ਪੜਚੋਲ ਕਰੋ

ਇੰਨੇ ਵੋਲਟੇਜ ਦੇ ਹੁੰਦੇ ਰੇਲ ਦੇ ਉੱਤੇ ਲੱਗੇ ਤਾਰ, ਜਾਣੋ ਇਸ ਇੰਜਣ ਨੂੰ ਕਿਵੇਂ ਮਿਲਦੀ ਬਿਜਲੀ

ਭਾਰਤੀ ਰੇਲਵੇ ਤਕਨਾਲੌਜੀ ਅਤੇ ਵਿਗਿਆਨ ਦੇ ਨਾਲ ਲਗਾਤਾਰ ਅੱਗੇ ਵਧ ਰਹੇ ਹਨ। ਇਹੀ ਕਾਰਨ ਹੈ ਕਿ 50 ਸਾਲ ਦੇ ਅੰਦਰ ਰੇਲਵੇ ਨੇ ਕੋਲੇ ਵਾਲੇ ਇੰਜਣ ਤੋਂ ਲੈਕੇ ਡੀਜ਼ਲ ਇੰਜਣ ਅਤੇ ਹੁਣ ਇਲੈਕਟ੍ਰਿਕ ਇੰਜਣ ਤੱਕ ਦਾ ਸਫ਼ਰ ਕੀਤਾ ਹੈ।

Electricity Engine

1/5
ਭਾਰਤੀ ਰੇਲਵੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਅੱਜ, ਭਾਰਤ ਵਿੱਚ ਜ਼ਿਆਦਾਤਰ ਰੇਲਵੇ ਰੂਟਾਂ 'ਤੇ ਬਿਜਲੀ ਵਾਲੇ ਇੰਜਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬਿਜਲੀ ਦੇ ਤਾਰ ਕਿੰਨੇ ਵੋਲਟੇਜ ਦੇ ਹੁੰਦੇ ਹਨ। ਭਾਰਤੀ ਰੇਲਵੇ ਨੂੰ ਦੇਸ਼ ਦੀ ਲਾਈਫ ਲਾਈਨ ਕਿਹਾ ਜਾਂਦਾ ਹੈ। ਇੱਥੇ ਹਰ ਰੋਜ਼ ਲੱਖਾਂ ਲੋਕ ਰੇਲ ਰਾਹੀਂ ਸਫ਼ਰ ਕਰਦੇ ਹਨ। ਇਹੀ ਕਾਰਨ ਹੈ ਕਿ ਰੇਲਵੇ ਆਪਣੀਆਂ ਸੁਵਿਧਾਵਾਂ ਨੂੰ ਤੇਜ਼ੀ ਨਾਲ ਵਧਾ ਰਹੀ ਹੈ ਅਤੇ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ​​ਕਰ ਰਹੀ ਹੈ।

2/5
ਤੁਸੀਂ ਰੇਲ ਦੇ ਸਫਰ ਦੌਰਾਨ ਦੇਖਿਆ ਹੋਵੇਗਾ ਕਿ ਜ਼ਿਆਦਾਤਰ ਰੂਟਾਂ 'ਤੇ ਰੇਲਵੇ ਦੀਆਂ ਬਿਜਲੀ ਦੀਆਂ ਤਾਰਾਂ ਲੱਗੀਆਂ ਹੁੰਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤਾਰਾਂ ਕਿੰਨੇ ਵੋਲਟੇਜ ਦੀਆਂ ਹੁੰਦੀਆਂ ਹਨ? ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ।

3/5
ਦੇਸ਼ 'ਚ ਇਲੈਕਟ੍ਰਿਕ ਇੰਜਣਾਂ ਦੇ ਆਉਣ ਦੇ ਨਾਲ ਵਾਤਾਵਰਣ ਨੂੰ ਵੀ ਕਾਫੀ ਫਾਇਦਾ ਹੋਇਆ ਹੈ। ਹੁਣ ਰੇਲ ਗੱਡੀਆਂ ਨੂੰ ਕੋਲੇ ਦੀ ਵੀ ਲੋੜ ਨਹੀਂ ਹੈ। ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਦੋ ਲੋਕੋਮੋਟਿਵ ਵਰਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਪਹਿਲਾ ਇਲੈਕਟ੍ਰਿਕ ਅਤੇ ਦੂਜਾ ਡੀਜ਼ਲ ਲੋਕੋਮੋਟਿਵ ਹੈ।

