ਪੜਚੋਲ ਕਰੋ
ਇਸ ਮਹੀਨੇ ਬੰਦ ਹੋ ਸਕਦਾ ਇਨ੍ਹਾਂ ਲੋਕਾਂ ਦਾ PAN CARD, ਜਾਣੋ ਕਿਤੇ ਤੁਹਾਡਾ PAN ਵੀ ਤਾਂ ਨਹੀਂ ਸ਼ਾਮਲ
PAN Card Rules: ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਆਧਾਰ ਨਾਲ ਲਿੰਕ ਨਹੀਂ ਕੀਤਾ, ਤਾਂ ਤੁਹਾਡਾ ਪੈਨ 31 ਦਸੰਬਰ ਤੋਂ ਬਾਅਦ InActive ਹੋ ਸਕਦਾ। ਇਸ ਲਈ, ਆਪਣੇ ਪੈਨ ਦੇ ਸਟੇਟਸ ਦੀ ਜਾਂਚ ਕਰੋ ਅਤੇ ਲਿੰਕਿੰਗ ਪ੍ਰਕਿਰਿਆ ਨੂੰ ਸਮੇਂ ਸਿਰ ਪੂਰਾ ਕਰੋ।
PAN Card
1/6

ਪੈਨ ਇਨਐਕਟਿਵ ਹੋਣ ਕਰਕੇ ਬੈਂਕਿੰਗ ਟੈਕਸ ਰਿਟਰਨ ਅਤੇ ਨਿਵੇਸ਼ ਵਰਗੀਆਂ ਮਹੱਤਵਪੂਰਨ ਗਤੀਵਿਧੀਆਂ ਵਿੱਚ ਵਿਘਨ ਪਾ ਸਕਦਾ ਹੈ। ਅੱਜ, ਪੈਨ ਸਿਰਫ਼ ਇੱਕ ਟੈਕਸ ਦਸਤਾਵੇਜ਼ ਨਹੀਂ ਹੈ, ਸਗੋਂ ਪਛਾਣ ਅਤੇ ਡਿਜੀਟਲ ਲੈਣ-ਦੇਣ ਲਈ ਬਹੁਤ ਮਹੱਤਵਪੂਰਨ ਹੈ। ਇਸ ਲਈ, ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਡਾ ਪੈਨ ਸੁਰੱਖਿਅਤ ਹੈ ਜਾਂ ਨਹੀਂ,ਜਿਸ ਨਾਲ ਬਾਅਦ ਵਿੱਚ ਪਰੇਸ਼ਾਨੀ ਨਾ ਹੋਵੇ
2/6

ਆਮਦਨ ਕਰ ਵਿਭਾਗ ਦੇ ਨਿਯਮਾਂ ਅਨੁਸਾਰ, ਜਿਨ੍ਹਾਂ ਦਾ ਪੈਨ ਆਧਾਰ ਨਾਲ ਲਿੰਕ ਨਹੀਂ ਹੈ, ਉਨ੍ਹਾਂ ਦਾ ਪੈਨ 1 ਜਨਵਰੀ, 2026 ਤੋਂ DiActivate ਹੋ ਜਾਵੇਗਾ। ਇਹ ਉਨ੍ਹਾਂ 'ਤੇ ਲਾਗੂ ਹੁੰਦਾ ਹੈ ਜਿਨ੍ਹਾਂ ਦਾ ਪੈਨ 1 ਅਕਤੂਬਰ, 2024 ਤੋਂ ਬਾਅਦ ਜਾਰੀ ਕੀਤਾ ਗਿਆ ਸੀ। ਜੇਕਰ ਪੈਨ 31 ਦਸੰਬਰ ਤੱਕ ਲਿੰਕ ਨਹੀਂ ਹੁੰਦਾ, ਤਾਂ ਪੈਨ ਆਪਣੇ ਆਪ ਇਨਐਕਟਿਵ ਹੋ ਜਾਵੇਗਾ।
Published at : 27 Dec 2025 07:27 PM (IST)
ਹੋਰ ਵੇਖੋ
Advertisement
Advertisement




















