ਪੜਚੋਲ ਕਰੋ
ਸੁਨੰਦਾ ਸ਼ਰਮਾ ਆਪਣੇ ਫੈਨ ਨੂੰ ਮਿਲਣ ਪਹੁੰਚੀ ਉਸ ਦੇ ਘਰ, ਦੇਖੋ ਤਸਵੀਰਾਂ
sunanda
1/6

ਪੰਜਾਬ ਦੀਆਂ ਫੀਮੇਲ ਵੋਕਾਲਿਸਟਸ ਵਿਚ ਸੁਨੰਦਾ ਸ਼ਰਮਾ ਇੰਟਰਨੈਟ ਦੀ ਦੁਨੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸੁਨੰਦਾ ਦੀਆਂ ਤਸਵੀਰਾਂ ਤੇ ਵੀਡਿਓਜ਼ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।
2/6

ਹੁਣ ਹਾਲ ਹੀ 'ਚ ਮੋਹਤਰਮਾ ਨੇ ਕੁਝ ਅਜਿਹਾ ਕੀਤਾ ਜਿਹੜਾ ਪੰਜਾਬੀ ਆਰਟਿਸਟਾਂ ਵਲੋਂ ਬੇਹੱਦ ਘੱਟ ਦੇਖਣ ਨੂੰ ਮਿਲਦਾ ਹੈ। ਆਰਟਿਸਟ ਨੂੰ ਮਿਲਣ ਤਾਂ ਫੈਨ ਬਥੇਰੇ ਆਉਂਦੇ ਹਨ ਪਰ ਫੈਨ ਨੂੰ ਮਿਲਣ ਆਰਟਿਸਟ ਜਾਵੇ ਏਦਾਂ ਅਕਸਰ ਹੁੰਦਾ ਨਹੀਂ।
Published at : 14 Jun 2021 04:57 PM (IST)
Tags :
Sunanda Sharmaਹੋਰ ਵੇਖੋ





















