ਪੜਚੋਲ ਕਰੋ
ਪਿੰਡ ਦੀਆਂ ਗਲੀਆਂ ਤੋਂ ਮਾਇਆਨਗਰੀ ਵਾਪਸ ਆਈ ਸ਼ਹਿਨਾਜ਼ ਗਿੱਲ , ਸੂਟ-ਸਲਵਾਰ 'ਚ ਏਅਰਪੋਰਟ 'ਤੇ ਹੋਈ ਸਪਾਟ
ਸ਼ਹਿਨਾਜ਼ ਗਿੱਲ
1/7

ਚਿਹਰੇ 'ਤੇ ਮੁਸਕਾਨ ਦੇ ਨਾਲ ਸ਼ਹਿਨਾਜ਼ ਗਿੱਲ ਆਪਣੇ ਪਰਿਵਾਰ ਨਾਲ ਖੁਸ਼ੀ ਦੇ ਪਲ ਬਿਤਾਉਣ ਤੋਂ ਬਾਅਦ ਮੁੰਬਈ ਵਾਪਸ ਆ ਗਈ ਹੈ।
2/7

ਸ਼ਹਿਨਾਜ਼ ਗਿੱਲ ਨੂੰ ਮੁੰਬਈ ਏਅਰਪੋਰਟ 'ਤੇ ਮੀਡੀਆ ਦੇ ਕੈਮਰਿਆਂ ਨੇ ਕੈਦ ਕਰ ਲਿਆ। ਇਸ ਦੌਰਾਨ ਸ਼ਹਿਨਾਜ਼ ਦੇ ਚਿਹਰੇ 'ਤੇ ਨਜ਼ਰ ਆਈ ਖੁਸ਼ੀ ਨੂੰ ਦੇਖ ਕੇ ਫੈਨਜ਼ ਦਾ ਦਿਲ ਵੀ ਖੁਸ਼ੀ ਨਾਲ ਝੂਮ ਉੱਠਿਆ।
3/7

ਸ਼ਹਿਨਾਜ਼ ਗਿੱਲ ਲਵੈਂਡਰ ਕਲਰ ਦੇ ਸਲਵਾਰ ਸੂਟ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਟਾਈਟ ਪੋਨੀ ਕੀਤੀ ਸ਼ਹਿਨਾਜ਼ ਦੇ ਚਿਹਰੇ 'ਤੇ ਚਮਕ ਖਿਲ ਕੇ ਦਿਖਾਈ ਦੇ ਰਹੀ ਸੀ।
4/7

ਉਸਨੇ ਆਪਣੀ ਲੁੱਕ ਨੂੰ ਪੂਰਾ ਕਰਨ ਲਈ ਗੋਲਡਨ ਹੀਲ ਦੇ ਨਾਲ ਸਿੰਪਲ ਈਅਰਿੰਗਸ ਪਾਈਆਂ ਸਨ।
5/7

ਜਿਵੇਂ ਹੀ ਸ਼ਹਿਨਾਜ਼ ਨੇ ਮੁੰਬਈ 'ਚ ਕਦਮ ਰੱਖਿਆ ਤਾਂ ਮੀਡੀਆ ਦੇ ਕੈਮਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨਾਲ ਖੂਬ ਗੱਲਬਾਤ ਵੀ ਕੀਤੀ।
6/7

ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਅਤੇ ਕਮੈਂਟ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਸਾਦਗੀ ਵੀ ਸਭ ਦੇ ਦਿਲ ਖਿੱਚ ਰਹੀ ਸੀ।
7/7

ਸ਼ਹਿਨਾਜ਼ ਗਿੱਲ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਯੂਜ਼ਰਸ ਕਮੈਂਟ ਕਰ ਰਹੇ ਹਨ ਕਿ- ਸ਼ਹਿਨਾਜ਼, ਤੁਸੀਂ ਇਸੇ ਤਰ੍ਹਾਂ ਹੱਸਦੇ ਰਹੋ, ਜੇਕਰ ਤੁਸੀਂ ਖੁਸ਼ ਹੋ ਤਾਂ ਅਸੀਂ ਖੁਸ਼...
Published at : 11 Apr 2022 08:18 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਚੰਡੀਗੜ੍ਹ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
