ਪੜਚੋਲ ਕਰੋ
ਮਮਤਾ ਬੈਨਰਜੀ ਦੀ ਖੂਬਸੂਰਤ ਉਮੀਦਵਾਰ, ਸਾਯੰਤੀ ਬੈਨਰਜੀ ਦਾ ਰੀਅਲ ਲਾਈਫ 'ਚ ਦੇਖੋ ਬੋਲਡ ਅੰਦਾਜ਼
1/8

ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਤੀਜੀ ਵਾਰ ਮੁੱਖ ਮੰਤਰੀ ਬਣ ਚੁੱਕੇ ਹਨ। ਇਸ ਵਾਰ ਵੀ ਉਨ੍ਹਾਂ ਕਈ ਜਾਣੇ ਪਛਾਣੇ ਚਿਹਰੇ ਮੈਦਾਨ 'ਚ ਉਤਾਰੇ ਸਨ।
2/8

ਅਦਾਕਾਰਾ ਸਾਯੰਤੀ ਬੈਨਰਜੀ ਨੇ ਵੀ ਤ੍ਰਿਣਮੂਲ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਸੀ। ਉਹ ਕਈ ਹਿੱਟ ਬੰਗਲਾ ਫ਼ਿਲਮ 'ਚ ਕੰਮ ਕਰ ਚੁੱਕੀ ਹੈ।
Published at : 06 May 2021 01:46 PM (IST)
ਹੋਰ ਵੇਖੋ





















