ਪੜਚੋਲ ਕਰੋ
(Source: ECI/ABP News)
The Family Man 2: ਇਨ੍ਹਾਂ ਪੰਜ ਅਦਾਕਾਰਾਂ ਨੇ ਮਚਾਇਆ ਸੀਰੀਜ਼ 'ਚ ਤਹਿਲਕਾ
![](https://feeds.abplive.com/onecms/images/uploaded-images/2021/06/13/1ac3a239c1ffcb2081de9aa67451728c_original.jpg?impolicy=abp_cdn&imwidth=720)
1/5
![ਸਾਮੰਥਾ ਅਕਿਨੇਨੀ ਨੇ 'ਦ ਫੈਮਿਲੀ ਮੈਨ 2' 'ਚ ਰਾਜ਼ੀ ਨਾਂਅ ਦੀ ਇਕ ਰਿਬੇਲ ਦਾ ਕਿਰਦਾਰ ਨਿਭਾਇਆ ਹੈ। ਰਾਜ਼ੀ ਇਕ ਮਿਸ਼ਨ 'ਤੇ ਹੈ ਜਿਸ ਨੂੰ ਉਸ ਨੇ ਚੇਨੱਈ 'ਚ ਅੰਜ਼ਾਮ ਦੇਣਾ ਹੈ ਤੇ ਆਪਣੇ ਮਿਸ਼ਨ ਲਈ ਰਾਜ਼ੀ ਕਿਸੇ ਵੀ ਹੱਦ ਤਕ ਜਾ ਸਕਦੀ ਹੈ। ਇਸ ਸੀਰੀਜ਼ 'ਚ ਸਾਮੰਥਾ ਨੇ ਜਿਸ ਅੰਦਾਜ਼ 'ਚ ਲਿੱਟੇ ਦੀ ਮਹਿਲਾ ਕਮਾਂਡੋ ਰਾਜੀ ਦਾ ਕਿਰਦਾਰ ਨਿਭਾਇਆ ਹੈ ਉਹ ਕਾਬਿਲ ਏ ਤਾਰੀਫ ਹੈ।](https://feeds.abplive.com/onecms/images/uploaded-images/2021/06/13/229ff4aa0d2965d66a3c121503f9e0a542de3.jpg?impolicy=abp_cdn&imwidth=720)
ਸਾਮੰਥਾ ਅਕਿਨੇਨੀ ਨੇ 'ਦ ਫੈਮਿਲੀ ਮੈਨ 2' 'ਚ ਰਾਜ਼ੀ ਨਾਂਅ ਦੀ ਇਕ ਰਿਬੇਲ ਦਾ ਕਿਰਦਾਰ ਨਿਭਾਇਆ ਹੈ। ਰਾਜ਼ੀ ਇਕ ਮਿਸ਼ਨ 'ਤੇ ਹੈ ਜਿਸ ਨੂੰ ਉਸ ਨੇ ਚੇਨੱਈ 'ਚ ਅੰਜ਼ਾਮ ਦੇਣਾ ਹੈ ਤੇ ਆਪਣੇ ਮਿਸ਼ਨ ਲਈ ਰਾਜ਼ੀ ਕਿਸੇ ਵੀ ਹੱਦ ਤਕ ਜਾ ਸਕਦੀ ਹੈ। ਇਸ ਸੀਰੀਜ਼ 'ਚ ਸਾਮੰਥਾ ਨੇ ਜਿਸ ਅੰਦਾਜ਼ 'ਚ ਲਿੱਟੇ ਦੀ ਮਹਿਲਾ ਕਮਾਂਡੋ ਰਾਜੀ ਦਾ ਕਿਰਦਾਰ ਨਿਭਾਇਆ ਹੈ ਉਹ ਕਾਬਿਲ ਏ ਤਾਰੀਫ ਹੈ।
2/5
