ਪੜਚੋਲ ਕਰੋ
(Source: ECI/ABP News)
Sonam Bajwa: ਸੋਨਮ ਬਾਜਵਾ ਦੇ ਇੰਸਟਾਗ੍ਰਾਮ ਦੇ 10 ਮਿਲੀਅਨ ਫਾਲੋਅਰਜ਼ ਪੂਰੇ, ਇਨ੍ਹਾਂ ਪੰਜਾਬੀ ਕਲਾਕਾਰਾਂ ਦੀ ਵੀ ਕਰੋੜਾਂ 'ਚ ਫੈਨ ਫਾਲੋਇੰਗ
Punjabi Celebs Who Have 10 Million Followers On Insta: ਸੋਨਮ ਪਹਿਲੀ ਪੰਜਾਬੀ ਕਲਾਕਾਰ ਨਹੀਂ ਹੈ, ਜਿਸ ਦੇ ਇੰਸਟਾ 'ਤੇ 10 ਮਿਲੀਅਨ ਫਾਲੋਅਰਜ਼ ਹੋਏ ਹਨ। ਇਸ ਤੋਂ ਪਹਿਲਾਂ ਗੁਰੂ ਰੰਧਾਵਾ, ਦਿਲਜੀਤ ਦੋਸਾਂਝ ਤੇ ਸ਼ਹਿਨਾਜ਼ ਗਿੱਲ ਵੀ ਹਨ
![Punjabi Celebs Who Have 10 Million Followers On Insta: ਸੋਨਮ ਪਹਿਲੀ ਪੰਜਾਬੀ ਕਲਾਕਾਰ ਨਹੀਂ ਹੈ, ਜਿਸ ਦੇ ਇੰਸਟਾ 'ਤੇ 10 ਮਿਲੀਅਨ ਫਾਲੋਅਰਜ਼ ਹੋਏ ਹਨ। ਇਸ ਤੋਂ ਪਹਿਲਾਂ ਗੁਰੂ ਰੰਧਾਵਾ, ਦਿਲਜੀਤ ਦੋਸਾਂਝ ਤੇ ਸ਼ਹਿਨਾਜ਼ ਗਿੱਲ ਵੀ ਹਨ](https://feeds.abplive.com/onecms/images/uploaded-images/2023/05/08/5a4cefc40dc2d182624574e463894ed51683555325669469_original.jpg?impolicy=abp_cdn&imwidth=720)
ਸੋਨਮ ਬਾਜਵਾ, ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ
1/8
![ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇੱਕ ਹੈ। ਉਸ ਨੂੰ ਆਪਣੇ ਟੈਲੇਂਟ ਤੇ ਕਮਾਲ ਦੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ। ਸੋਨਮ ਬਾਜਵਾ ਵੈਸੇ ਤਾਂ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ, ਪਰ ਹੁਣ ਅਸੀਂ ਤੁਹਾਨੂੰ ਸੋਨਮ ਬਾਰੇ ਖਾਸ ਅਪਡੇਟ ਦੇਣ ਜਾ ਰਹੇ ਹਾਂ। ਉਹ ਇਹ ਹੈ ਕਿ ਸੋਨਮ ਦੇ ਇੰਸਟਾਗ੍ਰਾਮ 'ਤੇ 10 ਮਿਲੀਅਨ ਯਾਨਿ 1 ਕਰੋੜ ਫਾਲੋਅਰਜ਼ ਪੂਰੇ ਹੋ ਗਏ ਹਨ।](https://feeds.abplive.com/onecms/images/uploaded-images/2023/05/08/394659692a460258b45a99f1424ea3577cf52.jpg?impolicy=abp_cdn&imwidth=720)
ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇੱਕ ਹੈ। ਉਸ ਨੂੰ ਆਪਣੇ ਟੈਲੇਂਟ ਤੇ ਕਮਾਲ ਦੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ। ਸੋਨਮ ਬਾਜਵਾ ਵੈਸੇ ਤਾਂ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ, ਪਰ ਹੁਣ ਅਸੀਂ ਤੁਹਾਨੂੰ ਸੋਨਮ ਬਾਰੇ ਖਾਸ ਅਪਡੇਟ ਦੇਣ ਜਾ ਰਹੇ ਹਾਂ। ਉਹ ਇਹ ਹੈ ਕਿ ਸੋਨਮ ਦੇ ਇੰਸਟਾਗ੍ਰਾਮ 'ਤੇ 10 ਮਿਲੀਅਨ ਯਾਨਿ 1 ਕਰੋੜ ਫਾਲੋਅਰਜ਼ ਪੂਰੇ ਹੋ ਗਏ ਹਨ।
2/8
