ਪੜਚੋਲ ਕਰੋ
ਚਿਹਰੇ ‘ਤੇ ਨਹੀਂ ਵਾਲਾਂ ‘ਤੇ ਵੀ ਲਾ ਸਕਦੇ ਗਲਿਸਰੀਨ, ਇਨ੍ਹਾਂ ਪਰੇਸ਼ਾਨੀਆਂ ਤੋਂ ਮਿਲੇਗਾ ਛੁਟਕਾਰਾ
ਗਲਿਸਰੀਨ ਨਾ ਸਿਰਫ਼ ਚਮੜੀ ਲਈ ਸਗੋਂ ਵਾਲਾਂ ਲਈ ਵੀ ਫਾਇਦੇਮੰਦ ਹੈ। ਇਹ ਸੁੱਕੇ ਵਾਲਾਂ ਨੂੰ ਨਰਮ, ਚਮਕਦਾਰ ਬਣਾਉਂਦੀ ਹੈ ਅਤੇ ਡੈਂਡਰਫ,ਵਾਲਾਂ ਦੇ ਨੁਕਸਾਨ ਤੋਂ ਰਾਹਤ ਦਿਵਾਉਂਦਾ ਹੈ।
























