ਪੜਚੋਲ ਕਰੋ
Nuclear Test: ਭਾਰਤ ਦੇ ਪਰਮਾਣੂ ਪ੍ਰੀਖਣ 'ਚ ਪਿਆਜ਼ ਦਾ ਸੀ ਇਹ ਖਾਸ ਰੋਲ, ਜਾਣ ਕੇ ਨਹੀਂ ਹੋਵੇਗਾ ਯਕੀਨ
ਕੀ ਤੁਸੀਂ ਕਦੇ ਸੋਚਿਆ ਹੈ ਕਿ ਭੋਜਨ ਵਿੱਚ ਵਰਤਿਆ ਜਾਣ ਵਾਲਾ ਪਿਆਜ਼ ਪ੍ਰਮਾਣੂ ਪ੍ਰੀਖਣ ਵਿੱਚ ਵੀ ਵਰਤਿਆ ਜਾ ਸਕਦਾ ਹੈ? ਜੇ ਨਹੀਂ ਤਾਂ ਚਲੋ ਜਾਣਦੇ ਹਾਂ
ਭਾਰਤ ਦੇ ਪਰਮਾਣੂ ਪਰੀਖਣ ਵਿੱਚ ਇੱਕ ਇਤਿਹਾਸਕ ਘਟਨਾ ਘਟੀ ਸੀ ਜਿਸ ਨੇ ਦੇਸ਼ ਦੀ ਵਿਗਿਆਨਕ ਸਮਰੱਥਾ ਅਤੇ ਸੈਨਾ ਸ਼ਕਤੀ ਨੂੰ ਵਿਸ਼ਵ ਸਾਹਮਣੇ ਪ੍ਰਦਰਸ਼ਿਤ ਕੀਤਾ। ਇਸ ਟੈਸਟ ਵਿੱਚ ਕਈ ਤਕਨੀਕੀ ਚੁਣੌਤੀਆਂ ਨੂੰ ਪਾਰ ਕੀਤਾ ਗਿਆ ਅਤੇ ਪਿਆਜ਼ ਨੇ ਇਨ੍ਹਾਂ ਚੁਣੌਤੀਆਂ ਨੂੰ ਦੂਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
1/5

ਪਰਮਾਣੂ ਪ੍ਰੀਖਣ ਵਿੱਚ ਪਿਆਜ਼ ਦੀ ਵਰਤੋਂ ਇੱਕ ਸੰਵੇਦਕ ਵਜੋਂ ਕੀਤੀ ਗਈ ਸੀ। ਪਿਆਜ਼ ਵਿੱਚ ਮੌਜੂਦ ਕੁਝ ਰਸਾਇਣਕ ਤੱਤ ਵਿਸਫੋਟ ਦੌਰਾਨ ਹੋਣ ਵਾਲੀ ਰੇਡੀਏਸ਼ਨ ਦੇ ਸੰਪਰਕ ਵਿੱਚ ਆਉਣ 'ਤੇ ਰੰਗ ਬਦਲ ਲੈਂਦੇ ਹਨ। ਵਿਗਿਆਨੀਆਂ ਨੇ ਇਸੀ ਸਿਧਾਂਤ ਦੀ ਵਰਤੋਂ ਕਕਕੇ ਪਿਆਜ਼ ਨੂੰ ਕੁਦਰਤੀ ਸੰਵੇਦਕ ਵਜੋਂ ਵਰਤਿਆ।
2/5

ਦੱਸ ਦੇਈਏ ਕਿ ਪਿਆਜ਼ ਦੀ ਵਰਤੋਂ ਇਸ ਲਈ ਕੀਤੀ ਗਈ ਸੀ ਕਿਉਂਕਿ ਇਹ ਸਸਤਾ, ਆਸਾਨੀ ਨਾਲ ਉਪਲਬਧ ਹੁੰਦਾ ਸੀ ਅਤੇ ਵਾਤਾਵਰਣ ਲਈ ਨੁਕਸਾਨਦੇਹ ਨਹੀਂ ਹੁੰਦਾ ਸੀ। ਇਸ ਤੋਂ ਇਲਾਵਾ ਪਿਆਜ਼ ਵਿਚ ਮੌਜੂਦ ਰਸਾਇਣਕ ਤੱਤ ਬਹੁਤ ਸੰਵੇਦਨਸ਼ੀਲ ਹੁੰਦੇ ਹਨ ਅਤੇ ਇਹ ਬਹੁਤ ਘੱਟ ਮਾਤਰਾ ਵਿਚ ਰੇਡੀਏਸ਼ਨ ਦਾ ਵੀ ਪਤਾ ਲਗਾ ਸਕਦੇ ਹਨ।
Published at : 08 Oct 2024 02:58 PM (IST)
ਹੋਰ ਵੇਖੋ





















