ਪੜਚੋਲ ਕਰੋ

Janhvi Kapoor- Tara Sutaria ਹੋਵੇ ਜਾਂ Alia Bhatt, ਕਿਸੇ ਵੀ ਫਿਲਮ 'ਚ ਕੰਮ ਕਰਨ ਲਈ ਲੈਂਦੀਆਂ ਹਨ ਇੰਨੇ ਕਰੋੜ

Alia Bhatt

1/8
Young Actresses Fees: ਬਾਲੀਵੁੱਡ ਫਿਲਮਾਂ (Bollywood Movies) 'ਚ ਜਿੱਥੇ ਪਹਿਲਾਂ ਪੁਰਸ਼ ਕਲਾਕਾਰ ਹਾਵੀ ਹੁੰਦੇ ਸਨ ਉੱਥੇ ਹੁਣ ਮਹਿਲਾ ਅਦਾਕਾਰਾਂ ਦਾ ਵੀ ਦਬਦਬਾ ਹੈ। ਬਹੁਤ ਸਾਰੀਆਂ ਨੌਜਵਾਨ ਅਭਿਨੇਤਰੀਆਂ ਹਨ ਜੋ ਆਪਣਾ ਜਲਵਾ ਬਿਖੇਰ ਰਹੀਆਂ ਹਨ ਅਤੇ ਮੋਟੀ ਫੀਸ ਵੀ ਲੈ ਰਹੀਆਂ ਹਨ। ਇਸ ਸੂਚੀ 'ਚ ਆਲੀਆ ਭੱਟ, ਤਾਰਾ ਸੁਤਾਰੀਆ ਤੋਂ ਲੈ ਕੇ ਜਾਨ੍ਹਵੀ ਕਪੂਰ ਤਕ ਦੇ ਨਾਂ ਸ਼ਾਮਲ ਹਨ।

2/8
ਜਾਨਵੀ ਕਪੂਰ ਨੇ ਸਾਲ 2018 'ਚ 'ਧੜਕ' ਨਾਲ ਡੈਬਿਊ ਕੀਤਾ ਸੀ। ਜਾਹਨਵੀ ਕਪੂਰ ਕਿਸੇ ਵੀ ਫਿਲਮ ਵਿੱਚ ਕੰਮ ਕਰਨ ਲਈ 5 ਕਰੋੜ ਰੁਪਏ ਲੈਂਦੀ ਹੈ।

3/8
ਸਾਰਾ ਅਲੀ ਖਾਨ ਨੇ ਸਾਲ 2018 'ਚ ਕੇਦਾਰਨਾਥ ਨਾਲ ਡੈਬਿਊ ਕੀਤਾ ਸੀ। ਸਾਰਾ ਇੱਕ ਫਿਲਮ 'ਚ ਕੰਮ ਕਰਨ ਲਈ 3 ਕਰੋੜ ਰੁਪਏ ਲੈਂਦੀ ਹੈ।

4/8
ਐੱਮਐੱਸ ਧੋਨੀ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਦਿਸ਼ਾ ਪਟਾਨੀ ਕਿਸੇ ਵੀ ਫਿਲਮ 'ਚ ਕੰਮ ਕਰਨ ਲਈ 4 ਕਰੋੜ ਰੁਪਏ ਲੈਂਦੀ ਹੈ।

5/8
ਕਿਆਰਾ ਅਡਵਾਨੀ ਦਾ ਡੈਬਿਊ ਸ਼ਾਇਦ ਫਲਾਪ ਸਾਬਤ ਹੋਇਆ ਹੈ। ਪਰ ਲੋਕਾਂ ਨੇ ਉਸ ਨੂੰ ਕਬੀਰ ਸਿੰਘ ਅਤੇ ਸ਼ੇਰ ਸ਼ਾਹ 'ਚ ਬਹੁਤ ਪਸੰਦ ਕੀਤਾ ਹੈ। ਕਿਆਰਾ ਇਕ ਫਿਲਮ ਲਈ 2 ਤੋਂ 3 ਕਰੋੜ ਰੁਪਏ ਲੈਂਦੀ ਹੈ।

6/8
ਅਨੰਨਿਆ ਪਾਂਡੇ ਨੇ ਸਟੂਡੈਂਟ ਆਫ ਦਿ ਈਅਰ 2 ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਅਨੰਨਿਆ ਕਿਸੇ ਵੀ ਫਿਲਮ ਵਿੱਚ ਕੰਮ ਕਰਨ ਲਈ 2 ਤੋਂ 3 ਕਰੋੜ ਰੁਪਏ ਲੈਂਦੀ ਹੈ।

7/8
ਤਾਰਾ ਸੁਤਾਰੀਆ ਨੇ ਵੀ ਸਟੂਡੈਂਟ ਆਫ ਦਿ ਈਅਰ 2 ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। 26 ਸਾਲ ਦੀ ਤਾਰਾ ਕਿਸੇ ਵੀ ਫਿਲਮ 'ਚ ਕੰਮ ਕਰਨ ਲਈ ਇੱਕ ਕਰੋੜ ਫੀਸ ਲੈਂਦੀ ਹੈ।

