ਪੜਚੋਲ ਕਰੋ
(Source: ECI/ABP News)
Salman Khan Birthday: ਸਲਮਾਨ ਖਾਨ ਦੀਆਂ ਇਹ 10 ਫ਼ਿਲਮਾਂ ਰਹੀਆਂ ਬਲਾਕਬਸਟਰ, ਕਮਾਈ ਜਾਣ ਕੇ ਉੱਡ ਜਾਣਗੇ ਹੋਸ਼
Salman Khan
1/11
![Salman Khan Movies : ਸਲਮਾਨ ਖਾਨ (Salman Khan) ਅੱਜ ਯਾਨੀ 27 ਦਸੰਬਰ ਨੂੰ ਆਪਣਾ 56 ਵਾਂ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਡੇ ਸਾਹਮਣੇ ਸਲਮਾਨ ਦੀਆਂ ਉਨ੍ਹਾਂ ਫ਼ਿਲਮਾਂ ਦੀ ਲਿਸਟ ਸ਼ੇਅਰ ਕਰਨ ਜਾ ਰਹੇ ਹਾਂ ਜੋ ਬਲਾਕਬਸਟਰ ਰਹੀਆਂ ਤੇ ਕਮਾਈ ਦੇ ਮਾਮਲੇ 'ਚ ਦੁਨੀਆ ਭਰ 'ਚ ਕਈ ਰਿਕਾਰਡ ਤੋੜੇ ਹਨ। ਇਸ ਲਿਸਟ 'ਚ ਬਜਰੰਗੀ ਭਾਈਜਾਨ (Bajrangi Bhaijaan), ਸੁਲਤਾਨ (Sultan) ਤੋਂ ਲੈ ਕੇ ਬਾਡੀਗਾਰਡ (Bodyguard) ਤੱਕ ਸ਼ਾਮਲ ਹਨ।](https://cdn.abplive.com/imagebank/default_16x9.png)
Salman Khan Movies : ਸਲਮਾਨ ਖਾਨ (Salman Khan) ਅੱਜ ਯਾਨੀ 27 ਦਸੰਬਰ ਨੂੰ ਆਪਣਾ 56 ਵਾਂ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਡੇ ਸਾਹਮਣੇ ਸਲਮਾਨ ਦੀਆਂ ਉਨ੍ਹਾਂ ਫ਼ਿਲਮਾਂ ਦੀ ਲਿਸਟ ਸ਼ੇਅਰ ਕਰਨ ਜਾ ਰਹੇ ਹਾਂ ਜੋ ਬਲਾਕਬਸਟਰ ਰਹੀਆਂ ਤੇ ਕਮਾਈ ਦੇ ਮਾਮਲੇ 'ਚ ਦੁਨੀਆ ਭਰ 'ਚ ਕਈ ਰਿਕਾਰਡ ਤੋੜੇ ਹਨ। ਇਸ ਲਿਸਟ 'ਚ ਬਜਰੰਗੀ ਭਾਈਜਾਨ (Bajrangi Bhaijaan), ਸੁਲਤਾਨ (Sultan) ਤੋਂ ਲੈ ਕੇ ਬਾਡੀਗਾਰਡ (Bodyguard) ਤੱਕ ਸ਼ਾਮਲ ਹਨ।
2/11
![ਸਲਮਾਨ ਖਾਨ (Salman Khan) ਦੀ ਭਾਰਤ (Bharat) 5 ਜੂਨ 2019 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਕੈਟਰੀਨਾ ਕੈਫ ਨਜ਼ਰ ਆਈ ਸੀ। ਇਸ ਫ਼ਿਲਮ ਨੇ 325.58 ਕਰੋੜ ਦੀ ਕਮਾਈ ਕੀਤੀ ਸੀ।](https://cdn.abplive.com/imagebank/default_16x9.png)
ਸਲਮਾਨ ਖਾਨ (Salman Khan) ਦੀ ਭਾਰਤ (Bharat) 5 ਜੂਨ 2019 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਕੈਟਰੀਨਾ ਕੈਫ ਨਜ਼ਰ ਆਈ ਸੀ। ਇਸ ਫ਼ਿਲਮ ਨੇ 325.58 ਕਰੋੜ ਦੀ ਕਮਾਈ ਕੀਤੀ ਸੀ।
3/11