![ਵੈਸੇ ਤਾਂ ਸੋਨਮ ਪਹਿਲੀ ਪੰਜਾਬੀ ਕਲਾਕਾਰ ਨਹੀਂ ਹੈ, ਜਿਸ ਦੇ ਇੰਸਟਾ 'ਤੇ 10 ਮਿਲੀਅਨ ਫਾਲੋਅਰਜ਼ ਹੋਏ ਹਨ। ਇਸ ਤੋਂ ਪਹਿਲਾਂ ਗੁਰੂ ਰੰਧਾਵਾ, ਦਿਲਜੀਤ ਦੋਸਾਂਝ ਤੇ ਸ਼ਹਿਨਾਜ਼ ਗਿੱਲ ਵਰਗੇ ਕਲਾਕਾਰ ਵੀ ਹਨ। ਜਿਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਪ੍ਰਸਿੱਧੀ ਹੈ। ਇਨ੍ਹਾਂ ਸੈਲੇਬਸ ਦੇ ਇੰਸਟਾ 'ਤੇ 1 ਕਰੋੜ ਤੋਂ ਜ਼ਿਆਦਾ ਫਾਲੋਅਰਜ਼ ਹਨ। ਤਾਂ ਆਓ ਦੇਖਦੇ ਹਾਂ:](https://feeds.abplive.com/onecms/images/uploaded-images/2023/05/08/efaf98db2eac3a61946ca0282ae6ddd4cd6e9.jpg?impolicy=abp_cdn&imwidth=720)
ਵੈਸੇ ਤਾਂ ਸੋਨਮ ਪਹਿਲੀ ਪੰਜਾਬੀ ਕਲਾਕਾਰ ਨਹੀਂ ਹੈ, ਜਿਸ ਦੇ ਇੰਸਟਾ 'ਤੇ 10 ਮਿਲੀਅਨ ਫਾਲੋਅਰਜ਼ ਹੋਏ ਹਨ। ਇਸ ਤੋਂ ਪਹਿਲਾਂ ਗੁਰੂ ਰੰਧਾਵਾ, ਦਿਲਜੀਤ ਦੋਸਾਂਝ ਤੇ ਸ਼ਹਿਨਾਜ਼ ਗਿੱਲ ਵਰਗੇ ਕਲਾਕਾਰ ਵੀ ਹਨ। ਜਿਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਪ੍ਰਸਿੱਧੀ ਹੈ। ਇਨ੍ਹਾਂ ਸੈਲੇਬਸ ਦੇ ਇੰਸਟਾ 'ਤੇ 1 ਕਰੋੜ ਤੋਂ ਜ਼ਿਆਦਾ ਫਾਲੋਅਰਜ਼ ਹਨ। ਤਾਂ ਆਓ ਦੇਖਦੇ ਹਾਂ:
3/8
![ਗੁਰੂ ਰੰਧਾਵਾ: ਗੁਰੂ ਰੰਧਾਵਾ ਉਹ ਪੰਜਾਬੀ ਕਲਾਕਾਰ ਹੈ, ਜਿਸ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋਅਰਜ਼ ਹਨ। ਉਸ ਦੇ ਇੰਸਟਾ 'ਤੇ 34.2 ਮਿਲੀਅਨ ਯਾਨਿ ਸਾਢੇ 3 ਕਰੋੜ ਦੇ ਕਰੀਬ ਫਾਲੋਅਰਜ਼ ਹਨ।](https://feeds.abplive.com/onecms/images/uploaded-images/2023/05/08/792069df363c9e9a3737d98e38ffb46e6f3c3.jpg?impolicy=abp_cdn&imwidth=720)
ਗੁਰੂ ਰੰਧਾਵਾ: ਗੁਰੂ ਰੰਧਾਵਾ ਉਹ ਪੰਜਾਬੀ ਕਲਾਕਾਰ ਹੈ, ਜਿਸ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋਅਰਜ਼ ਹਨ। ਉਸ ਦੇ ਇੰਸਟਾ 'ਤੇ 34.2 ਮਿਲੀਅਨ ਯਾਨਿ ਸਾਢੇ 3 ਕਰੋੜ ਦੇ ਕਰੀਬ ਫਾਲੋਅਰਜ਼ ਹਨ।
4/8
![ਸ਼ਹਿਨਾਜ਼ ਗਿੱਲ: ਸ਼ਹਿਨਾਜ਼ ਗਿੱਲ ਦੇ ਇੰਸਟਾ 'ਤੇ 14.9 ਮਿਲੀਅਨ ਯਾਨਿ ਡੇਢ ਕਰੋੜ ਦੇ ਕਰੀਬ ਫਾਲੋਅਰਜ਼ ਹਨ।](https://feeds.abplive.com/onecms/images/uploaded-images/2023/05/08/efc7da8df082905ed77570509e96f33c3f2bc.jpg?impolicy=abp_cdn&imwidth=720)
ਸ਼ਹਿਨਾਜ਼ ਗਿੱਲ: ਸ਼ਹਿਨਾਜ਼ ਗਿੱਲ ਦੇ ਇੰਸਟਾ 'ਤੇ 14.9 ਮਿਲੀਅਨ ਯਾਨਿ ਡੇਢ ਕਰੋੜ ਦੇ ਕਰੀਬ ਫਾਲੋਅਰਜ਼ ਹਨ।
5/8
![ਸ਼ਹਿਨਾਜ਼ ਗਿੱਲ ਬਿੱਗ ਬੌਸ 13 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਹ ਪੂਰੇ ਦੇਸ਼ ਦੀ ਜਾਨ ਬਣ ਗਈ। ਹਾਲ ਹੀ 'ਚ ਸ਼ਹਿਨਾਜ਼ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਸਲਮਾਨ ਖਾਨ ਨਾਲ ਨਜ਼ਰ ਆਈ ਸੀ।](https://feeds.abplive.com/onecms/images/uploaded-images/2023/05/08/ea0323f5ac1a2b11042a523c8a2c49a169283.jpg?impolicy=abp_cdn&imwidth=720)
