ਪੜਚੋਲ ਕਰੋ
Sargun Mehta: ਪੰਜਾਬੀ ਇੰਡਸਟਰੀ ਦਾ ਕਿਹੜਾ ਕਲਾਕਾਰ ਹੈ ਸਰਗੁਣ ਮਹਿਤਾ ਦਾ ਮਨਪਸੰਦ, ਜਾਣੋ ਅਦਾਕਾਰਾ ਨੇ ਕਿਉਂ ਕਿਹਾ, 'ਉਹ ਮੇਰੇ ਲਈ ਰੱਬ'
Sargun Mehta Pics: ਸਰਗੁਣ ਤੋਂ ਸਵਾਲ ਪੁੱਛਿਆ ਗਿਆ ਕਿ ਇੰਡਸਟਰੀ ਦਾ ਕਿਹੜਾ ਕਲਾਕਾਰ ਸਰਗੁਣ ਦਾ ਫੇਵਰੇਟ ਯਾਨਿ ਮਨਪਸੰਦ ਹੈ। ਇਸ ਦੇ ਜਵਾਬ 'ਚ ਸਰਗੁਣ ਬੋਲੀ.....
ਪੰਜਾਬੀ ਇੰਡਸਟਰੀ ਦਾ ਕਿਹੜਾ ਕਲਾਕਾਰ ਹੈ ਸਰਗੁਣ ਮਹਿਤਾ ਦਾ ਮਨਪਸੰਦ, ਜਾਣੋ ਅਦਾਕਾਰਾ ਨੇ ਕਿਉਂ ਕਿਹਾ, 'ਉਹ ਮੇਰੇ ਲਈ ਰੱਬ'
1/8

ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ ਆਪਣੇ 8 ਸਾਲ ਦੇ ਕਰੀਅਰ 'ਚ ਇੱਕ ਤੋਂ ਵਧ ਕੇ ਇੱਕ ਫਿਲਮਾਂ 'ਚ ਕੰਮ ਕੀਤਾ ਹੈ। ਸਰਗੁਣ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਸ ਨੇ ਟੀਵੀ ਇੰਡਸਟਰੀ ਤੋਂ ਪੰਜਾਬੀ ਫਿਲਮਾਂ 'ਚ ਕਦਮ ਰੱਖਿਆ ਹੈ।
2/8

ਸਰਗੁਣ ਮਹਿਤਾ ਨੂੰ ਟੀਵੀ ਸੀਰੀਅਲਜ਼ ਤੋਂ ਇੰਨੀਂ ਕਾਮਯਾਬੀ ਨਹੀਂ ਮਿਲੀ, ਜਿੰਨੀਂ ਕਾਮਯਾਬੀ ਉਸ ਨੂੰ ਪੰਜਾਬੀ ਫਿਲਮਾਂ ਤੋਂ ਮਿਲੀ। ਉਹ ਆਪਣੀ ਪਹਿਲੀ ਹੀ ਫਿਲਮ 'ਅੰਗਰੇਜ' ਤੋਂ ਰਾਤੋ ਰਾਤ ਸਟਾਰ ਬਣ ਗਈ ਸੀ।
Published at : 13 Oct 2023 02:50 PM (IST)
ਹੋਰ ਵੇਖੋ





















