ਪੜਚੋਲ ਕਰੋ
Iran strike: ਕੀ ਈਰਾਨ ਕੋਲ ਵੀ ਪਰਮਾਣੂ ਹਥਿਆਰ, ਪਾਕਿਸਤਾਨ ਨਾਲ ਯੁੱਧ ਹੋਇਆ ਤਾਂ ਕੌਣ ਪਵੇਗਾ ਭਾਰੀ
Iran strike: ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਅਤੇ ਈਰਾਨ ਵਿਚਾਲੇ ਜੰਗ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਤਣਾਅ ਦਰਮਿਆਨ ਈਰਾਨ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੇੜੇ ਭਾਰੀ ਸੁਰੱਖਿਆ ਤਾਇਨਾਤ ਕਰ ਦਿੱਤੀ ਹੈ।
nuclear weapons
1/5

ਈਰਾਨ ਅਤੇ ਪਾਕਿਸਤਾਨ ਵਿਚਾਲੇ ਸਥਿਤੀ ਜੰਗ ਦੇ ਕਗਾਰ 'ਤੇ ਹੈ। ਦੋਵੇਂ ਦੇਸ਼ ਇੱਕ ਦੂਜੇ 'ਤੇ ਹਮਲੇ ਕਰ ਰਹੇ ਹਨ। ਅਜਿਹੇ 'ਚ ਜੇਕਰ ਜੰਗ ਛਿੜਦੀ ਹੈ ਤਾਂ ਪ੍ਰਮਾਣੂ ਹਥਿਆਰਾਂ ਨਾਲ ਲੈਸ ਪਾਕਿਸਤਾਨ ਕੋਲ ਕਈ ਹਥਿਆਰ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਈਰਾਨ ਕੋਲ ਕੀ ਹੈ।
2/5

ਈਰਾਨ ਨੇ 16 ਜਨਵਰੀ ਨੂੰ ਪਾਕਿਸਤਾਨ, ਸੀਰੀਆ ਅਤੇ ਇਰਾਕ 'ਤੇ ਹਵਾਈ ਹਮਲੇ ਕੀਤੇ ਸਨ। ਈਰਾਨ ਮੁਤਾਬਕ ਉਸ ਨੇ ਇਨ੍ਹਾਂ ਹਮਲਿਆਂ 'ਚ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਹੈ।
3/5

ਜਵਾਬੀ ਕਾਰਵਾਈ 'ਚ ਪਾਕਿਸਤਾਨ ਨੇ ਈਰਾਨ 'ਤੇ ਹਵਾਈ ਹਮਲਾ ਕੀਤਾ। ਪਾਕਿਸਤਾਨ ਕੋਲ ਜਿੱਥੇ ਬਹੁਤ ਸਾਰੇ ਹਥਿਆਰ ਹਨ, ਉੱਥੇ ਈਰਾਨ ਵੀ ਆਪਣੇ ਹਥਿਆਰਾਂ ਦੇ ਮਾਮਲੇ ਵਿੱਚ ਪਿੱਛੇ ਨਹੀਂ ਹੈ।
4/5

ਈਰਾਨ ਕੋਲ ਆਪਣੀ ਫੌਜ, ਟੈਂਕ, ਮਿਜ਼ਾਈਲਾਂ, ਡਰੋਨ ਹਨ। ਇਸ ਤੋਂ ਇਲਾਵਾ ਈਰਾਨ ਕੋਲ ਪਾਕਿਸਤਾਨ ਨਾਲੋਂ ਜ਼ਿਆਦਾ ਰਵਾਇਤੀ ਹਥਿਆਰ ਹਨ।
5/5

ਪਰਮਾਣੂ ਹਥਿਆਰਾਂ ਦੀ ਗੱਲ ਕਰੀਏ ਤਾਂ ਈਰਾਨ ਨੇ ਅਜੇ ਤੱਕ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਉਸ ਕੋਲ ਪ੍ਰਮਾਣੂ ਹਥਿਆਰ ਹਨ ਜਾਂ ਨਹੀਂ।
Published at : 19 Jan 2024 07:07 PM (IST)
ਹੋਰ ਵੇਖੋ
Advertisement
Advertisement




















