ਪੜਚੋਲ ਕਰੋ

Pollywood News: ਇਸ ਪੰਜਾਬੀ ਗਾਇਕ ਨੇ ਸ਼ੁਰੂ ਕੀਤਾ ਸੀ ਪੰਜਾਬੀ ਇੰਡਸਟਰੀ 'ਚ ਗੰਨ ਕਲਚਰ, ਕੀ ਤੁਹਾਨੂੰ ਪਤਾ ਹੈ ਕੌਣ ਹੈ ਇਹ ਸਿੰਗਰ?

Punjabi Singer Who Started Gun Culture Trend: ਕੀ ਤੁਸੀਂ ਜਾਣਦੇ ਹੋ ਕਿ ਪੰਜਾਬ 'ਚ ਗੰਨ ਕਲਚਰ ਵਾਲੇ ਗੀਤ ਬਣਾਉਣ ਦਾ ਟਰੈਂਡ ਕਿਸ ਗਾਇਕ ਨੇ ਸ਼ੁਰੂ ਕੀਤਾ ਸੀ? ਕੀ ਤੁਹਾਨੂੰ ਪਤਾ ਹੈ ਕੌਣ ਹੈ ਇਹ ਸਿੰਗਰ?

ਇਸ ਪੰਜਾਬੀ ਗਾਇਕ ਨੇ ਸ਼ੁਰੂ ਕੀਤਾ ਸੀ ਪੰਜਾਬੀ ਇੰਡਸਟਰੀ 'ਚ ਗੰਨ ਕਲਚਰ, ਕੀ ਤੁਹਾਨੂੰ ਪਤਾ ਹੈ ਕੌਣ ਹੈ ਇਹ ਸਿੰਗਰ?

1/9
ਪੰਜਾਬੀ ਇੰਡਸਟਰੀ ਦੇ ਤਕਰੀਬਨ 80 ਪਰਸੈਂਟ ਗਾਇਕ ਅੱਜ ਗੰਨ ਕਲਚਰ ਨੂੰ ਆਪਣੇ ਗੀਤਾਂ 'ਚ ਪ੍ਰਮੋਟ ਕਰਦੇ ਹਨ। ਹਾਲਾਂਕਿ ਪੰਜਾਬ ਸਰਕਾਰ ਨੇ ਇਸ 'ਤੇ ਪਾਬੰਦੀ ਵੀ ਲਗਾਈ ਸੀ, ਪਰ ਬਾਵਜੂਦ ਇਸ ਦੇ ਕਲਾਕਾਰਾਂ 'ਤੇ ਕੋਈ ਅਸੲ ਨਹੀਂ ਪਿਆ। ਉਲਟਾ ਪੰਜਾਬੀ ਕਲਾਕਾਰ ਬੇਸ਼ਰਮੀ ਨਾਲ ਤੇ ਬੇਧੜਕ ਹੋ ਕੇ ਕਹਿੰਦੇ ਹਨ ਕਿ ਲੋਕ ਸੁਣਦੇ ਨੇ ਅਸੀਂ ਤਾਂ ਬਣਾਉਂਦੇ ਹਾਂ।

2/9
ਪਰ ਕੀ ਤੁਹਾਨੂੰ ਪਤਾ ਹੈ ਕਿ ਪੰਜਾਬ 'ਚ ਗੰਨ ਕਲਚਰ ਦੀ ਸ਼ੁਰੂਆਤ ਆਖਰ ਕਿਸ ਗਾਇਕ ਨੇ ਕੀਤੀ ਸੀ? 'ਚੱਕ ਲਓ ਰਿਵਾਲਵਰ ਰਫਲਾਂ ਵੀ ਕਬਜ਼ਾ ਲੈਣਾ ਹੈ...' ਕੀ ਹੁਣ ਤੁਸੀਂ ਪਛਾਣਿਆ ਕਿ ਅਸੀਂ ਕਿਸ ਗਾਇਕ ਬਾਰੇ ਗੱਲ ਕਰ ਰਹੇ ਹਾਂ?

