ਪੜਚੋਲ ਕਰੋ
Dilip Kumar ਦੀ ਮੌਤ ਨਾਲ ਬੇਸੁੱਧ ਹੋਈ ਸਾਇਰਾ ਬਾਨੋ, ਪਤੀ ਨੂੰ ਗਲ ਲਗਾ ਕੇ ਰੋਈ, ਦੇਖ ਕੇ ਹਰ ਇੱਕ ਦੀ ਅੱਖ ਹੋਈ ਨਮ
saira
1/6

ਸਾਇਰਾ ਬਾਨੋ ਅਤੇ ਦਿਲੀਪ ਕੁਮਾਰ ਦਾ ਵਿਆਹ 1966 ਵਿਚ ਹੋਇਆ ਸੀ। ਉਦੋਂ ਤੋਂ ਹੀ ਦੋਵੇਂ ਇਕ ਦੂਜੇ ਦੀ ਖੁਸ਼ੀ ਅਤੇ ਗਮ ਵਿਚ ਸਾਥੀ ਸੀ। ਉਨ੍ਹਾਂ ਦੇ ਜਾਣ ਨਾਲ, ਸਾਇਰਾ ਬਾਨੋ ਦਾ ਸਹਾਰਾ ਖੋਹ ਗਿਆ ਅਤੇ ਉਹ ਬਹੁਤ ਦੁਖੀ ਹਨ।
2/6

ਜਿਵੇਂ ਹੀ ਦਿਲੀਪ ਕੁਮਾਰ ਦੀ ਮੌਤ ਦੀ ਖਬਰ ਅੱਗ ਦੀ ਤਰ੍ਹਾਂ ਫੈਲ ਗਈ, ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਘਰ ਅੱਗੇ ਭੀੜ ਲੱਗ ਗਈ। ਸਾਇਰਾ ਨੇ ਇਕ ਮਹਿਮਾਨ ਨੂੰ ਕਿਹਾ ਕਿ ਮੈਂ ਹੁਣ ਕੀ ਕਰਾਂਗੀ।
Published at : 08 Jul 2021 10:49 AM (IST)
ਹੋਰ ਵੇਖੋ





