4/5
ਦੱਸ ਦਈਏ ਕਿ ਇਲੈਕਟ੍ਰਿਕ ਲੋਕੋਮੋਟਿਵ ਨਾਲ ਚੱਲਣ ਵਾਲੀਆਂ ਟਰੇਨਾਂ ਨੂੰ ਓਵਰਹੈੱਡ ਤਾਰਾਂ ਰਾਹੀਂ ਬਿਜਲੀ ਮਿਲਦੀ ਹੈ। ਇਸ 'ਚ ਟਰੇਨ ਦੇ ਉੱਤੇ ਲੱਗੇ ਪੇਂਟੋਗ੍ਰਾਫ ਰਾਹੀਂ ਇਲੈਕਟ੍ਰਿਕ ਤਾਰ ਲਗਾਤਾਰ ਇੰਜਣ ਨੂੰ ਬਿਜਲੀ ਸਪਲਾਈ ਕਰਦੀ ਹੈ। ਇਸ 'ਚ ਟਰੇਨ 'ਚ ਲੱਗੇ ਟਰਾਂਸਫਾਰਮਰ ਤੱਕ ਬਿਜਲੀ ਪਹੁੰਚਦੀ ਹੈ, ਇੱਥੋਂ ਇਹ ਵਧਦੀ-ਘੱਟਦੀ ਹੈ।

5/5
ਇੱਕ ਇਲੈਕਟ੍ਰਿਕ ਇੰਜਣ ਨੂੰ ਚਲਾਉਣ ਲਈ 25 ਹਜ਼ਾਰ ਵੋਲਟੇਜ ਦੀ ਲੋੜ ਹੁੰਦੀ ਹੈ, ਜੋ ਪਾਵਰ ਗਰਿੱਡ ਤੋਂ ਸਿੱਧੇ ਇੰਜਣ ਨੂੰ ਸਪਲਾਈ ਕੀਤੀ ਜਾਂਦੀ ਹੈ। ਕਿਸੇ ਵੀ ਇਲੈਕਟ੍ਰਿਕ ਟਰੇਨ ਵਿੱਚ ਦੋ ਤਰ੍ਹਾਂ ਦੇ ਪੈਂਟੋਗ੍ਰਾਫ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਡਬਲ ਡੈਕਰ ਯਾਤਰੀਆਂ ਲਈ WBL ਦੀ ਵਰਤੋਂ ਕੀਤੀ ਜਾਂਦੀ ਹੈ, ਜਦੋਂ ਕਿ ਆਮ ਰੇਲ ਗੱਡੀਆਂ ਲਈ ਹਾਈ ਸਪੀਡ ਪੈਂਟੋਗ੍ਰਾਫ ਦੀ ਵਰਤੋਂ ਕੀਤੀ ਜਾਂਦੀ ਹੈ।

ਹੋਰ ਜਾਣੋ ਜਨਰਲ ਨੌਲਜ

View More
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਰੈਸਟੋਰੈਂਟਾਂ ਤੇ ਕਲੱਬਾਂ ਨੂੰ ਲੈ ਸਖ਼ਤ ਹੁਕਮ ਜਾਰੀ, ਪਿਆਕੜਾਂ ਨੂੰ ਝਟਕਾ; ਖਾਣ-ਪੀਣ ਦੀਆਂ ਦੁਕਾਨਾਂ ਤੇ ਪਾਬੰਦੀ...
ਪੰਜਾਬ 'ਚ ਰੈਸਟੋਰੈਂਟਾਂ ਤੇ ਕਲੱਬਾਂ ਨੂੰ ਲੈ ਸਖ਼ਤ ਹੁਕਮ ਜਾਰੀ, ਪਿਆਕੜਾਂ ਨੂੰ ਝਟਕਾ; ਖਾਣ-ਪੀਣ ਦੀਆਂ ਦੁਕਾਨਾਂ ਤੇ ਪਾਬੰਦੀ...
Traffic Advisory: ਨਵਾਂ ਸਾਲ ਮਨਾਉਂਦੇ ਹੋਏ 31 ਦਸੰਬਰ ਦੀ ਰਾਤ ਪੈ ਨਾ ਜਾਏ ਭਾਰੀ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ; ਨਹੀਂ ਤਾਂ...
ਨਵਾਂ ਸਾਲ ਮਨਾਉਂਦੇ ਹੋਏ 31 ਦਸੰਬਰ ਦੀ ਰਾਤ ਪੈ ਨਾ ਜਾਏ ਭਾਰੀ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ; ਨਹੀਂ ਤਾਂ...
Punjab News: ਪੰਜਾਬ 'ਚ 2 ਜਨਵਰੀ ਨੂੰ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਕਿਉਂ ਰਹਿਣਗੇ ਬੰਦ?