3/9
ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਬੱਬੂ ਮਾਨ ਦੀ। ਬੱਬੂ ਮਾਨ ਹੀ ਉਹ ਗਾਇਕ ਹਨ, ਜਿਸ ਨੇ ਪੰਜਾਬੀ ਇੰਡਸਟਰੀ 'ਚ ਗੰਨ ਕਲਚਰ ਦਾ ਟਰੈਂਡ ਸ਼ੁਰੂ ਕੀਤਾ।

4/9
2001 'ਚ ਬੱਬੂ ਮਾਨ ਵਿਵਾਦਾਂ 'ਚ ਘਿਰ ਗਏ ਸੀ, ਜਦੋਂ ਉਨ੍ਹਾਂ ਦੀ ਐਲਬਮ 'ਸੌਣ ਦੀ ਝੜੀ' ਦਾ ਗਾਣਾ 'ਕਬਜ਼ਾ' ਰਿਲੀਜ਼ ਹੋਇਆ ਸੀ। ਇਹ ਗਾਣਾ ਜ਼ਬਰਦਸਤ ਹਿੱਟ ਹੋਇਆ ਸੀ। ਪਰ ਇਹ ਗਾਣਾ ਬੱਬੂ ਮਾਨ ਨੂੰ ਵਿਵਾਦਾਂ 'ਚ ਵੀ ਫਸਾ ਗਿਆ ਸੀ।

5/9
ਇਹ ਗੱਲ ਸਾਲ 2001 ਦੀ ਹੈ, ਜਦੋਂ ਬੱਬੂ ਮਾਨ ਦੀ ਐਲਬਮ 'ਸੌਣ ਦੀ ਝੜੀ' ਆਈ ਸੀ। ਇਹ ਪੂਰੀ ਐਲਬਮ ਹੀ ਬਲਾਕਬਸਟਰ ਰਹੀ ਸੀ। ਇਸ ਐਲਬਮ ਦਾ ਗਾਣਾ 'ਕਬਜ਼ਾ' ਸਭ ਤੋਂ ਵੱਧ ਚਰਚਾ 'ਚ ਰਿਹਾ ਸੀ।

6/9
ਬੱਬੂ ਮਾਨ ਦਾ ਗਾਣਾ 'ਕਬਜ਼ਾ' ਦੀ ਪਹਿਲੀ ਲਾਈਨ ਹੀ ਇਹੀ ਹੈ 'ਖੇਡਣਗੇ ਜੱਟ ਅੱਜ ਖੂਨ ਦੀਆਂ ਹੋਲੀਆਂ'। ਇਸ ਦੇ ਨਾਲ ਨਾਲ ਗੀਤ ਦੀ ਵੀਡੀਓ ਵਿੱਚ ਵੀ ਖੂਬ ਹਥਿਆਰ ਫਲੌਂਟ ਕੀਤੇ ਗਏ ਸੀ।

7/9
ਇਸ ਗਾਣੇ ਨੂੰ ਲੈਕੇ ਉਸ ਸਮੇਂ ਬੱਬੂ ਮਾਨ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਏ ਸੀ। ਮੀਡੀਆ ਨੇ ਵੀ ਖੂਬ ਇਸ ਮਾਮਲੇ ਨੂੰ ਉਛਾਲਿਆ ਸੀ ਕਿ ਆਖਰ ਇਸ ਤਰ੍ਹਾਂ ਦਾ ਗਾਣਾ ਕਿਉਂ ਬਣਾਇਆ ਗਿਆ ਹੈ।

8/9
ਭਾਵੇਂ ਇਸ ਗਾਣੇ ਕਰਕੇ ਬਹੁਤ ਵਿਵਾਦ ਹੋਇਆਂ ਸੀ, ਪਰ ਇਹ ਉਹੀ ਗਾਣਾ ਸੀ ਜਿਸ ਨੇ ਬੱਬੂ ਮਾਨ ਨੂੰ ਸੁਪਰਸਟਾਰ ਬਣਾਇਆ ਸੀ।