![ਸਲਮਾਨ ਖਾਨ (Salman Khan) ਦੀ ਏਕ ਥਾ ਟਾਈਗਰ (Ek Tha Tiger) 15 ਅਗਸਤ 2012 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਕੈਟਰੀਨਾ ਕੈਫ ਨਜ਼ਰ ਆਈ ਸੀ। ਫਿਲਮ ਨੇ 334.39 ਕਰੋੜ ਦੀ ਕਮਾਈ ਕੀਤੀ ਸੀ।](https://cdn.abplive.com/imagebank/default_16x9.png)
ਸਲਮਾਨ ਖਾਨ (Salman Khan) ਦੀ ਏਕ ਥਾ ਟਾਈਗਰ (Ek Tha Tiger) 15 ਅਗਸਤ 2012 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਕੈਟਰੀਨਾ ਕੈਫ ਨਜ਼ਰ ਆਈ ਸੀ। ਫਿਲਮ ਨੇ 334.39 ਕਰੋੜ ਦੀ ਕਮਾਈ ਕੀਤੀ ਸੀ।
4/11
![ਸਲਮਾਨ ਖਾਨ (Salman Khan) ਦੀ ਫ਼ਿਲਮ ਬਜਰੰਗੀ ਭਾਈਜਾਨ (Bajrangi Bhaijaan) ਨੇ ਬਾਕਸ ਆਫਿਸ 'ਤੇ ਕਈ ਇਤਿਹਾਸ ਰਚੇ ਸੀ। ਇਸ ਫ਼ਿਲਮ 'ਚ ਸਲਮਾਨ ਨਾਲ ਕਰੀਨਾ ਕਪੂਰ (Kareena Kapoor) ਤੇ ਹਰਸ਼ਾਲੀ ਮਲਹੋਤਰਾ (Harshaali Malhotra) ਨਜ਼ਰ ਆਈ ਸੀ। ਫਿਲਮ ਨੇ ਦੁਨੀਆ ਭਰ 'ਚ 733.71 ਕਰੋੜ ਦੀ ਕਮਾਈ ਕੀਤੀ ਸੀ।](https://cdn.abplive.com/imagebank/default_16x9.png)
ਸਲਮਾਨ ਖਾਨ (Salman Khan) ਦੀ ਫ਼ਿਲਮ ਬਜਰੰਗੀ ਭਾਈਜਾਨ (Bajrangi Bhaijaan) ਨੇ ਬਾਕਸ ਆਫਿਸ 'ਤੇ ਕਈ ਇਤਿਹਾਸ ਰਚੇ ਸੀ। ਇਸ ਫ਼ਿਲਮ 'ਚ ਸਲਮਾਨ ਨਾਲ ਕਰੀਨਾ ਕਪੂਰ (Kareena Kapoor) ਤੇ ਹਰਸ਼ਾਲੀ ਮਲਹੋਤਰਾ (Harshaali Malhotra) ਨਜ਼ਰ ਆਈ ਸੀ। ਫਿਲਮ ਨੇ ਦੁਨੀਆ ਭਰ 'ਚ 733.71 ਕਰੋੜ ਦੀ ਕਮਾਈ ਕੀਤੀ ਸੀ।
5/11
![ਸਲਮਾਨ ਖਾਨ (Salman Khan) ਦੀ ਫ਼ਿਲਮ ਸੁਲਤਾਨ ਨੇ ਵੀ ਕਈ ਰਿਕਾਰਡ ਆਪਣੇ ਨਾਂ ਕੀਤੇ। ਇਹ ਫਿਲਮ 6 ਜੁਲਾਈ 2016 ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਸਲਮਾਨ ਨਾਲ ਅਨੁਸ਼ਕਾ ਸ਼ਰਮਾ ਨਜ਼ਰ ਆਈ ਸੀ। ਸੁਲਤਾਨ ਨੇ ਬਾਕਸ ਆਫਿਸ 'ਤੇ 614.49 ਕਰੋੜ ਦੀ ਕਮਾਈ ਕੀਤੀ ਸੀ।](https://cdn.abplive.com/imagebank/default_16x9.png)
