ਪੜਚੋਲ ਕਰੋ
(Source: ECI/ABP News)
ਇਸ ਰੋਮਾਂਟਿਕ ਥ੍ਰਿਲਰ ‘ਚ ਕਮਜ਼ੋਰ ਹੈ ਕਿਰਦਾਰ, ਜੇ ਬਹੁਤ ਸਮਾਂ ਹੈ ਤਾਂ ਕਾਲੀਆਂ-ਕਾਲੀਆਂ ਅੱਖਾਂ ਨੂੰ ਦੇ ਸਕਦੇ ਹੋ ਕਸ਼ਟ
ਯੇ ਕਾਲੀ-ਕਾਲੀ ਆਖੇਂ…
1/6

Yeh Kaali Kaali Ankhein Review: ਨੈੱਟਫਲਿਕਸ ‘ਤੇ ਰੀਲੀਜ਼ ਹੋਈ ਇਸ ਵੈੱਬ ਸੀਰੀਜ਼ ਦਾ ਨਾਮ ਜੇਕਰ ਇਹਨਾਂ ਅੱਖਾਂ ਦੀ ਮਸਤੀ ਵੀ ਹੁੰਦਾ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕਹਾਣੀ ਦੇ ਇਸ ਟਾਈਟਲ ਤੋਂ ਕੋਈ ਸਿੱਧਾ ਸੰਬੰਧ ਨਹੀਂ ਹੈ। ਬਗੈਰ ਇਸਦੇ ਕਿ ਸਾਰੇ ਐਪੀਸੋਡਜ਼ ‘ਚ ਗਾਹੇ-ਬ-ਗਾਹੇ ਸ਼ਾਹਰੁਖ ਖਾਨ ਦੀ ਫਿਲਮ ਬਾਜ਼ੀਗਰ (1993) ਦਾ ਪ੍ਰਸਿੱਧ ਗਾਣਾ ਯੇ ਕਾਲੀ-ਕਾਲੀ ਆਖੇਂ… ਨਵੇਂ ਵਾਦ ਯੰਤਰਾਂ ਦੇ ਨਾਲ ਵਜ ਜਾਂਦਾ ਹੈ।ਆਪਣ ਨਾਮ ਨਾਲ ਸੀਰੀਜ਼ ਭਲੇ ਹੀ ਰੋਮਾਂਟਿਕ ਹੋਣ ਦਾ ਭਰਮ ਪਾਉਂਦੀ ਹੈ ਪਰ ਅਸਲ ‘ਚ ਇਹ ਇੱਕ ਕ੍ਰਾਈਮ ਥ੍ਰਿਲਰ ਹੈ।
2/6

ਸ਼ੁਰੂਆਤੀ ਮਿੰਟਾਂ ਦੇ ਬਾਅਦ ਕਹਾਣੀ ‘ਚ ਰੋਮਾਂਸ ਪਿੱਛੇ ਛੁੱਟ ਜਾਂਦਾ ਹੈ ਅਤੇ ਅਪਰਾਧਿਕ ਮਾਨਸਿਕਤਾ ਹਾਵੀ ਹੋ ਜਾਂਦਾ ਹੈ।
3/6

ਹਿੰਦੀ ‘ਚ ਵੈੱਬ ਸੀਰੀਜ਼ ਬਣਾਉਣ ਵਾਲੇ ਪਲੈਟਫਾਰਮਾਂ, ਨਿਰਮਾਤਾਵਾਂ ਅਤੇ ਲੇਖਕਾਂ ਦੀ ਸਮੱਸਿਆ ਇਹ ਹੈ ਕਿ ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੰਨ ਲੈਂਦੇ ਹਨ ਕਿ ਕਹਾਣੀ ਦਾ ਦੂਜੇ-ਤੀਜੇ ਸੀਜ਼ਨ ‘ਚ ਵਿਸਤਾ ਹੋਵੇਗਾ। ਨਤੀਜਾ ਇਹ ਹੈ ਕਿ ਇਹ ਪਹਿਲੇ ਸੀਜ਼ਨ ਨੂੰ ਮਜਬੂਤ ਬਣਾਉਣ ‘ਤੇ ਪੂਰਾ ਫੋਕਸ ਨਹੀਂ ਕਰਦੇ।
4/6

