ਪੜਚੋਲ ਕਰੋ
ਬਾਲੀਵੁੱਡ ਸੇਲੇਬਸ ਨੇ ਇੰਝ ਮਨਾਇਆ ਦੀਵਾਲੀ ਦਾ ਜਸ਼ਨ, ਦੇਖੋ ਕੈਟਰੀਨਾ ਤੋਂ ਲੈ ਕੇ ਦੀਪਿਕਾ-ਰਣਵੀਰ ਤੱਕ ਦੀਆਂ ਤਸਵੀਰਾਂ

1/11

2/11

3/11

4/11

5/11

6/11

7/11

ਬਾਲੀਵੁੱਡ ਦਾ ਸਭ ਤੋਂ ਮਸ਼ਹੂਰ ਜੋੜਾ ਯਾਨੀ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਵੀ ਆਪਣੇ ਫੈਨਸ ਨੂੰ ਦੀਵਾਲੀ ਦੀ ਮੁਬਾਰਕ ਦਿੱਤੀ।
8/11

ਬਾਲੀਵੁੱਡ ਅਭਿਨੇਤਾ ਵਿੱਕੀ ਕੌਸ਼ਲ ਨੇ ਆਪਣੇ ਫੈਨਸ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ।
9/11

ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਨੇ ਹੱਥ 'ਚ ਦੀਵਾ ਫੜ੍ਹ ਕੇ ਆਪਣੀ ਇਕ ਤਸਵੀਰ ਸਾਂਝੀ ਕੀਤੀ।
10/11

ਬਾਲੀਵੁੱਡ ਦੀਆਂ ਹਸਤੀਆਂ ਨੇ ਵੀ ਬੜੇ ਚਾਵਾਂ ਨਾਲ ਦੀਵਾਲੀ ਦਾ ਸੇਲੀਬ੍ਰੇਸ਼ਨ ਕੀਤਾ। ਅਸੀਂ ਤੁਹਾਡੇ ਲਈ ਕੁਝ ਮਸ਼ਹੂਰ ਬਾਲੀਵੁਡ ਅਦਾਕਾਰਾਂ ਦੀਆਂ ਦੀਵਾਲੀ ਸੇਲੀਬ੍ਰੇਸ਼ਨ ਦੀਆਂ ਤਸਵੀਰਾਂ ਲੈ ਕੇ ਆਏ ਹਾਂ।
11/11

ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਅਜਿਹੇ 'ਚ ਬਾਲੀਵੁੱਡ ਸੇਲੇਬਸ ਕਿਥੇ ਪਿੱਛੇ ਰਹਿਣ ਵਾਲੇ ਸੀ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਪੰਜਾਬ
ਅਪਰਾਧ
Advertisement
ਟ੍ਰੈਂਡਿੰਗ ਟੌਪਿਕ