ਸਲਮਾਨ ਖਾਨ (Salman Khan) ਦੀ ਫ਼ਿਲਮ ਸੁਲਤਾਨ ਨੇ ਵੀ ਕਈ ਰਿਕਾਰਡ ਆਪਣੇ ਨਾਂ ਕੀਤੇ। ਇਹ ਫਿਲਮ 6 ਜੁਲਾਈ 2016 ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਸਲਮਾਨ ਨਾਲ ਅਨੁਸ਼ਕਾ ਸ਼ਰਮਾ ਨਜ਼ਰ ਆਈ ਸੀ। ਸੁਲਤਾਨ ਨੇ ਬਾਕਸ ਆਫਿਸ 'ਤੇ 614.49 ਕਰੋੜ ਦੀ ਕਮਾਈ ਕੀਤੀ ਸੀ।
6/11
![ਸਲਮਾਨ ਖਾਨ ਦੀ ਫ਼ਿਲਮ ਬਾਡੀਗਾਰਡ 31 ਅਗਸਤ 2011 ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਕਰੀਨਾ ਕਪੂਰ ਵੀ ਨਜ਼ਰ ਆਈ ਸੀ।ਫ਼ਿਲਮ ਨੇ 252.99 ਕਰੋੜ ਦੀ ਕਮਾਈ ਕੀਤੀ ਸੀ।](https://cdn.abplive.com/imagebank/default_16x9.png)
ਸਲਮਾਨ ਖਾਨ ਦੀ ਫ਼ਿਲਮ ਬਾਡੀਗਾਰਡ 31 ਅਗਸਤ 2011 ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਕਰੀਨਾ ਕਪੂਰ ਵੀ ਨਜ਼ਰ ਆਈ ਸੀ।ਫ਼ਿਲਮ ਨੇ 252.99 ਕਰੋੜ ਦੀ ਕਮਾਈ ਕੀਤੀ ਸੀ।
7/11
![ਸਲਮਾਨ ਖਾਨ ਦੀ ਰੇਸ 3 ਸਾਲ 2018 ਵਿੱਚ 15 ਜੂਨ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਵੀ ਜੈਕਲੀਨ ਸਲਮਾਨ ਨਾਲ ਨਜ਼ਰ ਆਈ ਸੀ। ਫਿਲਮ ਨੇ 294.98 ਕਰੋੜ ਦੀ ਕਮਾਈ ਕੀਤੀ ਸੀ।](https://cdn.abplive.com/imagebank/default_16x9.png)
ਸਲਮਾਨ ਖਾਨ ਦੀ ਰੇਸ 3 ਸਾਲ 2018 ਵਿੱਚ 15 ਜੂਨ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਵੀ ਜੈਕਲੀਨ ਸਲਮਾਨ ਨਾਲ ਨਜ਼ਰ ਆਈ ਸੀ। ਫਿਲਮ ਨੇ 294.98 ਕਰੋੜ ਦੀ ਕਮਾਈ ਕੀਤੀ ਸੀ।
8/11
![ਸਲਮਾਨ ਖਾਨ (Salman Khan) ਦੀ ਪ੍ਰੇਮ ਰਤਨ ਧਨ ਪਾਇਓ' 12 ਨਵੰਬਰ 2015 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਸਲਮਾਨ ਨਾਲ ਸੋਨਮ ਕਪੂਰ ਨਜ਼ਰ ਆਈ ਸੀ। ਫਿਲਮ ਨੇ ਦੁਨੀਆ ਭਰ 'ਚ 388.48 ਕਰੋੜ ਦੀ ਕਮਾਈ ਕੀਤੀ ਸੀ।](https://cdn.abplive.com/imagebank/default_16x9.png)
ਸਲਮਾਨ ਖਾਨ (Salman Khan) ਦੀ ਪ੍ਰੇਮ ਰਤਨ ਧਨ ਪਾਇਓ' 12 ਨਵੰਬਰ 2015 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਸਲਮਾਨ ਨਾਲ ਸੋਨਮ ਕਪੂਰ ਨਜ਼ਰ ਆਈ ਸੀ। ਫਿਲਮ ਨੇ ਦੁਨੀਆ ਭਰ 'ਚ 388.48 ਕਰੋੜ ਦੀ ਕਮਾਈ ਕੀਤੀ ਸੀ।
9/11
