ਪੜਚੋਲ ਕਰੋ
Sridevi: ਸ਼੍ਰੀ ਦੇਵੀ ਇੱਕ ਕਰੋੜ ਫੀਸ ਲੈਣ ਵਾਲੀ ਸੀ ਪਹਿਲੀ ਅਭਿਨੇਤਰੀ, ਸਟਾਰਡਮ ਦੇਖ ਕੇ ਸਲਮਾਨ ਖਾਨ ਵੀ ਗਏ ਸੀ ਘਬਰਾ
Sridevi Facts: ਉਸ ਦੌਰ ਵਿੱਚ ਆਮ ਤੌਰ 'ਤੇ ਸਿਰਫ ਇੱਕ ਹੀਰੋ ਨੂੰ ਕਰੋੜਾਂ ਰੁਪਏ ਦੀ ਫੀਸ ਮਿਲਦੀ ਸੀ, ਪਰ ਸ਼੍ਰੀਦੇਵੀ ਇੱਕ ਅਜਿਹਾ ਨਾਂ ਸੀ ਸੀ ਜੋ ਇੱਕ ਕਰੋੜ ਰੁਪਏ ਦੀ ਫੀਸ ਲੈਣ ਵਾਲੀ ਇੰਡਸਟਰੀ ਦੀ ਪਹਿਲੀ ਅਭਿਨੇਤਰੀ ਬਣੀ।
ਸ਼੍ਰੀਦੇਵੀ
1/8

ਸ਼੍ਰੀਦੇਵੀ ਦੀ ਅੱਜ 5ਵੀਂ ਬਰਸੀ ਹੈ। ਉੇਨ੍ਹਾਂ ਦੀ ਮੌਤ ਦੁਬਈ 'ਚ 24 ਫਰਵਰੀ 2018 ਨੂੰ ਹੋਈ ਸੀ। ਸ਼੍ਰੀਦੇਵੀ ਨੇ ਸਿਰਫ ਚਾਰ ਸਾਲ ਦੀ ਉਮਰ ਤੋਂ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। 50 ਸਾਲ ਤੱਕ ਇੰਡਸਟਰੀ 'ਤੇ ਰਾਜ ਕਰਨ ਵਾਲੀ ਸ਼੍ਰੀਦੇਵੀ ਨੇ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ।
2/8

ਕਿਸੇ ਸਮੇਂ ਉਹ ਬਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਹੁੰਦੀ ਸੀ। ਉਨ੍ਹਾਂ ਦੀ ਇੱਕ ਫਿਲਮ ਦੀ ਫੀਸ 1 ਕਰੋੜ ਰੁਪਏ ਹੁੰਦੀ ਸੀ।
Published at : 24 Feb 2023 05:09 PM (IST)
ਹੋਰ ਵੇਖੋ





















