ਪੜਚੋਲ ਕਰੋ

ਦੁਨੀਆਂ ਦੀਆਂ 5 ਸਭ ਤੋਂ ਲੰਬੀ ਦੂਰੀ ਦੀਆਂ ਉਡਾਣਾਂ, 17-18 ਘੰਟੇ ਤੋਂ ਵੱਧ ਲਗਦਾ ਸਮਾਂ

Flight

1/5
ਤੁਸੀਂ ਅੱਜ ਤੱਕ ਉਨ੍ਹਾਂ ਫਲਾਈਟਾਂ ਵਿੱਚ ਸਫ਼ਰ ਕੀਤਾ ਹੋਵੇਗਾ, ਜਿੱਥੇ ਤੁਸੀਂ 1 ਘੰਟੇ ਵਿੱਚ ਜਾਂ ਵੱਧ ਤੋਂ ਵੱਧ 5 ਤੋਂ 6 ਘੰਟਿਆਂ ਵਿੱਚ ਪਹੁੰਚ ਗਏ ਹੋਵੋਗੇ। ਪਰ ਕੀ ਤੁਸੀਂ ਕਦੇ ਅਜਿਹੀ ਫਲਾਈਟ ਵਿੱਚ ਸਫਰ ਕੀਤਾ ਹੈ ਜਿੱਥੇ ਤੁਸੀਂ 17 ਤੋਂ 18 ਘੰਟਿਆਂ ਵਿੱਚ ਪਹੁੰਚੇ ਹੋਵੋ? ਇਹ ਸੁਣ ਕੇ ਤੁਸੀਂ ਭੰਬਲਭੂਸੇ ਵਿੱਚ ਪੈ ਗਏ ਹੋਵੋਗੇ ਕਿ ਇਹ ਕਿਹੜੀਆਂ ਥਾਵਾਂ ਹਨ ਜਿੱਥੇ ਇੰਨਾ ਸਮਾਂ ਲੱਗਦਾ ਹੈ। ਆਓ ਫਿਰ ਤੁਹਾਨੂੰ ਉਨ੍ਹਾਂ ਫਲਾਈਟਾਂ ਬਾਰੇ ਦੱਸਦੇ ਹਾਂ, ਜਿੱਥੇ ਪਹੁੰਚਣ ਲਈ 17 ਤੋਂ 18 ਘੰਟੇ ਲੱਗਦੇ ਹਨ।

2/5
ਨਿਊਯਾਰਕ ਸਿਟੀ (JFK) - ਸਿੰਗਾਪੁਰ (SIN) - ਨਿਊਯਾਰਕ ਸਿਟੀ (JFK) - ਸਿੰਗਾਪੁਰ (SIN) ਏਅਰਲਾਈਨ: ਸਿੰਗਾਪੁਰ ਏਅਰਲਾਈਨ  ਦੂਰੀ: 9,537 ਮੀਲ  ਉਡਾਣ ਦਾ ਸਮਾਂ: 18 ਘੰਟੇ, 40 ਮਿੰਟ

3/5
ਆਕਲੈਂਡ (AKL) - ਦੋਹਾ (DOH) - ਆਕਲੈਂਡ (AKL) - ਦੋਹਾ (DOH) ਏਅਰਲਾਈਨ: ਕਤਰ ਏਅਰਵੇਜ਼  ਦੂਰੀ: 9,032 ਮੀਲ  ਉਡਾਣ ਦਾ ਸਮਾਂ: 18 ਘੰਟੇ, 5 ਮਿੰਟ

4/5
ਲਾਸ ਏਂਜਲਸ (LAX) - ਸਿੰਗਾਪੁਰ (SIN) - ਲਾਸ ਏਂਜਲਸ (LAX) - ਸਿੰਗਾਪੁਰ (SIN) ਏਅਰਲਾਈਨ: ਸਿੰਗਾਪੁਰ ਏਅਰਲਾਈਨਜ਼  ਦੂਰੀ: 8,770 ਮੀਲ  ਉਡਾਣ ਦਾ ਸਮਾਂ: 17 ਘੰਟੇ, 50 ਮਿੰਟ

5/5
ਸੈਨ ਫ੍ਰਾਂਸਿਸਕੋ (SFO) - ਸਿੰਗਾਪੁਰ (SIN) - ਸੈਨ ਫਰਾਂਸਿਸਕੋ (SFO) - ਸਿੰਗਾਪੁਰ (SIN)  ਏਅਰਲਾਈਨ: ਸਿੰਗਾਪੁਰ ਏਅਰਲਾਈਨਜ਼ ਅਤੇ ਯੂਨਾਈਟਿਡ ਏਅਰਲਾਈਨਜ਼   ਦੂਰੀ: 8,446 ਮੀਲ  ਫਲਾਈਟ ਟਾਈਮ: 17 ਘੰਟੇ; 17 ਘੰਟੇ, 35 ਮਿੰਟ (ਏਅਰਲਾਈਨ 'ਤੇ ਨਿਰਭਰ ਕਰਦਾ ਹੈ)

ਹੋਰ ਜਾਣੋ ਲਾਈਫਸਟਾਈਲ

ਟਾਪ ਹੈਡਲਾਈਨ

First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?

Sleeping : ਸੌਂਦੇ ਸਮੇਂ ਸਰੀਰ ਨੂੰ ਅਚਾਨਕ ਝਟਕਾ ਕਿਉਂ ਲੱਗਦਾ ਹੈ? ਜਾਣੋ ਕਾਰਨ

Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !

Health News : ਵੱਡੇ ਪੱਟਾਂ ਨਾਲ ਵੱਧ ਸਕਦੀ ਹੈ ਉਮਰ? ਇਸ ਸਟਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ

ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ

Zodiac Signs: ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ

ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ

ਵੱਡੀ ਖ਼ਬਰ! ਡਿਊਟੀ ਦੌਰਾਨ ਕਾਂਸਟੇਬਲ ਦੀ ਮੌਤ, ਫਰਵਰੀ 'ਚ ਹੋਣਾ ਸੀ ਵਿਆਹ; ਮੱਚੀ ਸਨਸਨੀ

ਲੁਧਿਆਣਾ 'ਚ ਪਿੱਜ਼ਾ ਆਊਟਲੇਟ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮਸਾਂ ਬਚਿਆ ਸੰਚਾਲਕ; ਮੱਚੀ ਸਨਸਨੀ

ਅੱਜ ਕਿੰਨੇ ਦਾ ਮਿਲੇਗਾ 1 ਲੀਟਰ ਪੈਟਰੋਲ? ਜਾਣੋ Petrol-Diesel ਦੇ ਤਾਜ਼ਾ ਰੇਟ

Embed widget