀਆਂ 'ਚ ਆ ਗਈ ਸੀ। ਹਾਲ ਹੀ 'ਚ ਅਦਾਕਾਰਾ ਨੂੰ ਕੂਲ ਅੰਦਾਜ਼ 'ਚ 'ਗੇਟਵੇ ਆਫ ਇੰਡੀਆ' 'ਤੇ ਸਪੌਟ ਕੀਤਾ ਗਿਆ।
2/9

ਰਿਆ ਦੀਆਂ ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
3/9

ਹਾਲ ਹੀ 'ਚ ਰਿਆ ਨੂੰ 82 ਸਟਾਰ ਸਾਕਿਬ ਸਲੀਮ ਤੇ ਮਨੀਸ਼ ਮਲਹੋਤਰਾ ਨਾਲ ਗੇਟਵੇ ਆਫ ਇੰਡੀਆ 'ਤੇ ਸਪੌਟ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਇਸ ਦੌਰਾਨ ਇਹ ਸਿਤਾਰੇ ਸਾਕਿਬ ਦੇ ਜਨਮ ਦਿਨ ਦੀ ਪਾਰਟੀ ਲਈ ਮਿਲੇ ਸਨ। ਇਹ ਪਾਰਟੀ ਅਲੀਬਾਗ 'ਚ ਹੋਈ ਹੈ।
4/9

ਇਹ ਤਸਵੀਰ ਅਦਾਕਾਰ ਸਾਕਿਬ ਸਲੀਮ ਦੀ ਹੈ।
5/9

ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਕੁਝ ਇਸ ਅੰਦਾਜ਼ 'ਚ ਸੈਲੀਬ੍ਰੇਸ਼ਨ 'ਚ ਪਹੁੰਚੇ।
6/9

ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਕੁਝ ਇਸ ਅੰਦਾਜ਼ 'ਚ ਸੈਲੀਬ੍ਰੇਸ਼ਨ 'ਚ ਪਹੁੰਚੇ।
7/9

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੇ ਡਰੱਗਸ ਕੇਸ 'ਚ ਨਾਂਅ ਆਉਣ ਤੋਂ ਬਾਅਦ ਰਿਆ ਦੀ ਲਾਈਫ ਹੁਣ ਨੌਰਮਲ ਰੁਟੀਨ 'ਚ ਹੌਲੀ-ਹੌਲੀ ਪਰਤ ਰਹੀ ਹੈ।
8/9

ਸੁਸ਼ਾਂਤ ਦੀ ਮੌਤ ਤੋਂ ਬਾਅਦ ਰਿਆ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਨਹੀਂ ਹੈ।
9/9

ਰਿਆ ਨੇ ਇਸ ਦੌਰਾਨ ਚਿਹਰਾ ਤੇ ਅੱਖਾਂ ਪੂਰੀ ਤਰ੍ਹਾਂ ਢੱਕੀਆਂ ਹਨ।
Published at : 10 Apr 2021 09:31 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਮਨੋਰੰਜਨ
ਦੇਸ਼
Advertisement
ਟ੍ਰੈਂਡਿੰਗ ਟੌਪਿਕ
