ਪੜਚੋਲ ਕਰੋ
(Source: ECI/ABP News)
ਲਾੜੀ ਬਣੀ ਸ਼ਾਹਿਦ ਕਪੂਰ ਦੀ ਭੈਣ ਸਨਾ ਕਪੂਰ, ਵਿਆਹ ਦੀਆਂ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
Shahid Kapoor
1/7
![ਅਦਾਕਾਰਾ ਸੁਪ੍ਰਿਆ ਪਾਠਕ ਅਤੇ ਪੰਕਜ ਕਪੂਰ ਦੀ ਬੇਟੀ ਸਨਾ ਕਪੂਰ ਅੱਜ ਸੀਮਾ ਪਾਹਵਾ ਅਤੇ ਮਨੋਜ ਪਾਹਵਾ ਦੇ ਬੇਟੇ ਮਯੰਕ ਪਾਹਵਾ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਸਨਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।](https://cdn.abplive.com/imagebank/default_16x9.png)
ਅਦਾਕਾਰਾ ਸੁਪ੍ਰਿਆ ਪਾਠਕ ਅਤੇ ਪੰਕਜ ਕਪੂਰ ਦੀ ਬੇਟੀ ਸਨਾ ਕਪੂਰ ਅੱਜ ਸੀਮਾ ਪਾਹਵਾ ਅਤੇ ਮਨੋਜ ਪਾਹਵਾ ਦੇ ਬੇਟੇ ਮਯੰਕ ਪਾਹਵਾ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਸਨਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
2/7
![ਵਿਆਹ ਵਿੱਚ ਸਨਾ ਨੇ ਨੀਲੇ ਰੰਗ ਦਾ ਲਹਿੰਗਾ ਪਾਇਆ ਸੀ ਜਿਸ ਦੇ ਨਾਲ ਉਸ ਨੇ ਲਾਲ ਚੋਲੀ ਪਾਈ ਸੀ। ਆਮ ਤੌਰ 'ਤੇ ਦੁਲਹਨਾਂ ਨੂੰ ਭਾਰੀ ਮੇਕਅੱਪ ਅਤੇ ਗਹਿਣਿਆਂ ਵਿੱਚ ਦੇਖਿਆ ਜਾਂਦਾ ਹੈ। ਪਰ ਸਨਾ ਆਪਣੇ ਵਿਆਹ 'ਚ ਕਾਫੀ ਸਾਦੀ ਨਜ਼ਰ ਆ ਰਹੀ ਸੀ।](https://cdn.abplive.com/imagebank/default_16x9.png)
ਵਿਆਹ ਵਿੱਚ ਸਨਾ ਨੇ ਨੀਲੇ ਰੰਗ ਦਾ ਲਹਿੰਗਾ ਪਾਇਆ ਸੀ ਜਿਸ ਦੇ ਨਾਲ ਉਸ ਨੇ ਲਾਲ ਚੋਲੀ ਪਾਈ ਸੀ। ਆਮ ਤੌਰ 'ਤੇ ਦੁਲਹਨਾਂ ਨੂੰ ਭਾਰੀ ਮੇਕਅੱਪ ਅਤੇ ਗਹਿਣਿਆਂ ਵਿੱਚ ਦੇਖਿਆ ਜਾਂਦਾ ਹੈ। ਪਰ ਸਨਾ ਆਪਣੇ ਵਿਆਹ 'ਚ ਕਾਫੀ ਸਾਦੀ ਨਜ਼ਰ ਆ ਰਹੀ ਸੀ।
3/7
![ਸਨਾ ਦੇ ਭਰਾ ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਸਨਾ ਦੇ ਵਿਆਹ ਦੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਭੈਣ-ਭਰਾ ਬੇਹੱਦ ਪਿਆਰੇ ਲੱਗ ਰਹੇ ਹਨ।](https://cdn.abplive.com/imagebank/default_16x9.png)
ਸਨਾ ਦੇ ਭਰਾ ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਸਨਾ ਦੇ ਵਿਆਹ ਦੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਭੈਣ-ਭਰਾ ਬੇਹੱਦ ਪਿਆਰੇ ਲੱਗ ਰਹੇ ਹਨ।
