ਪੜਚੋਲ ਕਰੋ
ਤਾਜ਼ਾ ਬਰਫਬਾਰੀ ਨਾਲ ਚਿੱਟੀ ਚਾਦਰ ਹੇਠ ਲੁੱਕਿਆ ਹਿਮਾਚਲ ਦਾ ਲਾਹੌਲ ਇਲਾਕਾ
1/7

ਮੌਸਮ ਵਿਭਾਗ ਮੁਤਾਬਿਕ 5 ਨਵੰਬਰ ਤੱਕ ਮੱਧ ਤੇ ਨੀਵੀਂ ਪਹਾੜੀਆਂ ਵਿੱਚ ਮੌਸਮ ਵੱਡੇ ਪੱਧਰ ‘ਤੇ ਖੁਸ਼ਕ ਰਹੇਗਾ। ਹਾਲਾਂਕਿ, ਕੁੱਝ ਇਲਾਕਿਆਂ 'ਚ ਅੱਜ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ।
2/7

ਸ਼ਿਮਲਾ ਦੇ ਨੇੜਲੇ ਸੈਰ-ਸਪਾਟੇ ਵਾਲੀ ਥਾਂ ਕੁਫਰੀ 'ਚ ਵੀ ਘੱਟੋ ਘੱਟ ਤਾਪਮਾਨ 9.7 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਕਿੰਨੌਰ ਜ਼ਿਲ੍ਹੇ ਦੇ ਕਲਪਾ' ਚ ਇਹ 3.5 ਡਿਗਰੀ ਸੈਲਸੀਅਸ ਰਿਹਾ।
Published at :
ਹੋਰ ਵੇਖੋ





















