ਪੜਚੋਲ ਕਰੋ
(Source: ECI/ABP News)
Sushant Singh Rajput News: ਕਈ ਮਹੀਨਿਆਂ ਤੋਂ ਖਾਲੀ ਪਿਆ ਸੁਸ਼ਾਂਤ ਰਾਜਪੂਤ ਦਾ ਲਗਜ਼ਰੀ ਫਲੈਟ, ਰੈਂਟ ਜਾਣ ਉੱਡ ਜਾਣਗੇ ਹੋਸ਼
sushant_home
1/6
![ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਹੁਣ ਇਕ ਸਾਲ ਪੂਰਾ ਹੋ ਗਿਆ ਹੈ। ਪਿੱਛਲੇ ਸਾਲ 14 ਜੂਨ ਨੂੰ ਸੁਸ਼ਾਂਤ ਨੇ ਆਪਣੇ ਮੁੰਬਈ ਦੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਸੁਸ਼ਾਂਤ ਦਾ ਉਹ ਘਰ ਅਜੇ ਵੀ ਖਾਲੀ ਹੈ।](https://cdn.abplive.com/imagebank/default_16x9.png)
ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਹੁਣ ਇਕ ਸਾਲ ਪੂਰਾ ਹੋ ਗਿਆ ਹੈ। ਪਿੱਛਲੇ ਸਾਲ 14 ਜੂਨ ਨੂੰ ਸੁਸ਼ਾਂਤ ਨੇ ਆਪਣੇ ਮੁੰਬਈ ਦੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਸੁਸ਼ਾਂਤ ਦਾ ਉਹ ਘਰ ਅਜੇ ਵੀ ਖਾਲੀ ਹੈ।
2/6
![ਦੱਸਿਆ ਜਾ ਰਿਹਾ ਹੈ ਕਿ ਸੁਸ਼ਾਂਤ ਦੀ ਮੌਤ ਤੋਂ ਬਾਅਦ ਕੋਈ ਵੀ ਉਸ ਘਰ ਨੂੰ ਕਿਰਾਏ 'ਤੇ ਨਹੀਂ ਲੈਣਾ ਚਾਹੁੰਦਾ। ਰਿਪੋਰਟ ਅਨੁਸਾਰ, ਸੁਸ਼ਾਂਤ ਇਸ ਫਲੈਟ ਲਈ ਹਰ ਮਹੀਨੇ 4.5 ਲੱਖ ਰੁਪਏ ਕਿਰਾਇਆ ਦਿੰਦਾ ਸੀ।](https://cdn.abplive.com/imagebank/default_16x9.png)
ਦੱਸਿਆ ਜਾ ਰਿਹਾ ਹੈ ਕਿ ਸੁਸ਼ਾਂਤ ਦੀ ਮੌਤ ਤੋਂ ਬਾਅਦ ਕੋਈ ਵੀ ਉਸ ਘਰ ਨੂੰ ਕਿਰਾਏ 'ਤੇ ਨਹੀਂ ਲੈਣਾ ਚਾਹੁੰਦਾ। ਰਿਪੋਰਟ ਅਨੁਸਾਰ, ਸੁਸ਼ਾਂਤ ਇਸ ਫਲੈਟ ਲਈ ਹਰ ਮਹੀਨੇ 4.5 ਲੱਖ ਰੁਪਏ ਕਿਰਾਇਆ ਦਿੰਦਾ ਸੀ।
3/6
![ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਦਾ ਇਹ ਆਲੀਸ਼ਾਨ ਘਰ ਦਾ ਕਿਰਾਇਆ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।](https://cdn.abplive.com/imagebank/default_16x9.png)
ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਦਾ ਇਹ ਆਲੀਸ਼ਾਨ ਘਰ ਦਾ ਕਿਰਾਇਆ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।
4/6