8/8
ਆਲੀਆ ਭੱਟ ਨੇ ਸਾਲ 2012 'ਚ ਫਿਲਮ ਸਟੂਡੈਂਟ ਆਫ ਦਿ ਈਅਰ ਨਾਲ ਡੈਬਿਊ ਕੀਤਾ ਸੀ। ਆਲੀਆ ਨੇ ਆਪਣੀ ਆਉਣ ਵਾਲੀ ਫਿਲਮ ਗੰਗੂਬਾਈ ਕਾਠੀਆਵਾੜੀ ਲਈ 20 ਕਰੋੜ ਰੁਪਏ ਲਏ ਹਨ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Hyderabad Show: ਦਿਲਜੀਤ ਨੂੰ ਤੇਲੰਗਾਨਾ ਸਰਕਾਰ ਦਾ ਨੋਟਿਸ, ਪਟਿਆਲਾ ਪੈੱਗ ਸਣੇ ਇਹ ਵਾਲੇ ਗੀਤਾਂ 'ਤੇ ਪਾਬੰਦੀ, ਸਟੇਜ 'ਤੇ ਨਹੀਂ ਸੱਦ ਸਕਣਗੇ ਬੱਚਿਆਂ ਨੂੰ

Weather Update: ਕਿਸਾਨਾਂ ਲਈ ਬੁਰੀ ਖਬਰ! ਇਨ੍ਹਾਂ ਜ਼ਿਲ੍ਹਿਆਂ 'ਚ ਪਏਗਾ ਮੀਂਹ, ਧੂੰਏਂ ਤੋਂ ਮਿਲੇਗੀ ਰਾਹਤ 

ਵੱਡੀ ਖ਼ਬਰ ! ਜ਼ਮੀਨੀ ਕਲੇਸ਼ ਕਰਕੇ ਭਰਾ ਨੇ ਗੋਲ਼ੀ ਮਾਰ ਕੀਤਾ ਸਕੇ ਭਰਾ ਦਾ ਕਤਲ, ਵਾਰਦਾਤ ਤੋਂ ਬਾਅਦ ਹੋਇਆ ਫ਼ਰਾਰ, ਦੋਸ਼ੀ ਦੀ ਭਾਲ ਜਾਰੀ

Punjab News: ਹਰਿਆਣਾ ਨੂੰ ਵਿਧਾਨ ਸਭਾ ਲਈ ਚੰਡੀਗੜ੍ਹ 'ਚ ਮਿਲੀ ਵੱਖਰੀ ਜ਼ਮੀਨ, ਜਾਖੜ ਨੇ PM ਨੂੰ ਕੀਤੀ ਅਪੀਲ, ਰੱਦ ਕੀਤਾ ਜਾਵੇ ਇਹ ਫ਼ੈਸਲਾ

