ਪੜਚੋਲ ਕਰੋ
Sargun Mehta: ਸਰਗੁਣ ਮਹਿਤਾ ਤੇ ਰਵੀ ਦੂਬੇ ਮਨਾ ਰਹੇ ਵਿਆਹ ਦੀ 9ਵੀਂ ਵਰ੍ਹੇਗੰਢ, ਦੇਖੋ ਜੋੜੇ ਦੇ ਵਿਆਹ ਦੀਆਂ ਅਣਦੇਖੀਆਂ ਫੋਟੋਆਂ
Sargun Mehta Ravi Dubey Marriage Pics: ਅੱਜ ਅਸੀਂ ਤੁਹਾਨੂੰ ਦਿਖਾੳੇੁਣ ਜਾ ਰਹੇ ਹਾਂ ਸਰਗੁਣ ਮਹਿਤਾ ਤੇ ਰਵੀ ਦੂਬੇ ਦੇ ਵਿਆਹ ਦੀਆਂ ਅਜਿਹੀਆਂ ਤਸਵੀਰਾਂ, ਜੋ ਸ਼ਾਇਦ ਹੀ ਤੁਸੀਂ ਕਦੇ ਦੇਖੀਆਂ ਹੋਣ।
ਰਵੀ ਦੂਬੇ, ਸਰਗੁਣ ਮਹਿਤਾ
1/15

ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਸਰਗੁਣ ਮਹਿਤਾ ਅੱਜ ਯਾਨਿ 8 ਦਸੰਬਰ ਨੂੰ ਆਪਣੇ ਵਿਆਹ ਦੀ 9ਵੀਂ ਵਰ੍ਹੇਗੰਢ ਮਨਾ ਰਹੀ ਹੈ।
2/15

ਇਸ ਮੌਕੇ ਸਰਗੁਣ ਮਹਿਤਾ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਉਸ ਨੇ ਪਤੀ ਰਵੀ ਦੂਬੇ ਨੂੰ ਬੇਹੱਦ ਰੋਮਾਂਟਿਕ ਅੰਦਾਜ਼ ਵਿੱਚ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ।
Published at : 08 Dec 2022 04:25 PM (IST)
ਹੋਰ ਵੇਖੋ





















