ਪੜਚੋਲ ਕਰੋ
(Source: ECI/ABP News)
Will Smith in India: ਆਸਕਰ ਵਿਵਾਦ ਤੋਂ ਬਾਅਦ ਭਾਰਤ ਦੌਰੇ 'ਤੇ ਵਿਲ ਸਮਿਥ , ਏਅਰਪੋਰਟ ਤੋਂ ਸਾਹਮਣੇ ਆਈਆਂ ਤਸਵੀਰਾਂ
ਭਾਰਤ ਪਹੁੰਚੇ ਹਾਲੀਵੁੱਡ ਸਟਾਰ ਵਿੱਲ ਸਮਿੱਥ
1/5
![ਹਾਲੀਵੁੱਡ ਸਟਾਰ ਵਿਲ ਸਮਿਥ ਨੂੰ ਅੱਜ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਆਸਕਰ 2022 ਵਿੱਚ ਹੋਏ ਵਿਵਾਦ ਤੋਂ ਬਾਅਦ ਉਹ ਭਾਰਤ 'ਚ ਦੇਖੇ ਗਏ ਹਨ।](https://cdn.abplive.com/imagebank/default_16x9.png)
ਹਾਲੀਵੁੱਡ ਸਟਾਰ ਵਿਲ ਸਮਿਥ ਨੂੰ ਅੱਜ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਆਸਕਰ 2022 ਵਿੱਚ ਹੋਏ ਵਿਵਾਦ ਤੋਂ ਬਾਅਦ ਉਹ ਭਾਰਤ 'ਚ ਦੇਖੇ ਗਏ ਹਨ।
2/5
![ਏਅਰਪੋਰਟ ਦੇ ਬਾਹਰ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਅਦਾਕਾਰ ਨੂੰ ਵੱਡੀ ਜਿਹੀ ਮੁਸਕਰਾਹਟ ਨਾਲ ਦੇਖਿਆ ਗਿਆ। ਵਿਲ ਨੇ ਵ੍ਹਾਈਟ ਕਲਰ ਦੀ ਟੀ-ਸ਼ਰਟ ਅਤੇ ਮਾਲਾ ਪਾਈ ਹੋਈ ਸੀ।](https://cdn.abplive.com/imagebank/default_16x9.png)
ਏਅਰਪੋਰਟ ਦੇ ਬਾਹਰ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਅਦਾਕਾਰ ਨੂੰ ਵੱਡੀ ਜਿਹੀ ਮੁਸਕਰਾਹਟ ਨਾਲ ਦੇਖਿਆ ਗਿਆ। ਵਿਲ ਨੇ ਵ੍ਹਾਈਟ ਕਲਰ ਦੀ ਟੀ-ਸ਼ਰਟ ਅਤੇ ਮਾਲਾ ਪਾਈ ਹੋਈ ਸੀ।
3/5
![ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਿਲ ਸਮਿਥ ਨੇ ਭਾਰਤ ਦਾ ਦੌਰਾ ਕੀਤਾ ਹੈ। ਇਸ ਤੋਂ ਪਹਿਲਾਂ ਸਮਿਥ 2019 ਦੇ ਭਾਰਤ ਦੌਰੇ 'ਤੇ ਆਏ ਸਨ।](https://cdn.abplive.com/imagebank/default_16x9.png)
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਿਲ ਸਮਿਥ ਨੇ ਭਾਰਤ ਦਾ ਦੌਰਾ ਕੀਤਾ ਹੈ। ਇਸ ਤੋਂ ਪਹਿਲਾਂ ਸਮਿਥ 2019 ਦੇ ਭਾਰਤ ਦੌਰੇ 'ਤੇ ਆਏ ਸਨ।
4/5
![ਉਸ ਦੌਰਾਨ ਸਮਿਥ ਨੇ ਕਿਹਾ, ''ਮੇਰੀ ਦਾਦੀ ਕਹਿੰਦੀ ਸੀ, ''ਰੱਬ ਤਜਰਬੇ ਰਾਹੀਂ ਸਿਖਾਉਂਦਾ ਹੈ।'' ਭਾਰਤ ਦੀ ਯਾਤਰਾ ਅਤੇ ਰੰਗਾਂ, ਲੋਕਾਂ ਅਤੇ ਕੁਦਰਤੀ ਸੁੰਦਰਤਾ ਦਾ ਅਨੁਭਵ ਕਰਨ ਨਾਲ ਮੈਨੂੰ ਮੇਰੀ ਕਲਾ ਅਤੇ ਦੁਨੀਆ ਦੀ ਸੱਚਾਈ ਬਾਰੇ ਇੱਕ ਨਵੀਂ ਸਮਝ ਮਿਲੀ ਹੈ।](https://cdn.abplive.com/imagebank/default_16x9.png)
ਉਸ ਦੌਰਾਨ ਸਮਿਥ ਨੇ ਕਿਹਾ, ''ਮੇਰੀ ਦਾਦੀ ਕਹਿੰਦੀ ਸੀ, ''ਰੱਬ ਤਜਰਬੇ ਰਾਹੀਂ ਸਿਖਾਉਂਦਾ ਹੈ।'' ਭਾਰਤ ਦੀ ਯਾਤਰਾ ਅਤੇ ਰੰਗਾਂ, ਲੋਕਾਂ ਅਤੇ ਕੁਦਰਤੀ ਸੁੰਦਰਤਾ ਦਾ ਅਨੁਭਵ ਕਰਨ ਨਾਲ ਮੈਨੂੰ ਮੇਰੀ ਕਲਾ ਅਤੇ ਦੁਨੀਆ ਦੀ ਸੱਚਾਈ ਬਾਰੇ ਇੱਕ ਨਵੀਂ ਸਮਝ ਮਿਲੀ ਹੈ।"
5/5
![ਹਾਲਾਂਕਿ ਵਿਲ ਸਮਿਥ ਕਿਸ ਵਜ੍ਹਾ ਨਾਲ ਭਾਰਤ ਆਏ ਹਨ, ਇਸ ਬਾਰੇ ਅਜੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ।](https://cdn.abplive.com/imagebank/default_16x9.png)
ਹਾਲਾਂਕਿ ਵਿਲ ਸਮਿਥ ਕਿਸ ਵਜ੍ਹਾ ਨਾਲ ਭਾਰਤ ਆਏ ਹਨ, ਇਸ ਬਾਰੇ ਅਜੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ।
Published at : 23 Apr 2022 01:41 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)