!['ਦ ਫੈਮਿਲੀ ਮੈਨ 2' ਦਾ ਸਭ ਤੋਂ ਚਰਚਿਤ ਕਰੈਕਟਰ ਜਿਸ ਦੇ ਬਿਨਾਂ ਸ਼ਾਇਦ ਇਹ ਸੀਰੀਜ਼ ਹੀ ਅਧੂਰੀ ਲੱਗੇ, ਉਹ ਹਨ ਚੇਲੱਮ ਸਰ ਬਣੇ ਉਦੇ ਮਹੇਸ਼।](https://feeds.abplive.com/onecms/images/uploaded-images/2021/06/13/1161caf6d2d8883fefbbd357a15254cc92a29.jpg?impolicy=abp_cdn&imwidth=720)
'ਦ ਫੈਮਿਲੀ ਮੈਨ 2' ਦਾ ਸਭ ਤੋਂ ਚਰਚਿਤ ਕਰੈਕਟਰ ਜਿਸ ਦੇ ਬਿਨਾਂ ਸ਼ਾਇਦ ਇਹ ਸੀਰੀਜ਼ ਹੀ ਅਧੂਰੀ ਲੱਗੇ, ਉਹ ਹਨ ਚੇਲੱਮ ਸਰ ਬਣੇ ਉਦੇ ਮਹੇਸ਼।
3/5
![ਅਜ਼ਮਲ ਪੇਰੂਮਲ ਵੀ ਇਸ ਸੀਰੀਜ਼ 'ਚ ਅਹਿਮ ਰੋਲ ਚ ਦਿਖਾਈ ਦਿੰਦੇ ਹਨ। ਸੀਰੀਜ਼ 'ਚ ਇਨ੍ਹਾਂ ਦੇ ਕਰੈਕਟਰ ਦਾ ਨਾਂਅ ਦੀਪਨ ਹੈ ਜੋ ਭਾਸਕਰਨ ਦੀ ਤਰ੍ਹਾਂ ਰੀਬੇਲ ਲੀਡਰ ਹੈ। ਦੀਪਨ ਤੇ ਭਾਸਕਰਨ 'ਚ ਸਿਰਫ਼ ਇਕ ਗੱਲ ਦਾ ਫਰਕ ਹੈ, ਭਾਸਕਰਨ ਜਿੱਥੇ ਫੌਜੀ ਦਿਮਾਗ ਰੱਖਦੇ ਹਨ ਉੱਥੇ ਹੀ ਦੀਪਨ ਪੌਲੀਟੀਕਲ।](https://feeds.abplive.com/onecms/images/uploaded-images/2021/06/13/d83951522c5ea3691fbd350fdc475f45a8cc7.jpg?impolicy=abp_cdn&imwidth=720)
ਅਜ਼ਮਲ ਪੇਰੂਮਲ ਵੀ ਇਸ ਸੀਰੀਜ਼ 'ਚ ਅਹਿਮ ਰੋਲ ਚ ਦਿਖਾਈ ਦਿੰਦੇ ਹਨ। ਸੀਰੀਜ਼ 'ਚ ਇਨ੍ਹਾਂ ਦੇ ਕਰੈਕਟਰ ਦਾ ਨਾਂਅ ਦੀਪਨ ਹੈ ਜੋ ਭਾਸਕਰਨ ਦੀ ਤਰ੍ਹਾਂ ਰੀਬੇਲ ਲੀਡਰ ਹੈ। ਦੀਪਨ ਤੇ ਭਾਸਕਰਨ 'ਚ ਸਿਰਫ਼ ਇਕ ਗੱਲ ਦਾ ਫਰਕ ਹੈ, ਭਾਸਕਰਨ ਜਿੱਥੇ ਫੌਜੀ ਦਿਮਾਗ ਰੱਖਦੇ ਹਨ ਉੱਥੇ ਹੀ ਦੀਪਨ ਪੌਲੀਟੀਕਲ।
4/5
![ਅਦਾਕਾਰਾ ਦੇਵਦਰਸ਼ਿਨੀ ਤਮਿਲ ਸਿਨੇਮਾ ਦਾ ਜਾਣਿਆ ਮਾਣਿਆ ਨਾਂਅ ਹੈ। ਇਸ ਸੀਰੀਜ਼ 'ਚ ਦੇਵਦਰਸ਼ਿਨੀ ਨੇ ਪੁਲਿਸ ਇੰਸਪੈਕਟਰ ਉਮਾਇਲ ਦਾ ਕਿਰਦਾਰ ਨਿਭਾਇਆ ਹੈ। ਜੋ ਇਕ ਇਨਵੈਸਟੀਗੇਸ਼ਨ ਕਰਦਿਆਂ-ਕਰਦਿਆਂ ਸ੍ਰੀਕਾਂਤ ਦੀ ਟੀਮ ਦਾ ਹਿੱਸਾ ਬਣ ਜਾਂਦੀ ਹੈ।](https://feeds.abplive.com/onecms/images/uploaded-images/2021/06/13/489267c48391dd266c3d8b560a4867f817418.jpg?impolicy=abp_cdn&imwidth=720)