ਬਿਨਾਂ ਸੱਦਿਆਂ ਵਿਆਹ 'ਚ ਵੜ ਕੇ ਪਾਉਣ ਲੱਗਿਆ ਭੰਗੜਾ, ਰੋਕਿਆ ਤਾਂ ਕਾਰ ਚਾੜ੍ਹ ਕੇ ਮਾਰ'ਤਾ ਵਿਅਕਤੀ, ਜਾਣੋ ਪੂਰਾ ਮਾਮਲਾ

ABP Premium

ਵੀਡੀਓਜ਼

ਪੰਜਾਬ ਬੰਦ ਦੌਰਾਨ ਰਸਤੇ ਵਿੱਚ ਫਸੇ ਰਾਹਗੀਰਾਂ ਨੂੰ ਕਿਸਾਨਾਂ ਨੇ ਲੰਗਰ ਦੀ ਸੇਵਾ ਕੀਤੀਜਾਮ 'ਚ ਫਸੇ ਲੋਕਾਂ ਲਈ ਕਿਸਾਨਾਂ ਨੇ ਲਾਇਆ ਲੰਗਰਪੰਜਾਬ ਬੰਦ ਦੌਰਾਨ ਕਿਸਾਨਾਂ ਨੇ ਰੋਕੀਆਂ ਫੌਜ ਦੀਆਂ ਗੱਡੀਆਂ | Army VehiclesPunjab Band 'ਚ ਫਸਿਆ ਬਰਾਤ ਲੈ ਕੇ ਜਾ ਰਿਹਾ ਲਾੜਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਰੈਸਟੋਰੈਂਟਾਂ ਤੇ ਕਲੱਬਾਂ ਨੂੰ ਲੈ ਸਖ਼ਤ ਹੁਕਮ ਜਾਰੀ, ਪਿਆਕੜਾਂ ਨੂੰ ਝਟਕਾ; ਖਾਣ-ਪੀਣ ਦੀਆਂ ਦੁਕਾਨਾਂ ਤੇ ਪਾਬੰਦੀ...
ਪੰਜਾਬ 'ਚ ਰੈਸਟੋਰੈਂਟਾਂ ਤੇ ਕਲੱਬਾਂ ਨੂੰ ਲੈ ਸਖ਼ਤ ਹੁਕਮ ਜਾਰੀ, ਪਿਆਕੜਾਂ ਨੂੰ ਝਟਕਾ; ਖਾਣ-ਪੀਣ ਦੀਆਂ ਦੁਕਾਨਾਂ ਤੇ ਪਾਬੰਦੀ...
Traffic Advisory: ਨਵਾਂ ਸਾਲ ਮਨਾਉਂਦੇ ਹੋਏ 31 ਦਸੰਬਰ ਦੀ ਰਾਤ ਪੈ ਨਾ ਜਾਏ ਭਾਰੀ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ; ਨਹੀਂ ਤਾਂ...
ਨਵਾਂ ਸਾਲ ਮਨਾਉਂਦੇ ਹੋਏ 31 ਦਸੰਬਰ ਦੀ ਰਾਤ ਪੈ ਨਾ ਜਾਏ ਭਾਰੀ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਐਡਵਾਈਜ਼ਰੀ; ਨਹੀਂ ਤਾਂ...
Punjab News: ਪੰਜਾਬ 'ਚ 2 ਜਨਵਰੀ ਨੂੰ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਕਿਉਂ ਰਹਿਣਗੇ ਬੰਦ?
Punjab News: ਪੰਜਾਬ 'ਚ 2 ਜਨਵਰੀ ਨੂੰ ਛੁੱਟੀ ਦਾ ਐਲਾਨ, ਜਾਣੋ ਸਕੂਲ-ਕਾਲਜ ਕਿਉਂ ਰਹਿਣਗੇ ਬੰਦ?
