ਪੜਚੋਲ ਕਰੋ
Cooking Tips: ਖਾਣੇ 'ਚ ਪੈ ਗਿਆ ਵੱਧ ਨਮਕ ਤਾਂ ਇਨ੍ਹਾਂ ਤਰੀਕਿਆਂ ਨੂੰ ਅਜ਼ਮਾ ਕੇ ਵੇਖੋ

Salt_in_food
1/5

ਕਈ ਵਾਰ ਖਾਣੇ 'ਚ ਲੂਣ ਜ਼ਿਆਦਾ ਹੋ ਜਾਂਦਾ ਹੈ। ਇਸ ਕਰਕੇ ਬੇ-ਸਵਾਦ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਖਾਣੇ 'ਚ ਲੂਣ ਨੂੰ ਘਟਾਉਣ ਲਈ ਇਨ੍ਹਾਂ ਸੁਝਾਆਂ ਦਾ ਪਾਲਣ ਕਰ ਸਕਦੇ ਹੋ।
2/5

ਤੁਸੀਂ ਭੁੰਨੇ ਹੋਏ ਬੇਸਨ ਦੀ ਵਰਤੋਂ ਕਰ ਸਕਦੇ ਹੋ। ਜੇ ਸਬਜ਼ੀਆਂ ਵਿਚ ਬਹੁਤ ਜ਼ਿਆਦਾ ਲੂਣ ਹੋ ਜਾਵੇ, ਤਾਂ ਤੁਸੀਂ ਸਬਜ਼ੀ 'ਚ ਭੁੰਨਿਆ ਹੋਇਆ ਬੇਸਨ ਪਾ ਸਕਦੇ ਹੋ।
3/5

ਜੇ ਸਬਜ਼ੀਆਂ ਤੇ ਦਾਲਾਂ ਆਦਿ ਵਿਚ ਬਹੁਤ ਜ਼ਿਆਦਾ ਲੂਣ ਹੋ ਜਾਵੇ ਤਾਂ ਤੁਸੀਂ ਇਸ ਵਿਚ ਨਿੰਬੂ ਦਾ ਰਸ ਪਾ ਸਕਦੇ ਹੋ। ਇਹ ਲੂਣ ਨੂੰ ਘਟਾਉਣ ਵਿੱਚ ਮਦਦ ਕਰੇਗਾ।
4/5

ਜੇ ਸਬਜ਼ੀਆਂ ਤੇ ਦਾਲਾਂ ਆਦਿ ਵਿੱਚ ਬਹੁਤ ਜ਼ਿਆਦਾ ਨਮਕ ਹੈ, ਤਾਂ ਆਟੇ ਦੀ ਬਣੀ ਲੋਈ ਇਸ 'ਚ ਪਾਓ। ਇਸ ਨੂੰ 10 ਤੋਂ 15 ਮਿੰਟ ਦਾਲ-ਸਬਜ਼ੀ 'ਚ ਹੀ ਪਈ ਰਹਿਣ ਦਿਓ। ਇਸ ਤੋਂ ਬਾਅਦ ਇਸ ਨੂੰ ਸਬਜ਼ੀ ਚੋਂ ਕੱਢ ਦਿਓ। ਇਹ ਲੂਣ ਨੂੰ ਘਟਾਉਣ ਵਿਚ ਮਦਦ ਕਰੇਗਾ।
5/5

ਉਬਾਲੇ ਆਲੂ - ਜੇਕਰ ਕਰੀ ਵਾਲੀ ਸਬਜ਼ੀ ਵਿੱਚ ਨਮਕ ਬਹੁਤ ਜ਼ਿਆਦਾ ਬਣ ਜਾਂਦਾ ਹੈ, ਤਾਂ ਤੁਸੀਂ ਇਸ ਵਿਚ ਉਬਾਲੇ ਹੋਏ ਆਲੂ ਪਾ ਸਕਦੇ ਹੋ।
Published at : 25 May 2021 12:43 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਦੇਸ਼
ਪੰਜਾਬ
ਆਟੋ
Advertisement
ਟ੍ਰੈਂਡਿੰਗ ਟੌਪਿਕ
