ਪੜਚੋਲ ਕਰੋ
ਸਾਊਥ ਸਟਾਰ Suriya ਦੀ ਪਤਨੀ Jyothika ਬੇਹੱਦ ਖੂਬਸੂਰਤ, ਇਸ ਫਿਲਮ ਨਾਲ Bollywood 'ਚ ਰੱਖਿਆ ਸੀ ਕਦਮ
ਸਾਊਥ ਸਟਾਰ ਸੂਰਿਆ ਦੀ ਪਤਨੀ
1/7

ਸਾਊਥ ਸਟਾਰ ਸੂਰਿਆ (Suriya) ਨੂੰ ਚਾਹੁਣ ਵਾਲੇ ਨਾ ਸਿਰਫ ਦੇਸ਼ 'ਚ ਬਲਕਿ ਵਿਦੇਸ਼ਾਂ 'ਚ ਵੀ ਬਹੁਤ ਹਨ। 'ਭੀਮ' (Bhim) ਸਟਾਰ ਸੂਰਿਆ ਇੰਡਸਟਰੀ 'ਚ ਆਪਣੀ ਇੱਕ ਖਾਸ ਪਛਾਣ ਰੱਖਦੇ ਹਨ। ਸੂਰਿਆ ਰੀਅਲ ਲਾਈਫ 'ਚ ਇੱਕ ਰਾਜਕੁਮਾਰ ਦੀ ਜ਼ਿੰਦਗੀ ਜਿਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸੁਪਰਸਟਾਰ ਦੀ ਪਤਨੀ ਜੋਤਿਕਾ (Jyothika) ਵੀ ਬੇਹੱਦ ਖੂਬਸੂਰਤ ਹੈ।
2/7

ਜੋਤਿਕਾ (Jyothika) ਆਪ ਵੀ ਇੱਕ ਅਦਾਕਾਰਾ ਹੈ। ਇੰਨਾ ਹੀ ਨਹੀਂ ਜੋਤਿਕਾ (Jyothika) ਬੌਲੀਵੁੱਡ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਬੌਲੀਵੁੱਡ ਵੀ ਜੋਤਿਕਾ (Jyothika) ਚੰਗੀ ਪਛਾਣ ਰੱਖਦੀ ਹੈ।
Published at : 20 Jan 2022 09:41 AM (IST)
ਹੋਰ ਵੇਖੋ





