ਸ਼ਹਿਨਾਜ਼ ਗਿੱਲ ਬਿੱਗ ਬੌਸ 13 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਹ ਪੂਰੇ ਦੇਸ਼ ਦੀ ਜਾਨ ਬਣ ਗਈ। ਹਾਲ ਹੀ 'ਚ ਸ਼ਹਿਨਾਜ਼ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਸਲਮਾਨ ਖਾਨ ਨਾਲ ਨਜ਼ਰ ਆਈ ਸੀ।
6/8
![ਦਿਲਜੀਤ ਦੋਸਾਂਝ: ਦਿਲਜੀਤ ਦੋਸਾਂਝ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਦਿਲਜੀਤ ਦੇ ਇੰਸਟਾ 'ਤੇ 14.8 ਮਿਲੀਅਨ ਫਾਲੋਅਰਜ਼ ਹਨ।](https://feeds.abplive.com/onecms/images/uploaded-images/2023/05/08/5f732a84bfba6ba0230e11ef4e49ba38ad41a.jpg?impolicy=abp_cdn&imwidth=720)
ਦਿਲਜੀਤ ਦੋਸਾਂਝ: ਦਿਲਜੀਤ ਦੋਸਾਂਝ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਦਿਲਜੀਤ ਦੇ ਇੰਸਟਾ 'ਤੇ 14.8 ਮਿਲੀਅਨ ਫਾਲੋਅਰਜ਼ ਹਨ।
7/8
![ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਫਿਲਮ 'ਜੋੜੀ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਹ ਫਿਲਮ ਨੂੰ ਪੂਰੀ ਦੁਨੀਆ 'ਚ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।](https://feeds.abplive.com/onecms/images/uploaded-images/2023/05/08/d89f8359edc7d84465db4be60b9b94207352a.jpg?impolicy=abp_cdn&imwidth=720)
ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਫਿਲਮ 'ਜੋੜੀ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਹ ਫਿਲਮ ਨੂੰ ਪੂਰੀ ਦੁਨੀਆ 'ਚ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।
8/8
![ਹਿਮਾਂਸ਼ੀ ਖੁਰਾਣਾ: ਹਿਮਾਂਸ਼ੀ ਖੁਰਾਣਾ ਦੇ ਵੀ ਇੰਸਟਾ 'ਤੇ 10 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।](https://feeds.abplive.com/onecms/images/uploaded-images/2023/05/08/cc6cbcc3c987ea01bf1ea1ea9a58d0c2c7657.jpg?impolicy=abp_cdn&imwidth=720)
ਹਿਮਾਂਸ਼ੀ ਖੁਰਾਣਾ: ਹਿਮਾਂਸ਼ੀ ਖੁਰਾਣਾ ਦੇ ਵੀ ਇੰਸਟਾ 'ਤੇ 10 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।
Published at : 08 May 2023 07:49 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)