ਪੜਚੋਲ ਕਰੋ
ਭਾਰ ਘਟਾਉਣ ਲਈ ਇਸ ਤਰੀਕੇ ਨਾਲ ਖਾਓ ਅਲਸੀ ਦੇ ਬੀਜ, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਅਲਸੀ ਦੇ ਬੀਜ ਭਾਰ ਘਟਾਉਣ ਵਿੱਚ ਅਸਰਦਾਰ ਹੁੰਦੇ ਹਨ, ਫਾਈਬਰ ਅਤੇ ਓਮੇਗਾ-3 ਨਾਲ ਭਰਪੂਰ ਹੁੰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
Flaxseed
1/5

ਭੁੰਨੇ ਹੋਈ ਅਲਸੀ ਖਾਓ: ਅਲਸੀ ਦੇ ਬੀਜਾਂ ਨੂੰ ਹਲਕਾ ਜਿਹਾ ਭੁੰਨ ਕੇ ਪਾਊਡਰ ਬਣਾ ਲਓ ਅਤੇ ਰੋਜ਼ ਇੱਕ ਚਮਚ ਕੋਸੇ ਪਾਣੀ ਨਾਲ ਲਓ। ਇਸ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ ਅਤੇ ਸਰੀਰ ਦੀ ਚਰਬੀ ਸਟੋਰ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ।
2/5

ਸਵੇਰੇ ਖਾਲੀ ਪੇਟ ਪੀਓ ਅਲਸੀ ਦਾ ਪਾਣੀ: ਇੱਕ ਚਮਚ ਅਲਸੀ ਦੇ ਬੀਜ ਨੂੰ ਰਾਤ ਭਰ ਪਾਣੀ ਵਿੱਚ ਭਿਓ ਦਿਓ, ਸਵੇਰੇ ਇਸਨੂੰ ਛਾਣ ਕੇ ਪਾਣੀ ਪੀਓ। ਇਹ ਡੀਟੌਕਸੀਫਾਈ ਕਰਦਾ ਹੈ, ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।
Published at : 05 Aug 2025 08:12 PM (IST)
ਹੋਰ ਵੇਖੋ





















