ਪੜਚੋਲ ਕਰੋ
Protein: ਪ੍ਰੋਟੀਨ ਲਈ ਸੱਪ ਖਾ ਰਹੇ ਲੋਕ, ਲਗਾਤਾਰ ਵੱਧ ਰਹੀ ਡਿਮਾਂਡ, ਜਾਣੋ ਇਸ ਬਾਰੇ
Snake For Protein: ਹੁਣ ਲੋਕ ਪ੍ਰੋਟੀਨ ਲਈ ਸੱਪ ਵੀ ਖਾਣ ਲੱਗ ਪਏ ਹਨ। ਤੁਹਾਨੂੰ ਇਹ ਸੁਣ ਕੇ ਅਜੀਬ ਲੱਗੇਗਾ। ਪਰ ਦੁਨੀਆ ਦੇ ਕਈ ਦੇਸ਼ਾਂ ਵਿਚ ਸੱਪਾਂ ਨੂੰ ਖਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਦਾ ਕੀ ਕਾਰਨ ਹੈ।
ਲੋਕ ਪ੍ਰੋਟੀਨ ਲਈ ਸੱਪ ਵੀ ਖਾਣ ਲੱਗ ਪਏ ਹਨ ( Image Source : Freepik )
1/6

ਜੋ ਲੋਕ ਬਾਡੀ ਬਿਲਡਿੰਗ ਕਰਦੇ ਹਨ ਜਾਂ ਜਿੰਮ ਜਾਂਦੇ ਹਨ। ਜਿੰਮ ਟ੍ਰੇਨਰ ਵੀ ਉਨ੍ਹਾਂ ਨੂੰ ਪ੍ਰੋਟੀਨ ਦਾ ਜ਼ਿਆਦਾ ਸੇਵਨ ਕਰਨ ਲਈ ਕਹਿੰਦੇ ਹਨ। ਪ੍ਰੋਟੀਨ ਦੇ ਬਹੁਤ ਸਾਰੇ ਸਰੋਤ ਹਨ। ਇਸ ਵਿੱਚ ਸ਼ਾਕਾਹਾਰੀ ਦੇ ਨਾਲ-ਨਾਲ ਮਾਸਾਹਾਰੀ ਵੀ ਸ਼ਾਮਲ ਹਨ। ਆਂਡਾ ਪ੍ਰੋਟੀਨ ਦਾ ਬਹੁਤ ਵਧੀਆ ਸਰੋਤ ਹੈ।
2/6

ਇਸ ਦੇ ਨਾਲ ਹੀ ਮੀਟ ਪ੍ਰੋਟੀਨ ਦੀ ਵੀ ਚੰਗੀ ਮਾਤਰਾ ਪ੍ਰਦਾਨ ਕਰਦਾ ਹੈ। ਨਾਨ-ਵੈਜ ਪ੍ਰੋਟੀਨ ਲਈ ਲੋਕ ਚਿਕਨ ਅਤੇ ਮਟਨ ਦਾ ਸੇਵਨ ਵੱਖ-ਵੱਖ ਤਰੀਕਿਆਂ ਨਾਲ ਕਰਦੇ ਹਨ।
Published at : 28 Jul 2024 03:49 PM (IST)
ਹੋਰ ਵੇਖੋ





