ਬਿਨਾਂ ਸੱਦਿਆਂ ਵਿਆਹ 'ਚ ਵੜ ਕੇ ਪਾਉਣ ਲੱਗਿਆ ਭੰਗੜਾ, ਰੋਕਿਆ ਤਾਂ ਕਾਰ ਚਾੜ੍ਹ ਕੇ ਮਾਰ'ਤਾ ਵਿਅਕਤੀ, ਜਾਣੋ ਪੂਰਾ ਮਾਮਲਾ
ਬਿਨਾਂ ਸੱਦਿਆਂ ਵਿਆਹ 'ਚ ਵੜ ਕੇ ਪਾਉਣ ਲੱਗਿਆ ਭੰਗੜਾ, ਰੋਕਿਆ ਤਾਂ ਕਾਰ ਚਾੜ੍ਹ ਕੇ ਮਾਰ'ਤਾ ਵਿਅਕਤੀ, ਜਾਣੋ ਪੂਰਾ ਮਾਮਲਾ
New Year Celebration: ਨਵੇਂ ਸਾਲ ਦੇ ਜਸ਼ਨ ਲਈ 31 ਦੀ ਰਾਤ ਨੂੰ ਪਟਾਕੇ ਚਲਾਉਣ ਵਾਲਿਆਂ ਲਈ ਹਦਾਇਤਾਂ ਜਾਰੀ, ਇਹ ਗਲਤੀ ਪਏਗੀ ਮਹਿੰਗੀ...
ਨਵੇਂ ਸਾਲ ਦੇ ਜਸ਼ਨ ਲਈ 31 ਦੀ ਰਾਤ ਨੂੰ ਪਟਾਕੇ ਚਲਾਉਣ ਵਾਲਿਆਂ ਲਈ ਹਦਾਇਤਾਂ ਜਾਰੀ, ਇਹ ਗਲਤੀ ਪਏਗੀ ਮਹਿੰਗੀ...
Farmer Protest: ਜਗਜੀਤ ਸਿੰਘ ਡੱਲੇਵਾਲ ਨੂੰ ਜਬਰੀ ਹਸਪਤਾਲ 'ਚ ਭਰਤੀ ਕਰਵਾਉਣ ਦੀ ਕੋਸ਼ਿਸ਼, ਖਨੌਰੀ ਸਰਹੱਦ 'ਤੇ ਵੱਡੀ ਗਿਣਤੀ ‘ਚ ਪਹੁੰਚੀ ਪੁਲਿਸ, ਕਿਸੇ ਵੇਲੇ ਵੀ ਹੋ ਸਕਦਾ ਐਕਸ਼ਨ !

Ludhiana News:  ਲੁਧਿਆਣਵੀਆਂ ਲਈ ਵੱਡੀ ਖ਼ਬਰ ! ਨਹੀਂ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ, ਦਿਲਜੀਤ ਦੁਸਾਂਝ ਦੇ ਕੰਸਰਟ ਕਰਕੇ ਲਿਆ ਫੈਸਲਾ ? ਜਾਣੋ ਵਜ੍ਹਾ

Ration Card New Rules: ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਸਣੇ ਮਿਲਣਗੇ 1000 ਰੁਪਏ! ਹਰ ਮਹੀਨੇ ਬੈਂਕ 'ਚ ਜਮ੍ਹਾਂ ਕਰਵਾਏਗੀ ਸਰਕਾਰ
ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਅਨਾਜ ਸਣੇ ਮਿਲਣਗੇ 1000 ਰੁਪਏ! ਹਰ ਮਹੀਨੇ ਬੈਂਕ 'ਚ ਜਮ੍ਹਾਂ ਕਰਵਾਏਗੀ ਸਰਕਾਰ
Embed widget