ਪੜਚੋਲ ਕਰੋ
Shahid Kapoor Mira Kapoor: ਇਟਲੀ ਦੇ ਇੰਨੇ ਮਹਿੰਗੇ ਰਿਜ਼ੋਰਟ 'ਚ ਰੁੱਕੇ ਸ਼ਾਹਿਦ ਤੇ ਮੀਰਾ ਕਪੂਰ
Shahid Kapoor
1/6

ਬਾਲੀਵੁੱਡ ਦੇ ਸੁਪਰਸਟਾਰ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਪਤਨੀ ਮੀਰਾ ਕਪੂਰ ਅਤੇ ਬੱਚਿਆਂ ਨਾਲ ਇਟਲੀ 'ਚ ਛੁੱਟੀਆਂ ਮਨ੍ਹਾ ਰਹੇ ਹਨ। ਸ਼ਾਹਿਦ ਦੀਆਂ ਛੁੱਟੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੀਆਂ ਹਨ।
2/6

ਸ਼ਾਹਿਦ ਕਪੂਰ ਅਤੇ ਮੀਰਾ ਕਪੂਰ ਦੇ ਇਸ ਇਟਲੀ ਟ੍ਰਿਪ ਦੀ ਖਾਸ ਗੱਲ ਇਹ ਹੈ ਕਿ ਜਿਸ ਰਿਜ਼ੋਰਟ 'ਚ ਇਹ ਦੋਵੇਂ ਠਹਿਰੇ ਹਨ। ਉਸਦਾ ਇੱਕ ਦਿਨ ਦਾ ਕਿਰਾਇਆ ਤੁਹਾਡੀ ਤਨਖਾਹ ਨਾਲੋਂ ਕਿਤੇ ਵੱਧ ਹੈ।
Published at : 03 Jul 2022 03:38 PM (IST)
ਹੋਰ ਵੇਖੋ





















