ਪੜਚੋਲ ਕਰੋ
Side effects of Tea: ਕੀ ਜ਼ਿਆਦਾ ਚਾਹ ਪੀਣ ਨਾਲ ਵਧਦਾ ਵਜ਼ਨ? ਆਓ ਜਾਣਦੇ ਹਾਂ ਸੱਚਾਈ
Health:ਚਾਹ ਪੀਣ 'ਚ ਕੋਈ ਸਮੱਸਿਆ ਨਹੀਂ ਹੈ ਪਰ ਇਸ ਦਾ ਸੇਵਨ ਸੀਮਤ ਮਾਤਰਾ 'ਚ ਹੀ ਕਰਨਾ ਚਾਹੀਦਾ ਹੈ। ਕੁੱਝ ਲੋਕ ਦਿਨ 'ਚ 4-5 ਕੱਪ ਚਾਹ ਪੀਂਦੇ ਨੇ ਜਦਕਿ ਕੁੱਝ ਲੋਕ ਇਸ ਤੋਂ ਵੀ ਜ਼ਿਆਦਾ ਚਾਹ ਪੀਂਦੇ ਹਨ।ਇਸ ਦਾ ਭਾਰ 'ਤੇ ਬਹੁਤ ਖਤਰਨਾਕ ਪ੍ਰਭਾਵ
( Image Source : Freepik )
1/6

ਸਾਡੇ ਵਿੱਚੋਂ ਜ਼ਿਆਦਾਤਰ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜੋ ਸਾਰਾ ਦਿਨ ਚਾਹ ਪੀਂਦੇ ਰਹਿੰਦੇ ਹਨ। ਕੁੱਝ ਲੋਕ ਦਿਨ 'ਚ 4-5 ਕੱਪ ਚਾਹ ਪੀਂਦੇ ਹਨ ਜਦਕਿ ਕੁੱਝ ਲੋਕ ਇਸ ਤੋਂ ਵੀ ਜ਼ਿਆਦਾ ਚਾਹ ਪੀਂਦੇ ਹਨ।
2/6

ਫਿਟਨੈਸ ਪ੍ਰੇਮੀ ਅਕਸਰ ਚਾਹ ਪੀਣ ਤੋਂ ਇਨਕਾਰ ਕਰਦੇ ਹਨ। ਖਾਸ ਤੌਰ 'ਤੇ ਜਿਹੜੇ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਚਾਹ ਨਾ ਪੀਣ ਦੀ ਮਨਾਹੀ ਹੁੰਦੀ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਚਾਹ ਪੀਣ ਨਾਲ ਸੱਚਮੁੱਚ ਭਾਰ ਵਧਦਾ ਹੈ? ਓਨਲੀ ਮਾਈ ਹੈਲਥ 'ਚ ਛਪੀ ਖਬਰ ਮੁਤਾਬਕ ਨਿਊਟ੍ਰੀਸ਼ਨਿਸਟ, ਡਾਇਟੀਸ਼ੀਅਨ ਅਤੇ ਸਰਟੀਫਾਈਡ ਡਾਇਬੀਟੀਜ਼ ਐਜੂਕੇਟਰ ਗਰਿਮਾ ਗੋਇਲ ਵੱਲੋਂ ਇਸ ਪੂਰੇ ਮਾਮਲੇ ਉੱਤੇ ਆਪਣੀ ਰਾਏ ਦਿੱਤੀ ਹੈ।
Published at : 02 Mar 2024 06:33 AM (IST)
ਹੋਰ ਵੇਖੋ





















