ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸੁਸ਼ਾਂਤ ਸਿੰਘ ਰਾਜਪੂਤ 'ਤੇ ਜਾਨ ਵਾਰਦੀਆਂ ਸੀ ਉਸ ਦੀਆਂ ਭੈਣਾਂ, ਦੇਖੋ ਫੈਮਿਲੀ ਫੋਟੋਜ਼
sushant
1/10
![ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਬਾਲੀਵੁੱਡ ਦਾ ਉਹ ਸਿਤਾਰਾ ਸੀ ਜਿਸ ਨੂੰ ਭੁੱਲਣਾ ਕਿਸੇ ਲਈ ਵੀ ਸੰਭਵ ਨਹੀਂ ਹੈ।](https://cdn.abplive.com/imagebank/default_16x9.png)
ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਬਾਲੀਵੁੱਡ ਦਾ ਉਹ ਸਿਤਾਰਾ ਸੀ ਜਿਸ ਨੂੰ ਭੁੱਲਣਾ ਕਿਸੇ ਲਈ ਵੀ ਸੰਭਵ ਨਹੀਂ ਹੈ।
2/10
![ਸੁਸ਼ਾਂਤ ਨੇ ਆਪਣੇ ਛੋਟੇ ਫਿਲਮੀ ਕੈਰੀਅਰ ਵਿਚ ਹਿੰਦੀ ਸਿਨੇਮਾ ਨੂੰ ਕਈ ਯਾਦਗਾਰੀ ਫਿਲਮਾਂ ਦਿੱਤੀਆਂ ਹਨ।](https://cdn.abplive.com/imagebank/default_16x9.png)
ਸੁਸ਼ਾਂਤ ਨੇ ਆਪਣੇ ਛੋਟੇ ਫਿਲਮੀ ਕੈਰੀਅਰ ਵਿਚ ਹਿੰਦੀ ਸਿਨੇਮਾ ਨੂੰ ਕਈ ਯਾਦਗਾਰੀ ਫਿਲਮਾਂ ਦਿੱਤੀਆਂ ਹਨ।
3/10
![ਅੱਜ ਅਸੀਂ ਤੁਹਾਨੂੰ ਸੁਸ਼ਾਂਤ ਦੀਆਂ ਉਨ੍ਹਾਂ ਭੈਣਾਂ ਨਾਲ ਜਾਣ-ਪਛਾਣ ਕਰਾਉਣ ਜਾ ਰਹੇ ਹਾਂ ਜੋ ਉਸ 'ਤੇ ਆਪਣੀ ਜਾਨ ਛਿੜਕਦੀਆਂ ਸੀ।](https://cdn.abplive.com/imagebank/default_16x9.png)
ਅੱਜ ਅਸੀਂ ਤੁਹਾਨੂੰ ਸੁਸ਼ਾਂਤ ਦੀਆਂ ਉਨ੍ਹਾਂ ਭੈਣਾਂ ਨਾਲ ਜਾਣ-ਪਛਾਣ ਕਰਾਉਣ ਜਾ ਰਹੇ ਹਾਂ ਜੋ ਉਸ 'ਤੇ ਆਪਣੀ ਜਾਨ ਛਿੜਕਦੀਆਂ ਸੀ।
4/10
![ਸੁਸ਼ਾਂਤ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਸਦੀ ਆਪਣੀਆਂ ਭੈਣਾਂ ਅਤੇ ਪਿਤਾ ਨਾਲ ਬਹੁਤ ਚੰਗੀ ਬੋਨਡਿੰਗ ਸੀ।](https://cdn.abplive.com/imagebank/default_16x9.png)
ਸੁਸ਼ਾਂਤ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਸਦੀ ਆਪਣੀਆਂ ਭੈਣਾਂ ਅਤੇ ਪਿਤਾ ਨਾਲ ਬਹੁਤ ਚੰਗੀ ਬੋਨਡਿੰਗ ਸੀ।
5/10
