ਪੜਚੋਲ ਕਰੋ
ਯੂਟਿਊਬਰ ਅਰਮਾਨ ਮਲਿਕ ਦੀ ਦੂਜੀ ਪਤਨੀ 3 ਵਾਰ ਝੱਲ ਚੁੱਕੀ ਗਰਭਪਾਤ ਦਾ ਦਰਦ, ਜਲਦ ਦੇਵੇਗੀ ਪਹਿਲੇ ਬੱਚੇ ਨੂੰ ਜਨਮ
Youtuber Armaan Malik Second Wife Pregnancy: ਯੂਟਿਊਬਰ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਜਲਦੀ ਹੀ ਮਾਂ ਬਣਨ ਜਾ ਰਹੀ ਹੈ। ਉਹ ਤਿੰਨ ਵਾਰ ਗਰਭਪਾਤ ਦਾ ਦਰਦ ਝੱਲ ਚੁੱਕੀ ਹੈ ।
ਯੂਟਿਊਬਰ ਅਰਮਾਨ ਮਲਿਕ ਦੀ ਦੂਜੀ ਪਤਨੀ 3 ਵਾਰ ਝੱਲ ਚੁੱਕੀ ਗਰਭਪਾਤ ਦਾ ਦਰਦ, ਜਲਦ ਦੇਵੇਗੀ ਪਹਿਲੇ ਬੱਚੇ ਨੂੰ ਜਨਮ
1/6

ਯੂਟਿਊਬਰ ਅਰਮਾਨ ਮਲਿਕ ਨੇ ਦੋ ਵਿਆਹ ਕੀਤੇ ਹਨ। ਉਨ੍ਹਾਂ ਦੀ ਪਹਿਲੀ ਪਤਨੀ ਦਾ ਨਾਂ ਪਾਇਲ ਅਤੇ ਦੂਜੀ ਪਤਨੀ ਦਾ ਨਾਂ ਕ੍ਰਿਤਿਕਾ ਮਲਿਕ ਹੈ।
2/6

ਅਰਮਾਨ ਮਲਿਕ ਨੇ ਸਾਲ 2018 ਵਿੱਚ ਆਪਣੀ ਦੂਜੀ ਪਤਨੀ ਨਾਲ ਵਿਆਹ ਕੀਤਾ ਸੀ। ਕ੍ਰਿਤਿਕਾ ਪਹਿਲੀ ਵਾਰ ਮਾਂ ਬਣਨ ਵਾਲੀ ਹੈ। ਹਾਲ ਹੀ ਵਿੱਚ, ਉਸਨੇ ਬਾਡੀਕਨ ਡਰੈੱਸ ਵਿੱਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
Published at : 28 Mar 2023 01:46 PM (IST)
ਹੋਰ ਵੇਖੋ





















