ਪੜਚੋਲ ਕਰੋ
ਬੱਚਿਆਂ ਦੇ ਨੇੜੇ ਵੀ ਨਹੀਂ ਆਏਗਾ ਕੋਰੋਨਾਵਾਇਰਸ, ਬੱਸ ਇਹ ਗੱਲਾਂ ਬੰਨ੍ਹ ਲਵੋ ਪੱਲੇ
1
1/6

ਕੋਰੋਨਾ ਵਾਇਰਸ ਹੋਵੇ ਜਾਂ ਫਿਰ ਬਦਲਦਾ ਮੌਸਮ, ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਬੇਹੱਦ ਜ਼ਰੂਰੀ ਹੁੰਦਾ ਹੈ। ਛੋਟੇ ਬੱਚਿਆਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ (Immunity) ਕਾਫੀ ਕਮਜ਼ੋਰ ਹੁੰਦੀ ਹੈ। ਅਜਿਹੇ ਵਿੱਚ ਕਿਸੇ ਵੀ ਵਾਇਰਸ ਦੀ ਲਾਗ ਉਨ੍ਹਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
2/6

ਅੱਜ-ਕੱਲ੍ਹ ਕੋਰੋਨਾ ਦੀ ਦੂਜੀ ਲਹਿਰ ਤੋਂ ਦੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਪਰ ਹੁਣ ਤੀਜੀ ਲਹਿਰ ਆਉਣ ਦੀਆਂ ਖ਼ਬਰਾਂ ਹਨ, ਜੋ ਕਿ ਬੱਚਿਆਂ ਲਈ ਕਾਫੀ ਖ਼ਤਰਨਾਕ ਦੱਸੀ ਜਾ ਰਹੀ ਹੈ। ਅਜਿਹੇ ਵਿੱਚ ਬੱਚਿਆਂ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੈ। ਤੁਹਾਨੂੰ ਵੀ ਬੱਚਿਆਂ ਦੇ ਖਾਣੇ (Diet) ਵਿੱਚ ਅਜਿਹੀਆਂ ਚੀਜ਼ਾਂ ਸ਼ਾਮਲ ਕਰਨ ਦੀ ਲੋੜ ਹੈ, ਜਿਸ ਨਾਲ ਬੱਚਿਆਂ ਦੀ ਇਮਿਊਨਿਟੀ ਵੱਧ ਹੋਵੇ।
Published at : 05 Sep 2021 02:55 PM (IST)
ਹੋਰ ਵੇਖੋ





















