ਪੜਚੋਲ ਕਰੋ
ਰਤਨ ਟਾਟਾ ਨਾਲ ਹੋਣਾ ਸੀ ਬਾਲੀਵੁੱਡ ਅਦਾਕਾਰਾ ਸਿੰਮੀ ਗਰੇਵਾਲ ਦਾ ਵਿਆਹ, ਲੰਬੇ ਸਮੇਂ ਤੱਕ ਕੀਤੀ ਡੇਟਿੰਗ, ਫਿਰ ਕਿਉਂ ਨਹੀਂ ਬਣੀ ਗੱਲ
Simi Garewal-Ratan Tata Affair- ਕਈ ਸਾਲ ਪਹਿਲਾਂ ਸਿਮੀ ਨੇ ਇਕ ਇੰਟਰਵਿਊ ਦਿੱਤਾ ਸੀ, ਜਿਸ 'ਚ ਉਸ ਨੇ ਮੰਨਿਆ ਸੀ ਕਿ ਉਹ ਬਿਜ਼ਨੈੱਸ ਟਾਈਕੂਨ ਰਤਨ ਟਾਟਾ ਨਾਲ ਲੰਬੇ ਸਮੇਂ ਤੋਂ ਰਿਸ਼ਤੇ 'ਚ ਸੀ। ਹਾਲਾਂਕਿ ਬਾਅਦ 'ਚ ਇਹ ਰਿਸ਼ਤਾ ਟੁੱਟ ਗਿਆ ਸੀ।
ਸਿੰਮੀ ਗਰੇਵਾਲ, ਰਤਨ ਟਾਟਾ
1/7

ਸਿਮੀ ਗਰੇਵਾਲ ਆਪਣੇ ਸਮੇਂ ਦੀ ਇੱਕ ਗਲੈਮਰਸ ਅਦਾਕਾਰਾ ਸੀ। ਸਿਮੀ ਨੇ 'ਕਰਜ਼' ਅਤੇ 'ਮੇਰਾ ਨਾਮ ਜੋਕਰ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ। ਸਿਮੀ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਸੀ।
2/7

17 ਸਾਲ ਦੀ ਉਮਰ 'ਚ ਵਿਆਹ ਤੋਂ ਪਹਿਲਾਂ ਸਿਮੀ ਨੇ ਜਾਮਨਗਰ ਦੇ ਮਹਾਰਾਜਾ ਨੂੰ ਡੇਟ ਵੀ ਕੀਤਾ ਸੀ। ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਸਿਮੀ ਇਕ ਸਮੇਂ ਕਾਰੋਬਾਰੀ ਰਤਨ ਟਾਟਾ ਨਾਲ ਰਿਲੇਸ਼ਨਸ਼ਿਪ ਵਿਚ ਸੀ।
Published at : 30 Dec 2022 04:36 PM (IST)
ਹੋਰ ਵੇਖੋ





