![ਉਸ ਨੂੰ ਪਹਿਲੇ ਸਾਲ ਕਿਰਾਏ ਵਜੋਂ ਹਰ ਮਹੀਨੇ 4 ਲੱਖ 30 ਹਜ਼ਾਰ ਰੁਪਏ, ਦੂਜੇ ਸਾਲ 4 ਲੱਖ 51 ਹਜ਼ਾਰ ਰੁਪਏ ਪ੍ਰਤੀ ਮਹੀਨੇ ਤੇ ਤੀਜੇ ਸਾਲ ਵਿੱਚ 4 ਲੱਖ 74 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਦਾ ਕਰਨੇ ਸਨ ਪਰ ਹੁਣ ਇਹ ਫਲੈਟ ਪਿਛਲੇ 6 ਮਹੀਨਿਆਂ ਤੋਂ ਖਾਲੀ ਹੈ।](https://cdn.abplive.com/imagebank/default_16x9.png)
ਉਸ ਨੂੰ ਪਹਿਲੇ ਸਾਲ ਕਿਰਾਏ ਵਜੋਂ ਹਰ ਮਹੀਨੇ 4 ਲੱਖ 30 ਹਜ਼ਾਰ ਰੁਪਏ, ਦੂਜੇ ਸਾਲ 4 ਲੱਖ 51 ਹਜ਼ਾਰ ਰੁਪਏ ਪ੍ਰਤੀ ਮਹੀਨੇ ਤੇ ਤੀਜੇ ਸਾਲ ਵਿੱਚ 4 ਲੱਖ 74 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਦਾ ਕਰਨੇ ਸਨ ਪਰ ਹੁਣ ਇਹ ਫਲੈਟ ਪਿਛਲੇ 6 ਮਹੀਨਿਆਂ ਤੋਂ ਖਾਲੀ ਹੈ।
5/6
![ਸੁਸ਼ਾਂਤ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਉਸ ਨੇ ਬਹੁਤ ਸਾਰੀਆਂ ਕਿਤਾਬਾਂ ਆਪਣੇ ਘਰ ਰੱਖੀਆਂ ਸਨ ਜਿਸ ਨੂੰ ਉਹ ਆਪਣੇ ਖਾਲੀ ਸਮੇਂ ਪੜ੍ਹਦਾ ਹੁੰਦਾ ਸੀ।](https://cdn.abplive.com/imagebank/default_16x9.png)
ਸੁਸ਼ਾਂਤ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਉਸ ਨੇ ਬਹੁਤ ਸਾਰੀਆਂ ਕਿਤਾਬਾਂ ਆਪਣੇ ਘਰ ਰੱਖੀਆਂ ਸਨ ਜਿਸ ਨੂੰ ਉਹ ਆਪਣੇ ਖਾਲੀ ਸਮੇਂ ਪੜ੍ਹਦਾ ਹੁੰਦਾ ਸੀ।
6/6
![ਮੀਡੀਆ ਨਾਲ ਗੱਲਬਾਤ ਕਰਦਿਆਂ ਇੱਥੇ ਪ੍ਰਾਪਰਟੀ ਡੀਲਰ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਫੈਲਣ ਕਾਰਨ ਇਸ ਮਕਾਨ ਨੂੰ ਕੋਈ ਕਿਰਾਏਦਾਰ ਨਹੀਂ ਮਿਲ ਰਿਹਾ। ਸੁਸ਼ਾਂਤ ਦੀ ਖੁਦਕੁਸ਼ੀ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਇਸ ਵੱਲ ਜਾਣ ਤੋਂ ਝਿਜਕ ਰਹੇ ਹਨ।](https://cdn.abplive.com/imagebank/default_16x9.png)
ਮੀਡੀਆ ਨਾਲ ਗੱਲਬਾਤ ਕਰਦਿਆਂ ਇੱਥੇ ਪ੍ਰਾਪਰਟੀ ਡੀਲਰ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਫੈਲਣ ਕਾਰਨ ਇਸ ਮਕਾਨ ਨੂੰ ਕੋਈ ਕਿਰਾਏਦਾਰ ਨਹੀਂ ਮਿਲ ਰਿਹਾ। ਸੁਸ਼ਾਂਤ ਦੀ ਖੁਦਕੁਸ਼ੀ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਇਸ ਵੱਲ ਜਾਣ ਤੋਂ ਝਿਜਕ ਰਹੇ ਹਨ।
Published at : 15 Jun 2021 12:49 PM (IST)
Tags :
Sushant Singh RajputView More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)