9/9
ਦੱਸ ਦਈਏ ਕਿ 'ਕਬਜ਼ਾ' ਗਾਣੇ ਤੋਂ ਪਹਿਲਾਂ ਕਦੇ ਵੀ ਕਿਸੇ ਪੰਜਾਬੀ ਸਿੰਗਰ ਨੇ ਇਸ ਤਰ੍ਹਾਂ ਦੇ ਗਾਣੇ ਨਹੀਂ ਬਣਾਏ ਸੀ। ਬੱਬੂ ਮਾਨ ਨੇ ਅਜਿਹਾ ਟਰੈਂਡ ਸ਼ੁਰੂ ਕੀਤਾ ਕਿ ਅੱਜ ਤੱਕ ਇਹ ਟਰੈਂਡ ਚੱਲਦਾ ਆ ਰਿਹਾ ਹੈ। ਅੱਜ ਦੀ ਡੇਟ 'ਚ ਕੋਈ ਵੀ ਗਾਣਾ ਉਦੋਂ ਤੱਕ ਹਿੱਟ ਨਹੀਂ ਹੁੰਦਾ, ਜਦੋਂ ਤੱਕ ਉਸ 'ਚ ਹਥਿਆਰਾਂ ਦੀ ਜ਼ਿਕਰ ਨਾ ਹੋਵੇ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Hemkunt Sahib Yatra 2024: ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ! ਹੈਲੀਕਾਪਟਰ ਸੇਵਾ ਸ਼ੁਰੂ

Lok Sabha Election 2024: ਖਹਿਰਾ ਦਾ ਮੀਤ ਹੇਅਰ ਨੂੰ ਚੈਲੰਜ! ਵੋਟਾਂ ਮੰਗਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ 'ਚ 26-26 ਹਜ਼ਾਰ ਰੁਪਏ ਪਾਓ...

Lok Sabha Election 2024: ਚੰਨੀ ਤੇ ਬੀਬੀ ਜਗੀਰ ਕੌਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਿਆਸੀ ਘਮਾਸਾਣ, ਕਾਂਗਰਸ ਨੇ ਲਿਆ ਸਖਤ ਐਕਸ਼ਨ

Charan Kaur Birthday: ਨਵਜੰਮੇ ਪੁੱਤਰ ਨਾਲ ਚਰਨ ਕੌਰ ਨੇ ਮਨਾਇਆ ਜਨਮਦਿਨ, ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
ਨਵਜੰਮੇ ਪੁੱਤਰ ਨਾਲ ਚਰਨ ਕੌਰ ਨੇ ਮਨਾਇਆ ਜਨਮਦਿਨ, ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
Advertisement
for smartphones
and tablets

