ਪੜਚੋਲ ਕਰੋ
Traveling Tips: ਘੁੰਮਣ ਜਾਣ ਤੋਂ ਪਹਿਲਾਂ ਰੱਖੋ ਇਹਨਾਂ ਗੱਲਾਂ ਦਾ ਖਾਸ ਧਿਆਨ
Traveling Tips ਘੁੰਮਣ ਫਿਰਨ ਦੇ ਸ਼ੌਕੀਨ ਲੋਕ ਭਾਵੇਂ ਕੋਈ ਵੀ ਮੌਸਮ ਹੋਵੇ ਉਹ ਚਲੇ ਹੀ ਜਾਂਦੇ ਹਨ। ਬਹੁਤ ਸਾਰੇ ਲੋਕ ਖਾਸ ਤੌਰ 'ਤੇ ਠੰਡੇ ਮੌਸਮ ਦੌਰਾਨ ਘੁੰਮਣ ਫਿਰਨ ਦੀ ਯੋਜਨਾ ਬਣਾਉਂਦੇ ਹਨ। ਇਸ ਮੌਸਮ ਵਿੱਚ ਸੁਹਾਵਣਾ ਮੌਸਮ ਲੋਕਾਂ ਨੂੰ ਘਰੋਂ..
Traveling Tips
1/7

ਘੁੰਮਣ ਜਾਣ ਲਈ ਬਾਹਰ ਜਾਣ ਤੋਂ ਪਹਿਲਾਂ ਆਪਣੇ ਫ਼ੋਨ, ਕੈਮਰੇ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰੋ। ਜੇਕਰ ਤੁਸੀਂ ਆਪਣੇ ਨਾਲ ਨਕਦੀ ਲੈ ਕੇ ਜਾ ਰਹੇ ਹੋ, ਤਾਂ ਇਸ ਨੂੰ ਚੰਗੀ ਤਰ੍ਹਾਂ ਰੱਖੋ।ਨਾਲ ਹੀ, ਆਪਣੇ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਨੂੰ ਨਾਲ ਰੱਖਣਾ ਨਾ ਭੁੱਲੋ ਤਾਂ ਜੋ ਤੁਹਾਨੂੰ ਪੈਸਿਆਂ ਦੀ ਲੋੜ ਪੈਣ 'ਤੇ ਚਿੰਤਾ ਨਾ ਕਰਨੀ ਪਵੇ।
2/7

ਤੁਸੀਂ ਇਹ ਤੈਅ ਕਰੋ ਕਿ ਬੱਸ, ਰੇਲਗੱਡੀ, ਟੈਕਸੀ, ਫਲਾਈਟ ਜਾਂ ਆਪਣੀ ਕਾਰ ਰਾਹੀਂ ਸਫਰ ਕਰਨ ਜਾ ਰਹੇ ਹੋ। ਸਮੇਂ ਸਿਰ ਸਟੇਸ਼ਨ ਤੇ ਪਹੁੰਚੋ। ਅਪਣੀ ਟਿਕਟ ਨਾਲ ਰੱਖਣਾ ਨਾ ਭੁੱਲੋ।
Published at : 12 Jan 2024 12:55 PM (IST)
ਹੋਰ ਵੇਖੋ





















