ਪੜਚੋਲ ਕਰੋ
ਜੇਕਰ ਤੁਸੀਂ ਵੀ ਸੇਬ ਨੂੰ ਫਰਿੱਜ 'ਚ ਰੱਖਦੇ ਹੋ, ਤਾਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਸਿਹਤ ਨੂੰ ਹੋਵੇਗਾ ਇਹ ਨੁਕਸਾਨ
ਸੇਬ ਇੱਕ ਅਜਿਹਾ ਫਲ ਹੈ, ਜਿਸ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੇਬ ਇੱਕ ਬਹੁਤ ਹੀ ਸਿਹਤਮੰਦ ਫਲ ਹੈ। ਹਾਲਾਂਕਿ ਕੁਝ ਲੋਕ ਇਸ ਨੂੰ ਫਰਿੱਜ 'ਚ ਰੱਖ ਕੇ ਇਸ ਦੇ ਪੋਸ਼ਕ ਤੱਤਾਂ ਨੂੰ ਨਸ਼ਟ ਕਰ ਦਿੰਦੇ ਹਨ।
Apple
1/5

ਸੇਬ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕਈ ਲੋਕ ਇਸ ਨੂੰ ਫਰਿੱਜ 'ਚ ਸਟੋਰ ਕਰਦੇ ਹਨ, ਜਿਸ ਕਾਰਨ ਇਸ ਦੇ ਕੁਝ ਪੋਸ਼ਕ ਤੱਤ ਖਰਾਬ ਹੋਣ ਲੱਗ ਜਾਂਦੇ ਹਨ। ਆਓ ਜਾਣਦੇ ਹਾਂ ਸੇਬ ਨੂੰ ਸਟੋਰ ਕਰਨ ਦਾ ਸਹੀ ਤਰੀਕਾ ਕੀ ਹੈ।
2/5

ਸੇਬ ਵਿੱਚ ਪ੍ਰੋਪੀਲ ਐਸੀਟੇਟ ਮੌਜੂਦ ਹੁੰਦਾ ਹੈ। ਇਹੀ ਕਾਰਨ ਹੈ ਕਿ ਜਦੋਂ ਤੁਸੀਂ ਇਸ ਨੂੰ ਫਰਿੱਜ 'ਚ ਸਟੋਰ ਕਰਦੇ ਹੋ ਤਾਂ ਇਹ ਤੇਜ਼ੀ ਨਾਲ ਵਧਣ ਲੱਗਦਾ ਹੈ। ਇਸ ਕਾਰਨ ਸੇਬ ਦਾ ਸਵਾਦ ਬਦਲ ਜਾਂਦਾ ਹੈ ਅਤੇ ਐਂਟੀਆਕਸੀਡੈਂਟ ਵੀ ਖਰਾਬ ਹੋਣ ਲੱਗਦੇ ਹਨ।
Published at : 06 May 2023 03:46 PM (IST)
ਹੋਰ ਵੇਖੋ





