ABP Premium

ਵੀਡੀਓਜ਼

ਪੰਜਾਬ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨਹੁਣ ਘਰ ਅੰਦਰ ਵੀ ਕੁਝ ਨਹੀਂ ਹੈ Safe ? ਦਿਨ ਦਿਹਾੜੇ ਘਰ 'ਚ ਵੜੇ ਚੋਰਦਿੱਲੀ ਚੋਣਾ ਤੋਂ ਪਹਿਲਾਂ ਕੇਜਰੀਵਾਲ ਨੇ ਧਾਰਮਿਕ ਥਾਵਾਂ 'ਤੇ ਫੇਰੀ ਕੀਤੀ ਸ਼ੁਰੂ54 ਸਾਲ ਦਾ ਟੁੱਟਿਆ ਰਿਕਾਰਡ, ਮੋਸਮ ਵਿਗਿਆਨੀ ਨੇ ਕੀਤਾ ਵੱਡਾ ਖੁਲਾਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hyderabad Show: ਦਿਲਜੀਤ ਨੂੰ ਤੇਲੰਗਾਨਾ ਸਰਕਾਰ ਦਾ ਨੋਟਿਸ, ਪਟਿਆਲਾ ਪੈੱਗ ਸਣੇ ਇਹ ਵਾਲੇ ਗੀਤਾਂ 'ਤੇ ਪਾਬੰਦੀ, ਸਟੇਜ 'ਤੇ ਨਹੀਂ ਸੱਦ ਸਕਣਗੇ ਬੱਚਿਆਂ ਨੂੰ
Hyderabad Show: ਦਿਲਜੀਤ ਨੂੰ ਤੇਲੰਗਾਨਾ ਸਰਕਾਰ ਦਾ ਨੋਟਿਸ, ਪਟਿਆਲਾ ਪੈੱਗ ਸਣੇ ਇਹ ਵਾਲੇ ਗੀਤਾਂ 'ਤੇ ਪਾਬੰਦੀ, ਸਟੇਜ 'ਤੇ ਨਹੀਂ ਸੱਦ ਸਕਣਗੇ ਬੱਚਿਆਂ ਨੂੰ
Weather Update: ਕਿਸਾਨਾਂ ਲਈ ਬੁਰੀ ਖਬਰ! ਇਨ੍ਹਾਂ ਜ਼ਿਲ੍ਹਿਆਂ 'ਚ ਪਏਗਾ ਮੀਂਹ, ਧੂੰਏਂ ਤੋਂ ਮਿਲੇਗੀ ਰਾਹਤ 
Weather Update: ਕਿਸਾਨਾਂ ਲਈ ਬੁਰੀ ਖਬਰ! ਇਨ੍ਹਾਂ ਜ਼ਿਲ੍ਹਿਆਂ 'ਚ ਪਏਗਾ ਮੀਂਹ, ਧੂੰਏਂ ਤੋਂ ਮਿਲੇਗੀ ਰਾਹਤ 
ਵੱਡੀ ਖ਼ਬਰ ! ਜ਼ਮੀਨੀ ਕਲੇਸ਼ ਕਰਕੇ ਭਰਾ ਨੇ ਗੋਲ਼ੀ ਮਾਰ ਕੀਤਾ ਸਕੇ ਭਰਾ ਦਾ ਕਤਲ, ਵਾਰਦਾਤ ਤੋਂ ਬਾਅਦ ਹੋਇਆ ਫ਼ਰਾਰ, ਦੋਸ਼ੀ ਦੀ ਭਾਲ ਜਾਰੀ
ਵੱਡੀ ਖ਼ਬਰ ! ਜ਼ਮੀਨੀ ਕਲੇਸ਼ ਕਰਕੇ ਭਰਾ ਨੇ ਗੋਲ਼ੀ ਮਾਰ ਕੀਤਾ ਸਕੇ ਭਰਾ ਦਾ ਕਤਲ, ਵਾਰਦਾਤ ਤੋਂ ਬਾਅਦ ਹੋਇਆ ਫ਼ਰਾਰ, ਦੋਸ਼ੀ ਦੀ ਭਾਲ ਜਾਰੀ
Punjab News: ਹਰਿਆਣਾ ਨੂੰ ਵਿਧਾਨ ਸਭਾ ਲਈ ਚੰਡੀਗੜ੍ਹ 'ਚ ਮਿਲੀ ਵੱਖਰੀ ਜ਼ਮੀਨ, ਜਾਖੜ ਨੇ PM ਨੂੰ ਕੀਤੀ ਅਪੀਲ, ਰੱਦ ਕੀਤਾ ਜਾਵੇ ਇਹ ਫ਼ੈਸਲਾ
Punjab News: ਹਰਿਆਣਾ ਨੂੰ ਵਿਧਾਨ ਸਭਾ ਲਈ ਚੰਡੀਗੜ੍ਹ 'ਚ ਮਿਲੀ ਵੱਖਰੀ ਜ਼ਮੀਨ, ਜਾਖੜ ਨੇ PM ਨੂੰ ਕੀਤੀ ਅਪੀਲ, ਰੱਦ ਕੀਤਾ ਜਾਵੇ ਇਹ ਫ਼ੈਸਲਾ
ਨਵੰਬਰ 'ਚ ਪਿਆਜ਼ ਦੀਆਂ ਕੀਮਤਾਂ ਘਟਣਗੀਆਂ ਜਾਂ ਹੋਣਗੀਆਂ ਵੱਧ? ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

Punjab News: ਪੰਜਾਬ 'ਚ ਮੁੜ ਵੱਜਿਆ ਚੋਣ ਬਿਗੁਲ! ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਫਗਵਾੜਾ ਤੇ 43 ਨਗਰ ਕੌਂਸਲਾਂ ਦਾ ਇਲੈਕਸ਼ਨ

Punjab News: ਪੰਜਾਬ 'ਚ ਮਿਲਣਗੀਆਂ 55,000 ਨੌਕਰੀਆਂ, ਸਰਕਾਰ ਨੇ ਕੀਤਾ ਐਲਾਨ

Stubble Burning: ਬਿਨਾਂ ਪਰਾਲੀ ਸਾੜੇ ਸਿੱਧੇ ਬਿਜਾਈ ਨੂੰ ਪਹਿਲ ਦੇ ਰਹੇ ਨੇ ਕਿਸਾਨ, ਕਿਹਾ-ਖ਼ਰਚਾ ਜ਼ਰੂਰ ਵਧਦਾ ਪਰ ਸਿਹਤ ਤੋਂ ਜ਼ਿਆਦਾ ਜ਼ਰੂਰੀ ਕੁਝ ਨਹੀਂ

Embed widget