ਵੀਡੀਓਜ਼

Barnala Band| ਬਰਨਾਲਾ ਬੰਦ, ਵਪਾਰੀ ਖ਼ਫਾ, ਕਿਸਾਨ-ਵਪਾਰੀ ਹੋਏ ਸੀ ਡਾਂਗੋ-ਡਾਂਗੀCM Mann|'21 ਵਾਰ ਮੀਟਿੰਗ ਦਿੱਤੀ ਫਿਰ ਮੁੱਕਰ ਜਾਂਦੇ'-ਸਮਰਾਲਾ 'ਚ ਹੋਇਆ CM ਮਾਨ ਦਾ ਵਿਰੋਧGurdaspur 'ਚੋਂ Industry ਖ਼ਤਮ ਕਿਉਂ ਹੋਈ? ਜਾਖੜ ਨੇ ਕਿਉਂ ਕਰਾਏ ਨਾਜ਼ਾਇਜ ਪਰਚੇ? ਦਲਜੀਤ ਚੀਮਾ ਨੇ ਦੱਸੀ ਸੱਚਾਈ..Bhagwant Mann| ਫਤਹਿਗੜ੍ਹ ਸਾਹਿਬ  ਤੇ ਲੁਧਿਆਣਾ ਹਲਕੇ 'ਚ CM ਵੱਲੋਂ ਰੋਡ ਸ਼ੋਅ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hemkunt Sahib Yatra 2024: ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ! ਹੈਲੀਕਾਪਟਰ ਸੇਵਾ ਸ਼ੁਰੂ
Hemkunt Sahib Yatra 2024: ਹੇਮਕੁੰਟ ਜਾਣ ਵਾਲਿਆਂ ਲਈ ਖੁਸ਼ਖਬਰੀ! ਹੈਲੀਕਾਪਟਰ ਸੇਵਾ ਸ਼ੁਰੂ
Lok Sabha Election 2024: ਖਹਿਰਾ ਦਾ ਮੀਤ ਹੇਅਰ ਨੂੰ ਚੈਲੰਜ! ਵੋਟਾਂ ਮੰਗਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ 'ਚ 26-26 ਹਜ਼ਾਰ ਰੁਪਏ ਪਾਓ...
Lok Sabha Election 2024: ਖਹਿਰਾ ਦਾ ਮੀਤ ਹੇਅਰ ਨੂੰ ਚੈਲੰਜ! ਵੋਟਾਂ ਮੰਗਣ ਤੋਂ ਪਹਿਲਾਂ ਔਰਤਾਂ ਦੇ ਖਾਤਿਆਂ 'ਚ 26-26 ਹਜ਼ਾਰ ਰੁਪਏ ਪਾਓ...
Lok Sabha Election 2024: ਚੰਨੀ ਤੇ ਬੀਬੀ ਜਗੀਰ ਕੌਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਿਆਸੀ ਘਮਾਸਾਣ, ਕਾਂਗਰਸ ਨੇ ਲਿਆ ਸਖਤ ਐਕਸ਼ਨ
Lok Sabha Election 2024: ਚੰਨੀ ਤੇ ਬੀਬੀ ਜਗੀਰ ਕੌਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਿਆਸੀ ਘਮਾਸਾਣ, ਕਾਂਗਰਸ ਨੇ ਲਿਆ ਸਖਤ ਐਕਸ਼ਨ
Charan Kaur Birthday: ਨਵਜੰਮੇ ਪੁੱਤਰ ਨਾਲ ਚਰਨ ਕੌਰ ਨੇ ਮਨਾਇਆ ਜਨਮਦਿਨ, ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
ਨਵਜੰਮੇ ਪੁੱਤਰ ਨਾਲ ਚਰਨ ਕੌਰ ਨੇ ਮਨਾਇਆ ਜਨਮਦਿਨ, ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
Punjab News: ਆਪਰੇਸ਼ਨ ਥੀਏਟਰ 'ਚ ਲੱਗੀ ਅੱਗ, ਸਾਰੀ ਮਸ਼ੀਨਰੀ ਸੜ ਕੇ ਹੋਈ ਸੁਆਹ

Police Harassed: ਪੁਲਸੀਏ ਦੀ ਧੱਕੀਸ਼ਾਹੀ ਤੋਂ ਦੁਖੀ ਹੋਇਆ ਸਬਜ਼ੀ ਵਿਕਰੇਤਾ, ਅੱਕ ਕੇ ਚੁੱਕਿਆ ਆਹ ਕਦਮ, ਪਰਿਵਾਰ 'ਚ ਪੈ ਗਏ ਵੈਣ

Punjab Breaking Live 15 May:ਹਾਈਕੋਰਟ ਨੇ ਹਥਿਆਰਾਂ ਅਤੇ ਹਿੰਸਾ ਦੀ ਵਡਿਆਈ ਵਾਲੇ ਗੀਤਾਂ ਦੀ ਮੰਗੀ ਲਿਸਟ, ਵਿੱਕੀ ਗੌਂਡਰ ਗੈਂਗ ਦੇ ਸਾਥੀ ਨਵੀਨ ਸੈਣੀ ਉਰਫ ਚਿੰਟੂ ਗ੍ਰਿਫ਼ਤਾਰ, ਪੰਜਾਬ 'ਚ ਝੋਨੇ ਦੀ ਸਿੱਧੀ ਬਿਜਾਈ ਅੱਜ ਤੋਂ ਸ਼ੁਰੂ

AC Tips to save electricity: ਦਿਨ-ਰਾਤ ਚਲਾਓ ਏਸੀ, ਫਿਰ ਵੀ ਨਹੀਂ ਲੱਗੇਗਾ ਬਿਜਲੀ ਬਿੱਲ ਦਾ ਝਟਕਾ, ਬੱਸ ਵਰਤ ਲਵੋ ਇਹ ਟ੍ਰਿਕ

Embed widget