ਪੜਚੋਲ ਕਰੋ
Varun Kiara Trolled: ਮੁੰਬਈ ਮੈਟਰੋ ਵਿੱਚ ਵੜਾ ਪਾਓ ਖਾਣ ਨੂੰ ਲੈ ਕੇ ਵਰੁਣ ਧਵਨ ਅਤੇ ਕਿਆਰਾ ਅਡਵਾਨੀ ਹੋਏ ਟ੍ਰੋਲ
ਮੈਟਰੋ ' ਚ ਜੁਗ-ਜੁਗ ਜੀਓ ਦੀ ਸਟਾਰ ਕਾਸਟ
1/8

ਅਦਾਕਾਰ ਵਰੁਣ ਧਵਨ ਅਤੇ ਕਿਆਰਾ ਅਡਵਾਨੀ ਆਪਣੀ ਆਉਣ ਵਾਲੀ ਫਿਲਮ 'ਜੁਗ ਜੁਗ ਜੀਓ' ਦੇ ਪ੍ਰਮੋਸ਼ਨ ਲਈ ਕੋਈ ਕਸਰ ਨਹੀਂ ਛੱਡ ਰਹੇ ਹਨ।
2/8

ਮੰਗਲਵਾਰ ਨੂੰ ਅਨਿਲ ਕਪੂਰ, ਵਰੁਣ ਅਤੇ ਕਿਆਰਾ ਨੇ ਪ੍ਰਮੋਸ਼ਨ ਲਈ ਮੁੰਬਈ ਮੈਟਰੋ ਫਿਲਮ ਦੀ ਸਵਾਰੀ ਕੀਤੀ। ਰਾਈਡ ਤੋਂ ਉਹਨਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਆਨਲਾਈਨ ਸ਼ੇਅਰ ਕੀਤੀਆਂ ਗਈਆਂ ਹਨ।
Published at : 15 Jun 2022 07:00 PM (IST)
ਹੋਰ ਵੇਖੋ





















