ਪੜਚੋਲ ਕਰੋ
Vaishali Takkar ਦੇ ਭਰਾ ਨੇ ਮੁਲਜ਼ਮ ਰਾਹੁਲ ਬਾਰੇ ਕੀਤੇ ਕਈ ਹੈਰਾਨ ਕਰਨ ਵਾਲੇ ਖੁਲਾਸੇ, ਕਹਿੰਦਾ ਸੀ, 'ਤੇਰਾ ਘਰ ਨਹੀਂ ਵਸਨ ਦਿੰਦਾ...'
ਟੀਵੀ ਅਦਾਕਾਰਾ Vaishali Takkar ਨੇ 15 ਅਕਤੂਬਰ ਨੂੰ ਇੰਦੌਰ ਸਥਿਤ ਆਪਣੇ ਘਰ ਵਿੱਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ। ਹੁਣ ਇਸ ਸਬੰਧੀ ਉਨ੍ਹਾਂ ਦੇ ਭਰਾ ਦਾ ਬਿਆਨ ਸਾਹਮਣੇ ਆਇਆ ਹੈ।
Vaishali Takkar ਦੇ ਭਰਾ ਨੇ ਮੁਲਜ਼ਮ ਰਾਹੁਲ ਬਾਰੇ ਕੀਤੇ ਕਈ ਹੈਰਾਨ ਕਰਨ ਵਾਲੇ ਖੁਲਾਸੇ
1/9

ਟੀਵੀ ਅਦਾਕਾਰਾ Vaishali Takkar ਨੇ 15 ਅਕਤੂਬਰ ਨੂੰ ਇੰਦੌਰ ਸਥਿਤ ਆਪਣੇ ਘਰ ਵਿੱਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ। ਮੌਕੇ ਤੋਂ ਉਸ ਦੇ ਸਾਬਕਾ ਬੁਆਏਫ੍ਰੈਂਡ ਰਾਹੁਲ ਨਵਲਾਨੀ 'ਤੇ ਦੋਸ਼ ਲਗਾਉਣ ਵਾਲਾ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ।
2/9

ਉਸਨੇ ਆਪਣੇ ਨੋਟ ਵਿੱਚ ਖੁਲਾਸਾ ਕੀਤਾ ਕਿ ਦੋਸ਼ੀ ਉਸਨੂੰ ਪਰੇਸ਼ਾਨ ਕਰ ਰਿਹਾ ਸੀ ਅਤੇ ਉਹ ਚਾਹੁੰਦੀ ਸੀ ਕਿ ਕਾਨੂੰਨ ਉਸਨੂੰ ਸਜ਼ਾ ਦੇਵੇ। ਹੁਣ Vaishali Takkar ਦੇ ਭਰਾ ਨੀਰਜ ਨੇ ਮੀਡੀਆ ਨਾਲ ਗੱਲ ਕੀਤੀ ਅਤੇ ਰਾਹੁਲ ਬਾਰੇ ਜਾਣਕਾਰੀ ਸਾਂਝੀ ਕੀਤੀ।
Published at : 18 Oct 2022 12:01 PM (IST)
ਹੋਰ ਵੇਖੋ





















