ਪੜਚੋਲ ਕਰੋ
Vijay Devarakonda income : ਆਲੀਸ਼ਾਨ ਬੰਗਲੇ, ਲਗਜ਼ਰੀ ਗੱਡੀਆਂ, ਕਰੋੜਾਂ ਦੇ ਮਾਲਕ ਹਨ ਦੱਖਣੀ ਸੁਪਰਸਟਾਰ ਵਿਜੈ ਦੇਵਰਕੋਂਡਾ
Vijay Deverakonda
1/7

ਸਾਊਥ ਸੁਪਰਸਟਾਰ (South Superstar) ਵਿਜੈ ਦੇਵਰਕੋਂਡਾ (Vijay Deverakonda) ਨੇ ਬਹੁਤ ਘੱਟ ਸਮੇਂ 'ਚ ਇੰਡਸਟਰੀ 'ਚ ਖਾਸ ਪਛਾਣ ਬਣਾ ਲਈ ਹੈ। ਉਨ੍ਹਾਂ ਦੀ ਫਿਲਮ ਅਰਜੁਨ ਰੈੱਡੀ ਕਾਫੀ ਮਸ਼ਹੂਰ ਹੋਈ, ਜਿਸ ਤੋਂ ਬਾਅਦ ਅਦਾਕਾਰ ਨੇ ਆਪਣੇ ਕਰੀਅਰ 'ਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਵਿਜੈ ਦੇਵਰਕੋਂਡਾ ਅਸਲ ਜ਼ਿੰਦਗੀ 'ਚ ਬਹੁਤ ਲਗਜ਼ਰੀ ਜ਼ਿੰਦਗੀ ਜੀਉਂਦੇ ਹਨ। ਅੱਜ ਅਸੀਂ ਤੁਹਾਨੂੰ ਇਸ ਕਹਾਣੀ 'ਚ ਵਿਜੈ ਦੇਵਰਕੋਂਡਾ ਦੇ ਆਲੀਸ਼ਾਨ ਬੰਗਲੇ ਬਾਰੇ ਉਨ੍ਹਾਂ ਦੀ ਲਗਜ਼ਰੀ ਲਾਈਫਸਟਾਈਲ ਬਾਰੇ ਦੱਸਣ ਜਾ ਰਹੇ ਹਾਂ।
2/7

'ਅਰਜੁਨ ਰੈਡੀ' ਸਟਾਰ ਵਿਜੈ ਦੇਵਰਕੋਂਡਾ ਦਾ ਹੈਦਰਾਬਾਦ ਦੇ ਜੁਬਲੀ ਹਿਲਜ਼ 'ਚ ਇਕ ਆਲੀਸ਼ਾਨ ਬੰਗਲਾ ਹੈ, ਜਿਸ ਦੀ ਕੀਮਤ ਕਰੀਬ 15 ਕਰੋੜ ਰੁਪਏ ਹੈ।
Published at : 23 Jan 2022 12:28 PM (IST)
ਹੋਰ ਵੇਖੋ





