![ਸਲਮਾਨ ਖਾਨ (Salman Khan) ਦੀ ਫ਼ਿਲਮ ਕਿੱਕ (Kick) ਸਾਲ 2014 ਵਿੱਚ 25 ਜੁਲਾਈ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਸਲਮਾਨ ਖਾਨ ਨਾਲ ਜੈਕਲੀਨ ਫਰਨਾਂਡੀਜ਼ ਨਜ਼ਰ ਆਈ ਸੀ। ਫਿਲਮ ਨੇ ਬਾਕਸ ਆਫਿਸ 'ਤੇ 388.7 ਕਰੋੜ ਦੀ ਕਮਾਈ ਕੀਤੀ ਸੀ।](https://cdn.abplive.com/imagebank/default_16x9.png)
ਸਲਮਾਨ ਖਾਨ (Salman Khan) ਦੀ ਫ਼ਿਲਮ ਕਿੱਕ (Kick) ਸਾਲ 2014 ਵਿੱਚ 25 ਜੁਲਾਈ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਸਲਮਾਨ ਖਾਨ ਨਾਲ ਜੈਕਲੀਨ ਫਰਨਾਂਡੀਜ਼ ਨਜ਼ਰ ਆਈ ਸੀ। ਫਿਲਮ ਨੇ ਬਾਕਸ ਆਫਿਸ 'ਤੇ 388.7 ਕਰੋੜ ਦੀ ਕਮਾਈ ਕੀਤੀ ਸੀ।
10/11
![ਸਲਮਾਨ ਖਾਨ ਦੀ ਫਿਲਮ ਟਾਈਗਰ ਜ਼ਿੰਦਾ ਹੈ 22 ਦਸੰਬਰ 2017 ਨੂੰ ਰਿਲੀਜ਼ ਹੋਈ ਸੀ। ਫਿਲਮ 'ਚ ਸਲਮਾਨ ਨਾਲ ਕੈਟਰੀਨਾ ਕੈਫ ਨਜ਼ਰ ਆਈ ਸੀ। ਫਿਲਮ ਨੇ 564.2 ਕਰੋੜ ਦੀ ਕਮਾਈ ਕੀਤੀ ਸੀ।](https://cdn.abplive.com/imagebank/default_16x9.png)
ਸਲਮਾਨ ਖਾਨ ਦੀ ਫਿਲਮ ਟਾਈਗਰ ਜ਼ਿੰਦਾ ਹੈ 22 ਦਸੰਬਰ 2017 ਨੂੰ ਰਿਲੀਜ਼ ਹੋਈ ਸੀ। ਫਿਲਮ 'ਚ ਸਲਮਾਨ ਨਾਲ ਕੈਟਰੀਨਾ ਕੈਫ ਨਜ਼ਰ ਆਈ ਸੀ। ਫਿਲਮ ਨੇ 564.2 ਕਰੋੜ ਦੀ ਕਮਾਈ ਕੀਤੀ ਸੀ।
11/11
![ਸਲਮਾਨ ਖਾਨ ਦੀ ਦਬੰਗ -2 (Dabangg 2) ਸਾਲ 2012 ਵਿੱਚ 21 ਦਸੰਬਰ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਸਲਮਾਨ ਨਾਲ ਸੋਨਾਕਸ਼ੀ ਸਿਨਹਾ ਨਜ਼ਰ ਆਈ ਸੀ। ਫਿਲਮ ਨੇ ਬਾਕਸ ਆਫਿਸ 'ਤੇ 253.54 ਕਰੋੜ ਦੀ ਕਮਾਈ ਕੀਤੀ ਸੀ।](https://cdn.abplive.com/imagebank/default_16x9.png)
ਸਲਮਾਨ ਖਾਨ ਦੀ ਦਬੰਗ -2 (Dabangg 2) ਸਾਲ 2012 ਵਿੱਚ 21 ਦਸੰਬਰ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਸਲਮਾਨ ਨਾਲ ਸੋਨਾਕਸ਼ੀ ਸਿਨਹਾ ਨਜ਼ਰ ਆਈ ਸੀ। ਫਿਲਮ ਨੇ ਬਾਕਸ ਆਫਿਸ 'ਤੇ 253.54 ਕਰੋੜ ਦੀ ਕਮਾਈ ਕੀਤੀ ਸੀ।
Published at : 27 Dec 2021 11:30 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)