ਪੜਚੋਲ ਕਰੋ
ਕੁੱਤੇ ਨੇ ਬਚਾਈ 67 ਲੋਕਾਂ ਦੀ ਜਾਨ, ਕੀ ਜਾਨਵਰਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕੁਦਰਤੀ ਆਫਤਾਂ ਬਾਰੇ?
Dog Saved 67 People Lives In Himachal: ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਵਿੱਚ, ਇੱਕ ਕੁੱਤੇ ਨੇ ਲਗਭਗ 67 ਲੋਕਾਂ ਨੂੰ ਮਰਨ ਤੋਂ ਬਚਾਇਆ। ਆਓ ਜਾਣਦੇ ਹਾਂ ਕਿ ਕੀ ਜਾਨਵਰ ਨੂੰ ਪਹਿਲਾਂ ਤੋਂ ਹੀ ਕਿਸੇ ਖਤਰੇ ਬਾਰੇ ਪਤਾ ਲੱਗ ਜਾਂਦਾ ਹੈ
Dog
1/7

ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਜੇਕਰ ਕੁੱਤਾ ਉੱਚੀ-ਉੱਚੀ ਨਾ ਭੌਂਕਦਾ ਅਤੇ ਉੱਥੋਂ ਦੇ ਲੋਕ ਅਲਰਟ ਨਾ ਹੁੰਦੇ ਅਤੇ ਨਾ ਹੀ ਸਮਝਦਾਰੀ ਵਾਲਾ ਕਦਮ ਚੁੱਕਦੇ, ਜਿਸ ਕਰਕੇ ਅੱਜ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਣੀ ਸੀ।
2/7

ਹਾਲਾਂਕਿ, ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਜਾਨਵਰਾਂ ਨੂੰ ਪਹਿਲਾਂ ਹੀ ਕੁਦਰਤੀ ਆਫ਼ਤ ਦੇ ਆਉਣ ਦਾ ਪਤਾ ਲੱਗ ਜਾਂਦਾ ਹੈ। ਸਿਰਫ਼ ਕੁੱਤੇ ਹੀ ਨਹੀਂ, ਜਾਨਵਰ, ਮੱਛੀਆਂ, ਪੰਛੀ ਅਤੇ ਕੀੜੇ-ਮਕੌੜੇ ਵੀ ਸੁਚੇਤ ਹੋ ਜਾਂਦੇ ਹਨ ਅਤੇ ਵੱਖਰੇ ਢੰਗ ਨਾਲ ਵਿਵਹਾਰ ਕਰਨਾ ਸ਼ੁਰੂ ਕਰ ਦਿੰਦੇ ਹਨ।
Published at : 08 Jul 2025 05:57 PM (IST)
ਹੋਰ ਵੇਖੋ





