4/7
![ਮਯੰਕ ਦੇ ਮਾਤਾ-ਪਿਤਾ ਸੀਮਾ ਪਾਹਵਾ ਅਤੇ ਮਨੋਜ ਪਾਹਵਾ ਪੇਸ਼ੇ ਤੋਂ ਅਦਾਕਾਰ ਹਨ। ਹਾਲਾਂਕਿ, ਸ਼ਾਹਿਦ ਕਪੂਰ ਅਤੇ ਸਨਾ ਕਪੂਰ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਤਸਵੀਰ ਦੇ ਨਾਲ ਅਦਾਕਾਰ ਨੇ ਇੱਕ ਭਾਵੁਕ ਕੈਪਸ਼ਨ ਵੀ ਲਿਖਿਆ ਹੈ।](https://cdn.abplive.com/imagebank/default_16x9.png)
ਮਯੰਕ ਦੇ ਮਾਤਾ-ਪਿਤਾ ਸੀਮਾ ਪਾਹਵਾ ਅਤੇ ਮਨੋਜ ਪਾਹਵਾ ਪੇਸ਼ੇ ਤੋਂ ਅਦਾਕਾਰ ਹਨ। ਹਾਲਾਂਕਿ, ਸ਼ਾਹਿਦ ਕਪੂਰ ਅਤੇ ਸਨਾ ਕਪੂਰ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਤਸਵੀਰ ਦੇ ਨਾਲ ਅਦਾਕਾਰ ਨੇ ਇੱਕ ਭਾਵੁਕ ਕੈਪਸ਼ਨ ਵੀ ਲਿਖਿਆ ਹੈ।
5/7
![ਸਨਾ ਦੇ ਵਿਆਹ ਦੀ ਫੋਟੋ 'ਚ ਕਿਊਟ ਲੱਗ ਰਹੀ ਹੈ।ਵਿਆਹ ਵਿੱਚ ਸਨਾ ਨੇ ਨੀਲੇ ਰੰਗ ਦਾ ਲਹਿੰਗਾ ਪਾਇਆ ਸੀ](https://cdn.abplive.com/imagebank/default_16x9.png)
ਸਨਾ ਦੇ ਵਿਆਹ ਦੀ ਫੋਟੋ 'ਚ ਕਿਊਟ ਲੱਗ ਰਹੀ ਹੈ।ਵਿਆਹ ਵਿੱਚ ਸਨਾ ਨੇ ਨੀਲੇ ਰੰਗ ਦਾ ਲਹਿੰਗਾ ਪਾਇਆ ਸੀ
6/7
![ਸਨਾ ਕਪੂਰ ਦੇ ਵਿਆਹ 'ਚ ਜਿੱਥੇ ਸ਼ਾਹਿਦ ਕਾਲੇ ਕੁੜਤੇ ਪਜਾਮੇ 'ਚ ਦਿਖ ਰਹੇ ਸਨ, ਉਥੇ ਹੀ ਮੀਰਾ ਕਪੂਰ ਸਫੇਦ ਸਾੜੀ 'ਚ ਖੂਬਸੂਰਤ ਲੱਗ ਰਹੀ ਸੀ।](https://cdn.abplive.com/imagebank/default_16x9.png)
ਸਨਾ ਕਪੂਰ ਦੇ ਵਿਆਹ 'ਚ ਜਿੱਥੇ ਸ਼ਾਹਿਦ ਕਾਲੇ ਕੁੜਤੇ ਪਜਾਮੇ 'ਚ ਦਿਖ ਰਹੇ ਸਨ, ਉਥੇ ਹੀ ਮੀਰਾ ਕਪੂਰ ਸਫੇਦ ਸਾੜੀ 'ਚ ਖੂਬਸੂਰਤ ਲੱਗ ਰਹੀ ਸੀ।
7/7
![ਸਨਾ ਦੇ ਵਿਆਹ ਦੀ ਫੋਟੋ ਉਸ ਦੀ ਭਾਬੀ ਮੀਰਾ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਬਲੈਕ ਐਂਡ ਵ੍ਹਾਈਟ ਫੋਟੋ 'ਚ ਸਨਾ ਵੀ ਕਾਫੀ ਕਿਊਟ ਲੱਗ ਰਹੀ ਹੈ।](https://cdn.abplive.com/imagebank/default_16x9.png)
ਸਨਾ ਦੇ ਵਿਆਹ ਦੀ ਫੋਟੋ ਉਸ ਦੀ ਭਾਬੀ ਮੀਰਾ ਕਪੂਰ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਬਲੈਕ ਐਂਡ ਵ੍ਹਾਈਟ ਫੋਟੋ 'ਚ ਸਨਾ ਵੀ ਕਾਫੀ ਕਿਊਟ ਲੱਗ ਰਹੀ ਹੈ।
Published at : 03 Mar 2022 11:15 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)