ਪੜਚੋਲ ਕਰੋ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਡੇ ਕਾਫਲੇ ਜਲਦ ਹੋਣਗੇ ਦਿੱਲੀ ਵੱਲ ਰਵਾਨਾ
1/5

ਇਹ ਕਾਫਲਾ ਕੁੰਡਾਲੀ, ਸਿੰਘੂ ਅਤੇ ਟਿੱਕਰੀ ਸਾਰੇ ਮੋਰਚਿਆਂ 'ਤੇ ਕਿਸਾਨਾਂ ਦੀ ਮਦਦ ਕਰਨਗੇ। ਤੇ ਜਦੋਂ ਤੱਕ ਕੇਂਦਰ ਖੇਤੀ ਕਾਨੂੰਨ ਰੱਦ ਨਹੀਂ ਕਰਗੀ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
2/5

ਸੰਗਠਨ ਨੇ ਕਿਹਾ ਕਿ ਪਿੰਡਾਂ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਜਾਣਗੇ। ਸੂਬਾ ਆਗੂ ਸੁਖਦੇਵ ਕੋਕਰੀ ਕਲਾਂ ਨੇ ਦੱਸਿਆ ਕਿ ਸੈਂਕੜੇ ਟਰੈਕਟਰ ਕਾਫਲੇ ਭਲਕੇ ਤੋਂ ਦਿੱਲੀ ਕਿਸਾਨ ਅੰਦੋਲਨ ਲਈ ਰਵਾਨਾ ਹੋਣਗੇ।
Published at :
ਹੋਰ ਵੇਖੋ





