ਅਦਾਕਾਰਾ ਦੇਵਦਰਸ਼ਿਨੀ ਤਮਿਲ ਸਿਨੇਮਾ ਦਾ ਜਾਣਿਆ ਮਾਣਿਆ ਨਾਂਅ ਹੈ। ਇਸ ਸੀਰੀਜ਼ 'ਚ ਦੇਵਦਰਸ਼ਿਨੀ ਨੇ ਪੁਲਿਸ ਇੰਸਪੈਕਟਰ ਉਮਾਇਲ ਦਾ ਕਿਰਦਾਰ ਨਿਭਾਇਆ ਹੈ। ਜੋ ਇਕ ਇਨਵੈਸਟੀਗੇਸ਼ਨ ਕਰਦਿਆਂ-ਕਰਦਿਆਂ ਸ੍ਰੀਕਾਂਤ ਦੀ ਟੀਮ ਦਾ ਹਿੱਸਾ ਬਣ ਜਾਂਦੀ ਹੈ।
5/5
![ਸਾਊਥ ਦੇ ਮਸ਼ਹੂਰ ਕਰੈਕਟਰ ਆਰਟਿਸਟ ਮਾਇਮ ਗੋਪੀ ਨੇ 'ਦ ਫੈਮਿਲੀ ਮੈਨ 2' 'ਚ ਰਿਬੇਲ ਲੀਡਰ ਦਾ ਕਿਰਦਾਰ ਨਿਭਾਇਆ ਹੈ। ਜਿਸਦਾ ਨਾਂਅ ਭਾਸਕਰਨ ਹੈ। ਆਪਣੀ ਜ਼ਬਰਦਸਤ ਅਦਾਕਾਰੀ ਨਾਲ ਗੋਪੀ ਨੇ ਇਸ ਕਿਰਦਾਰ 'ਚ ਜਾਨ ਪਾ ਦਿੱਤੀ ਹੈ। ਵੈਬਸੀਰੀਜ਼ 'ਚ ਭਾਸਕਰਨ ਲਿੱਟੇ ਦਾ ਟੌਪ ਮਿਲਟਰੀ ਕਮਾਂਡਰ ਦਿਖਾਇਆ ਗਿਆ ਹੈ। ਜਿਸਦੇ ਇਕ ਇਸ਼ਾਰੇ 'ਤੇ ਉਸ ਦੇ ਲੋਕ ਮਰਨ-ਮਾਰਨ ਲਈ ਤਿਆਰ ਰਹਿੰਦੇ ਹਨ।](https://feeds.abplive.com/onecms/images/uploaded-images/2021/06/13/32767029ac4c4b7d607f19d29c34ef65d2d0c.jpg?impolicy=abp_cdn&imwidth=720)
ਸਾਊਥ ਦੇ ਮਸ਼ਹੂਰ ਕਰੈਕਟਰ ਆਰਟਿਸਟ ਮਾਇਮ ਗੋਪੀ ਨੇ 'ਦ ਫੈਮਿਲੀ ਮੈਨ 2' 'ਚ ਰਿਬੇਲ ਲੀਡਰ ਦਾ ਕਿਰਦਾਰ ਨਿਭਾਇਆ ਹੈ। ਜਿਸਦਾ ਨਾਂਅ ਭਾਸਕਰਨ ਹੈ। ਆਪਣੀ ਜ਼ਬਰਦਸਤ ਅਦਾਕਾਰੀ ਨਾਲ ਗੋਪੀ ਨੇ ਇਸ ਕਿਰਦਾਰ 'ਚ ਜਾਨ ਪਾ ਦਿੱਤੀ ਹੈ। ਵੈਬਸੀਰੀਜ਼ 'ਚ ਭਾਸਕਰਨ ਲਿੱਟੇ ਦਾ ਟੌਪ ਮਿਲਟਰੀ ਕਮਾਂਡਰ ਦਿਖਾਇਆ ਗਿਆ ਹੈ। ਜਿਸਦੇ ਇਕ ਇਸ਼ਾਰੇ 'ਤੇ ਉਸ ਦੇ ਲੋਕ ਮਰਨ-ਮਾਰਨ ਲਈ ਤਿਆਰ ਰਹਿੰਦੇ ਹਨ।
Published at : 13 Jun 2021 07:26 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)