![ਇਹ ਫੋਟੋ ਸੁਸ਼ਾਂਤ ਦੇ ਬਚਪਨ ਦੀ ਹੈ।ਜਿਸ ਵਿੱਚ ਉਹ ਪੂਰੇ ਪਰਿਵਾਰ ਨਾਲ ਦਿਖਾਈ ਦੇ ਰਿਹਾ ਹੈ।](https://cdn.abplive.com/imagebank/default_16x9.png)
ਇਹ ਫੋਟੋ ਸੁਸ਼ਾਂਤ ਦੇ ਬਚਪਨ ਦੀ ਹੈ।ਜਿਸ ਵਿੱਚ ਉਹ ਪੂਰੇ ਪਰਿਵਾਰ ਨਾਲ ਦਿਖਾਈ ਦੇ ਰਿਹਾ ਹੈ।
6/10
![ਸੁਸ਼ਾਂਤ ਆਪਣੀਆਂ ਸਾਰੀਆਂ ਭੈਣਾਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਜਦੋਂ ਵੀ ਉਸ ਨੂੰ ਸ਼ੂਟਿੰਗ ਤੋਂ ਫ੍ਰੀ ਸਮਾਂ ਮਿਲਦਾ ਸੀ, ਉਹ ਉਨ੍ਹਾਂ ਨਾਲ ਮਸਤੀ ਕਰਦੇ ਦਿਖਾਈ ਦਿੰਦਾ ਸੀ।](https://cdn.abplive.com/imagebank/default_16x9.png)
ਸੁਸ਼ਾਂਤ ਆਪਣੀਆਂ ਸਾਰੀਆਂ ਭੈਣਾਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਜਦੋਂ ਵੀ ਉਸ ਨੂੰ ਸ਼ੂਟਿੰਗ ਤੋਂ ਫ੍ਰੀ ਸਮਾਂ ਮਿਲਦਾ ਸੀ, ਉਹ ਉਨ੍ਹਾਂ ਨਾਲ ਮਸਤੀ ਕਰਦੇ ਦਿਖਾਈ ਦਿੰਦਾ ਸੀ।
7/10
![ਉਸ ਦੀ ਮੌਤ ਤੋਂ ਬਾਅਦ, ਉਸ ਦੀਆਂ ਭੈਣਾਂ ਨੇ ਉਸ ਨੂੰ ਇਨਸਾਫ ਦਿਵਾਉਣ ਲਈ ਸੋਸ਼ਲ ਮੀਡੀਆ 'ਤੇ ਇੱਕ ਮੁਹਿੰਮ ਵੀ ਸ਼ੁਰੂ ਕੀਤੀ।](https://cdn.abplive.com/imagebank/default_16x9.png)
ਉਸ ਦੀ ਮੌਤ ਤੋਂ ਬਾਅਦ, ਉਸ ਦੀਆਂ ਭੈਣਾਂ ਨੇ ਉਸ ਨੂੰ ਇਨਸਾਫ ਦਿਵਾਉਣ ਲਈ ਸੋਸ਼ਲ ਮੀਡੀਆ 'ਤੇ ਇੱਕ ਮੁਹਿੰਮ ਵੀ ਸ਼ੁਰੂ ਕੀਤੀ।
8/10
![ਸੁਸ਼ਾਂਤ ਤੇ ਉਸ ਦੀਆਂ ਭੈਣਾਂ](https://cdn.abplive.com/imagebank/default_16x9.png)
ਸੁਸ਼ਾਂਤ ਤੇ ਉਸ ਦੀਆਂ ਭੈਣਾਂ
9/10
![ਸੁਸ਼ਾਂਤ ਤੇ ਉਸ ਦੀਆਂ ਭੈਣਾਂ](https://cdn.abplive.com/imagebank/default_16x9.png)
ਸੁਸ਼ਾਂਤ ਤੇ ਉਸ ਦੀਆਂ ਭੈਣਾਂ
10/10
![ਸੁਸ਼ਾਂਤ ਤੇ ਉਸ ਦੀਆਂ ਭੈਣਾਂ](https://cdn.abplive.com/imagebank/default_16x9.png)
ਸੁਸ਼ਾਂਤ ਤੇ ਉਸ ਦੀਆਂ ਭੈਣਾਂ
Published at : 13 Jun 2021 01:53 PM (IST)
Tags :
Sushant Singh RajputView More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)