ਪੜਚੋਲ ਕਰੋ
Sonam Kapoor: ਵ੍ਹਾਈਟ ਸਾੜੀ 'ਚ ਪ੍ਰੈਗਨੈਂਟ ਸੋਨਮ ਕਪੂਰ ਨੇ ਬੇਬੀ ਬੰਪ ਕੀਤਾ ਫਲਾਂਟ
ਸੋਨਮ ਕਪੂਰ
1/6

ਕੁਝ ਦਿਨ ਪਹਿਲਾਂ ਆਪਣੀ ਪ੍ਰੈਂਗਨੈਂਸੀ ਦਾ ਐਲਾਨ ਕਰਨ ਤੋਂ ਬਾਅਦ ਸੋਨਮ ਕਪੂਰ ਨੇ ਆਪਣਾ ਲੇਟੇਸਟ ਪ੍ਰੈਗਨੈਂਸੀ ਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
2/6

ਇਨ੍ਹਾਂ ਤਸਵੀਰਾਂ 'ਚ ਸੋਨਮ ਦਾ ਪ੍ਰੈਗਨੈਂਸੀ ਗਲੋਅ ਸਾਫ ਦੇਖਿਆ ਜਾ ਸਕਦਾ ਹੈ। ਸੋਨਮ ਨੇ ਕੈਪਸ਼ਨ 'ਚ ਦੱਸਿਆ ਬੀਤੀ ਰਾਤ, ਡਿਜ਼ਾਈਨਰ ਅਬੂ ਜਾਨੀ ਦੇ ਜਨਮ ਦਿਨ ਦੀ ਸ਼ਾਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਲਈ ਉਸ ਨੇ ਡਿਜ਼ਾਈਨਰ ਜੋੜੀ ਅਬੂ ਜਾਨੀ ਤੇ ਸੰਦੀਪ ਖੋਸਲਾ ਦੀ ਇੱਕ ਵਾਈਟ ਸਾੜੀ ਪਹਿਨੀ।
Published at : 04 Apr 2022 03:18 PM (IST)
ਹੋਰ ਵੇਖੋ





















