ਪੜਚੋਲ ਕਰੋ
Gurdas Maan: ਗੁਰਦਾਸ ਮਾਨ ਨੇ ਆਪਣੀ ਹੀ ਪਤਨੀ ਨਾਲ ਕਰਵਾਇਆ 3 ਵਾਰ ਵਿਆਹ, ਬੇਹੱਦ ਦਿਲਚਸਪ ਹੈ ਵਜ੍ਹਾ
ਗੁਰਦਾਸ ਨੇ ਇਕ ਵਾਰ 'ਕਪਿਲ ਸ਼ਰਮਾ ਸ਼ੋਅ' ਦੌਰਾਨ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਆਪਣੀ ਪਤਨੀ ਮਨਜੀਤ ਮਾਨ ਨਾਲ ਤਿੰਨ ਵਾਰੀ ਵਿਆਹ ਕੀਤਾ ਸੀ। ਇਸ ਦੀ ਵਜ੍ਹਾ ਵੀ ਬੜੀ ਹੈਰਾਨ ਕਰਨ ਵਾਲੀ ਹੈ। ਗੁਰਦਾਸ ਮਾਨ ਨੇ ਮਨਜੀਤ ਕੌਰ ਮਾਨ ਨਾਲ ਲਵ ਮੈਰਿਜ ਕੀਤੀ।
ਗੁਰਦਾਸ ਮਾਨ ਨੇ ਆਪਣੀ ਹੀ ਪਤਨੀ ਨਾਲ ਕਰਵਾਇਆ 3 ਵਾਰ ਵਿਆਹ, ਬੇਹੱਦ ਦਿਲਚਸਪ ਹੈ ਵਜ੍ਹਾ
1/8

ਲੈਜੇਂਡ ਗਾਇਕ ਗੁਰਦਾਸ ਨੂੰ ਪੰਜਾਬੀ ਇੰਡਸਟਰੀ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਹ ਪਿਛਲੇ ਤਕਰੀਬਨ 40 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਇੰਡਸਟਰੀ 'ਚ ਐਕਟਿਵ ਹਨ।
2/8

ਉਹ 4 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਗੁਰਦਾਸ ਮਾਨ ਦੀ ਪਰਸਨਲ ਲਾਈਫ ਨਾਲ ਜੁੜਿਆ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜੋ ਤੁਸੀਂ ਸ਼ਾਇਦ ਕਦੇ ਸੁਣਿਆ ਨਾ ਹੋਵੇ।
Published at : 28 Nov 2023 05:14 PM (IST)
ਹੋਰ ਵੇਖੋ





















