ਪੜਚੋਲ ਕਰੋ
ਇਸ ਦੇਸ਼ ਵਿੱਚ ਇਨਸਾਨਾਂ ਨਾਲੋਂ ਜ਼ਿਆਦਾ ਨੇ ਬਿੱਲੀਆਂ, ਜਾਣੋ ਕੀ ਹੈ ਵਜ੍ਹਾ
ਇੱਕ ਅਜਿਹਾ ਦੇਸ਼ ਹੈ ਜਿੱਥੇ ਬਿੱਲੀਆਂ ਦੀ ਗਿਣਤੀ ਇਨਸਾਨਾਂ ਨਾਲੋਂ ਵੱਧ ਹੈ। ਇਸ ਦੇਸ਼ 'ਚ ਲੋਕਾਂ ਨਾਲੋਂ ਜ਼ਿਆਦਾ ਬਿੱਲੀਆਂ ਸੜਕਾਂ 'ਤੇ ਦਿਖਾਈ ਦਿੰਦੀਆਂ ਹਨ, ਜੋ ਇਨਸਾਨਾਂ ਨਾਲ ਮਿਲ ਕੇ ਰਹਿੰਦੀਆਂ ਹਨ।
Cats
1/5

ਦਰਅਸਲ ਅਸੀਂ ਗੱਲ ਕਰ ਰਹੇ ਹਾਂ ਸਾਈਪ੍ਰਸ ਦੀ। ਸਾਈਪ੍ਰਸ ਭੂਮੱਧ ਸਾਗਰ ਵਿੱਚ ਇੱਕ ਸੁੰਦਰ ਟਾਪੂ ਹੈ, ਜੋ ਆਪਣੀ ਕੁਦਰਤੀ ਸੁੰਦਰਤਾ ਅਤੇ ਇਤਿਹਾਸਕ ਸਥਾਨਾਂ ਲਈ ਜਾਣਿਆ ਜਾਂਦਾ ਹੈ।
2/5

ਪਰ ਇਸ ਟਾਪੂ ਦੀ ਇਕ ਹੋਰ ਖਾਸੀਅਤ ਹੈ ਜੋ ਇਸ ਨੂੰ ਦੁਨੀਆ ਦੇ ਹੋਰ ਦੇਸ਼ਾਂ ਤੋਂ ਵੱਖ ਕਰਦੀ ਹੈ, ਅਸਲ ਵਿਚ ਇੱਥੇ ਇਨਸਾਨਾਂ ਨਾਲੋਂ ਜ਼ਿਆਦਾ ਬਿੱਲੀਆਂ ਹਨ। ਹਾਂ, ਤੁਸੀਂ ਇਹ ਸਹੀ ਸੁਣਿਆ ਹੈ! ਇਸ ਟਾਪੂ ਨੂੰ "ਕੈਟਸ ਆਈਲੈਂਡ" ਵੀ ਕਿਹਾ ਜਾਂਦਾ ਹੈ।
Published at : 15 Nov 2024 06:51 PM (IST)
ਹੋਰ ਵੇਖੋ





