ਇਹ ਵੈੱਬ ਸੀਰੀਜ਼ ਔਸਤਨ 35-35 ਮਿੰਟ ਦੀਆਂ ਅੱਠ ਕੜੀਆਂ ‘ਚ ਫੈਲੀ ਹੋਈ ਹ ਜਿਸ ‘ਚ ਪਹਿਲੇ ਤਿੰਨ-ਚਾਰ ਅੇਪੀਸੋਡ ਤੱਕ ਉਹ ਗ੍ਰਾਫ ਉੱਪਰ ਚੜ੍ਹਦਾ ਹੈ ਪਰ ਇਸਦੇ ਬਾਅਦ ਉਹ ਅੰਡਾਕਾਰ ਢੰਗ ਨਾਲ ਹੇਠਾਂ ਆਉਂਦਾ ਆਮਲੇਟ ‘ਚ ਬਦਲ ਜਾਂਦਾ ਹੈ।
5/6

ਇਸ ਸੀਰੀਜ਼ ‘ਚ ਵੀ ਇਹੀ ਹੁੰਦਾ ਹੈ। ਸ਼ੁਰੂਆਤ ਕਹਾਣੀ ਵਿਸ਼ਵਾਸਯੋਗ ਨਹੀਂ ਲੱਗਦੀ ਕਿ 7-8 ਸਾਲ ਦੀ ਬੱਚੀ ਸਕੂਲ ਦੇ ਇੱਕ ਬੱਚੇ ‘ਤੇ ਮੋਹਿਤ ਹੋ ਜਾਂਦੀ ਹੈ ਕਈ ਸਾਲਾਂ ਬਾਅਦ ਕਹਾਣੀ ‘ਚ ਟਵਿਸਟ ਆਉਂਦਾ ਹੈ। ਖੈਰ ਇੱਥੇ ਪੂਰਵਾ (ਆਂਚਲ ਸਿੰਘ) ਯੁਪੀ ਦੇ ਇੱਕ ਸ਼ਹਿਰ ਦੇ ਮਨੀ ਅਤੇ ਮਸਲ ਪਾਵਰ ਵਾਲੇ ਕ੍ਰੂਰ ਆਗੂ ਅਕੇਰਾਜ ਅਵਸਥੀ ਵਿਦਰੋਹੀ (ਸੌਰਭ ਸ਼ੁਕਲਾ) ਦੀ ਬੇਟੀ ਹੈ ਅਤੇ ਉਹ ਜਿਸ ਚੀਜ ਨੂੰ ਪਸੰਦ ਕਰਦੀ ਹੈ ਪਿਤਾ ਉਸਨੂੰ ਦਿਵਾ ਦਿੰਦਾ ਹੈ।
6/6

ਇਹ ਵੈੱਬ ਸੀਰੀਜ਼ ਔਸਤਨ 35-35 ਮਿੰਟ ਦੀਆਂ ਅੱਠ ਕੜੀਆਂ ‘ਚ ਫੈਲੀ ਹੋਈ ਹੈ ਜਿਸ ‘ਚ ਪਹਿਲੇ ਤਿੰਨ-ਚਾਰ ਐਪੀਸੋਡ ਤੱਕ ਉਹ ਗ੍ਰਾਫ ਉੱਪਰ ਚੜ੍ਹਦਾ ਹੈ ਪਰ ਇਸਦੇ ਬਾਅਦ ਉਹ ਅੰਡਾਕਾਰ ਢੰਗ ਨਾਲ ਹੇਠਾਂ ਆਉਂਦਾ ਆਮਲੇਟ ‘ਚ ਬਦਲ ਜਾਂਦਾ ਹੈ। ਇਸ ਆਮਲੇਟ ਨੂੰ ਰਾਈਟਰ-ਡਾਇਰੈਕਟਰ ਉਲਟਦੇ-ਪਲਟਦੇ ਰਹਿੰਦੇ ਹਨ ਅਤੇ ਅਖੀਰ ਦੂਜੇ ਸੀਜ਼ਨ ਨੂੰ ਲਾਲਚ ‘ਚ ਜਲਾ ਦਿੰਦੇ ਹਨ। ਵੈੱਬ ਸੀਰੀਜ਼ ਦੇ ਥ੍ਰਿਲ ਦੀ ਧਾਰ ਹੌਲੀ-ਹੌਲੀ ਟੀਵੀ ਦੇ ਕਿਸੇ ਕਛੂਆ ਚਾਲ ਵਾਲੇ ਸੀਰੀਅਲ ਦੀ ਤਰ੍ਹਾਂ ਟਪਕਣ ਲੱਗਦੀ ਹੈ।ਜੇਕਰ ਤੁਹਾਡੇ ਕੋਲ ਖਾਲੀ ਸਮਾਂ ਹੈ ਤਾਂ ਆਪਣੀਆਂ ਅੱਖਾਂ ਨੂੰ ਤਕਲੀਫ ਦੇ ਸਕਦੇ ਹੋ।
Published at : 15 Jan 2022 03:21 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਵਿਸ਼ਵ
ਪੰਜਾਬ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
